ਅਮਰੀਕਾ ਤੋਂ ਆਈ ਬਹੁਤ ਹੀ ਮੰਦਭਾਗੀ ਖ਼ਬਰ, ਇੱਕੋ ਝਟਕੇ ਚ’ 34 ਭਾਰਤੀ ਲੋਕਾਂ ਦੀ ਹੋਈ ਭਿਆਨਕ ਮੌਤ

ਅਮਰੀਕਾ ਸਥਿਤ ਇੱਕ ਭਾਰਤੀ ਜੋੜਾ ਤੇ ਭਾਰਤੀ ਮੂਲ ਦਾ ਇੱਕ ਵਿਗਿਆਨੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਸਕੂਬਾ ਗੋਤਾਖੋਰਾਂ ਨਾਲ ਭਰੀ ਕਿਸ਼ਤੀ ਵਿੱਚ ਫਸਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਕਿਸ਼ਤੀ ਨੂੰ ਅੱਗ ਲੱਗ ਗਈ ਸੀ,ਜਿਸ ਤੋਂ ਬਾਅਦ ਉਹ ਕੈਲੀਫੋਰਨੀਆ ਦੇ ਤੱਟ ‘ਤੇ ਡੁੱਬ ਗਈ ਸੀ |ਸੋਮਵਾਰ ਨੂੰ 75 ਫੁੱਟ ਲੰਬੀ ਚਾਰਟਰ ਕਿਸ਼ਤੀ ਨੂੰ ਉਸ ਵੇਲੇ ਅੱਗ ਲੱਗ ਗਈ ਜਦੋਂ ਯਾਤਰੀ ਸੌਂ ਰਹੇ ਸੀ। ਇਸ ਹਾਦਸੇ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਸਣੇ 34 ਲੋਕਾਂ ਦੀ ਮੌਤ ਹੋ ਗਈ। ਇਹ ਕਿਸ਼ਤੀ ਤਿੰਨ ਦਿਨਾਂ ਦੀ ਗੋਤਾਖੋਰੀ ਸੈਰ ‘ਤੇ ਜਾ…

Read More

ਆਪਣੇ ਹੀ ਪੁਲਿਸ ਮੁਲਾਜਮ ਦਾ ਇੰਨੇਂ ਹਜ਼ਾਰ ਦਾ ਕੱਟਿਆ ਚਲਾਨ

ਪੰਜਾਬ ਪੁਲਿਸ ‘ਤੇ ਚੰਡੀਗੜ੍ਹ ਪੁਲਿਸ ਉਸ ਸਮੇਂ ਭਾਰੀ ਪੈ ਗਈ, ਜਦੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਚਲਾਨ ਕੱਟ ਦਿੱਤਾ। ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਮੁਲਾਜ਼ਮ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਸ਼ਹਿਰ ਦੇ ਮਟਕਾ ਚੌਂਕ ਨੇੜੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ‘ਤੇ ਗੱਲਾਂ ਕਰ ਰਿਹਾ ਸੀ, ਜਿਸ ਦੀ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਕੇ ਚੰਡੀਗੜ੍ਹ ਪੁਲਿਸ ਨੂੰ ਪਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਆੜੇ ਹੱਥੀਂ ਲਿਆ।ਇਹ…

Read More

Sukhbir Badal ਦੇ ਬਿਆਨ ਨਾਲ ਡੇਰਾ ਪ੍ਰੇਮੀਆਂ ਨੂੰ ਆਇਆ ਸੁੱਖ ਦਾ ਸਾਹ

ਜੇਲ ਵਿਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਜਿਸਦਾ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਵਿਚ ਹੱਥ ਸੀ,ਉਸਦੇ ਕਤਲ ਤੋਂ ਬਾਅਦ ਜਿਥੇ ਮਾਲਵੇ ਵਿਚ ਹਾਈ ਅਲਰਟ ਜਾਰੀ ਹੋ ਚੁੱਕਾ ਹਾਈ ਓਥੇ ਹੀ ਇਸ ਮਸਲੇ ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਇਸ ਕਤਲ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਡੇਰਾ ਪ੍ਰੇਮੀ ਦੇ ਕਤਲ ਦੀ ਜਾਂਚ ਹੋਣੀ ਚਾਹੀਦੀ ਹੈ ਓਥੇ ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਨੂੰ ਵੀ ਨਲਾਇਕ ਮੁੱਖ ਮੰਤਰੀ ਕਰਾਰ ਦਿੱਤਾ। ਸੁਖਬੀਰ ਨੇ ਕਿਹਾ ਕਿ ਬਰਗਾੜੀ ਤੇ ਬੇਅਦਬੀ ਮਾਮਲੇ ਵਿਚ ਬਣਾਏ ਗਏ ਕਮਿਸ਼ਨ ਸਿਰਫ ਚੋਣ ਸਟੰਟ ਸਨ। ਜੇਲ ਵਿਚ ਕਤਲ…

Read More

ਦੇਖੋ 2 ਮਿੰਟ ਚ ਪੂਰੇ ਘਰ ਚ ਪੋਚਾ ਲਗਾਉਣ ਦਾ ਸਭ ਤੋਂ ਸੌਖਾ ਤਰੀਕਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਜਨ ਸੰਖਿਆ ਵਧਣ ਕਰਕੇ ਗੰਦਗੀ ਅਤੇ ਕੂੜੇ ਦੇ ਗੰਦ ਨਾਲ ਬੁਰੀ ਤਰ੍ਹਾਂ ਪਲੀਤ ਹੋ ਚੁਕਿਆ ਹੈ। ਇਥੇ ਸਫਾਈ ਕਰਨ ਜਾਂ ਗੰਦਗੀ ਨੂੰ ਸਾਂਭਣ ਲਈ ਭਗਵਾਨ ਬਾਲਮੀਕ ਜੀ ਦੇ ਭਗਤਾਂ ਜਿੰਨਾਂ ਨੂੰ ਸਭ ਤੋਂ ਹੇਠਾਂ ਮਾਨੁਖਤਾ ਵਿੱਚ ਹਿੰਦੂ ਧਰਮ ਵਲੋਂ ਥਾਂ ਦਿਤੀ ਗਈ ਹੈ ਦੀ ਹੀ ਜਿੰਮੇਵਾਰੀ ਸੋਂਪੀ ਗਈ ਹੈ। ਭਗਵਾਨ ਬਾਲਮੀਕ ਜੀ ਜੋ ਕਿ ਹਿੰਦੂ ਧਰਮ ਦੇ ਮੁਖ ਧਾਰਮਿਕ ਰਚਨਾ ਰਮਾਇਣ ਦੇ ਜਨਮ ਦਾਤਾ ਹਨ ਪਰ ਅੱਜ ਵੀ ਉਹਨਾਂ ਦੀ ਜਾਤੀ ਨਾਲ ਸੰਬਧਤ ਲੋਕਾਂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਉਹ ਅਤਿ ਦੀ…

Read More

ਖ਼ਰਾਬ ਹੋਏ ਦਾਗੀ ਕੇਲੇ ਸੁੱਟਣ ਵਾਲੇ ਇੱਕ ਵਾਰ ਇਹ ਖ਼ਬਰ ਜਰੂਰ ਦੇਖੋ,ਜਾਣਕਾਰੀ ਦੇਖੋ ਤੇ ਸਭ ਨਾਲ ਸਾਂਝੀ ਕਰੋ

ਮੌਸਮੀ ਫਲ ਕੋਈ ਵੀ ਹੋਵੇ ਉਸ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਪਰ ਸਾਰੇ ਲੋਕਾਂ ਨੂੰ ਮੌਸਮੀ ਫਲ ਭੋਜਨ ਤੋਂ ਬਾਅਦ ਖਾਣਾ ਚਾਹੀਦਾ ਹੈ। ਕੇਲਾ ਵੀ ਅਜਿਹਾ ਫਲ ਹੈ, ਜਿਹੜਾ ਵਿਟਾਮਿਨ, ਪ੍ਰੋਟੀਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੇਲਾ ਬਾਜ਼ਾਰ ‘ਚ 12 ਮਹੀਨੇ ਉਪਲਬਧ ਰਹਿੰਦਾ ਹੈ ਪਰ ਬਰਸਾਤ ਦੇ ਸੀਜ਼ਨ ‘ਚ ਇਹ ਸਰੀਰ ਲਈ ਵਿਸ਼ੇਸ਼ ਲਾਭਦਾਇਕ ਹੁੰਦਾ ਹੈ। ਕੇਲਾ ਊਰਜਾ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਕੇਲੇ ‘ਚ ਵਿਟਾਮਿਨ ‘ਸੀ’, ਵਿਟਾਮਿਨ ਏ, ਪੋਟਾਸ਼ੀਅਮ ਅਤੇ ਵਿਟਾਮਿਨ ਬੀ6 ਹੁੰਦੇ ਹਨ।ਇਸ ਤੋਂ ਇਲਾਵਾ ਕੇਲਾ ਜਦੋਂ ਬਹੁਤ ਜ਼ਿਆਦਾ ਪੱਕ ਜਾਂਦਾ ਹੈ…

Read More

ਭਾਰਤੀ ਨਾ ਜਾਣ ਇਸ ਦੇਸ਼, ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਇਥੋਪੀਆ ਦੀ ਰਾਜਧਾਨੀ ਅਡਦਿਸ ਅਬਾਬਾ ‘ਚ ਪ੍ਰਵਾਸੀਆਂ ਅਤੇ ਵਿਦੇਸ਼ੀ ਨਾਗਰਿਕਾਂ ‘ਤੇ ਹੋਏ ਹਾਲ ਹੀ ਦੇ ਹਮਲੇ ਦੇ ਲਿਹਾਜ਼ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਅਫਰੀਕੀ ਦੇਸ਼ ਦੀ ਯਾਤਰਾ ਲਈ ਨਾਗਰਿਕਾਂ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਲਈ ਸੁਚੇਤ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਭਾਰਤ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ‘ਚ ਨਾਗਰਿਕਾਂ ਨੂੰ ਜਨਤਕ ਥਾਂਵਾਂ ‘ਤੇ ਕੀਮਤ ਸਮਾਨ ਨੂੰ ਲਿਜਾਣ ਜਾਂ ਐਕਸਪੋਜ਼ ਕਰਨ ਲਈ ਇਨਕਾਰ ਕੀਤਾ ਗਿਆ ਹੈ ਅਤੇ ਉਥੇ ਮੌਜੂਦ ਭਾਰਤੀ ਨਾਗਰਿਕਾਂ ਤੋਂ ਅੱਧੀ ਰਾਤ ਨੂੰ ਬਾਹਰ ਨਾ ਨਿਕਲਣ ਦੀ ਹਿਦਾਇਤ…

Read More

ਕੈਪਟਨ ਨੇ ਖੁਦ ਸੰਭਾਲਿਆ ਨਵਜੋਤ ਸਿੱਧੂ ਦਾ ਮਹਿਕਮਾ

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਦਿੱਤੇ ਗਏ ਬਿਜਲੀ ਮਹਿਕਮੇ ਦੀ ਕਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸੰਭਾਲ ਲਈ ਹੈ। ਉਨ੍ਹਾਂ ਨੇ ਅਫਸਰਾਂ ਨਾਲ ਬਾਕਾਇਦਾ ਮੀਟਿੰਗਾਂ ਕਰਕੇ ਕੰਮ ਚੁਸਤ-ਦਰੁਸਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਨਵਜੋਤ ਸਿੱਧੂ ਨੇ ਸਥਾਨਕ ਸਰਕਾਰਾਂ ਮਹਿਕਮਾ ਵਾਪਸ ਲਏ ਜਾਣ ਦੇ ਰੋਸ ਕਰਕੇ ਨਵਾਂ ਚਾਰਜ ਨਹੀਂ ਸੰਭਾਲਿਆ ਹੈ। ਇਸ ਕਰਕੇ ਬਿਜਲੀ ਮਹਿਕਮੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ।

Read More

ਇੱਥੋਂ 75% ਡਿਸਕਾਊਂਟ ‘ਤੇ ਮਿਲ ਰਿਹਾ TV, AC, ਕੂਲਰ ਅਤੇ ਵਾਸ਼ਿੰਗ ਮਸ਼ੀਨ

ਆਨਲਾਇਨ ਸ਼ਾਪਿੰਗ ਸਾਇਟ ਫਲਿਪਕਾਰਟ ਉੱਤੇ ਚੱਲ ਰਹੇ Grand Appliance Fest Sale ਦਾ ਅੱਜ ਆਖਰੀ ਦਿਨ ਹੈ। ਇਸ ਸੇਲ ਦੀ ਸ਼ੁਰੁਆਤ 17 ਜੂਨ ਤੋਂ ਹੋਈ ਸੀ, ਜੋ 21 ਜੂਨ ਯਾਨੀ ਅੱਜ ਤੱਕ ਚੱਲੇਗੀ। ਅਜਿਹੇ ਵਿੱਚ ਗਾਹਕ ਇੱਥੇ ਛੋਟ ਦੇ ਨਾਲ ਮਿਲ ਰਹੇ TV, cooler, AC, refrigerator ਅਤੇ washing machines ਉੱਤੇ 75 % ਤੱਕ ਦੇ ਡਿਸਕਾਉਂਟ ਦਾ ਫਾਇਦਾ ਲੈ ਸੱਕਦੇ ਹਨ। ਇਸਦੇ ਇਲਾਵਾ ਐਕਸਿਸ ਬੈਂਕ ਦੇ ਕ੍ਰੈਡਿਟ ਅਤੇ ਡੇਬਿਟ ਕਾਰਡ ਨਾਲ ਭੁਗਤਾਨ ਕਰਨ ਉੱਤੇ ਅਲੱਗ 10% ਦਾ ਡਿਸਕਾਊਂਟ ਮਿਲੇਗਾ। TV ਥੇ Mi, Vu Ultra ਅਤੇ MarQ ਕੰਪਨੀ ਦੇ ਟੀਵੀ ਨੂੰ ਛੋਟ ਦੇ…

Read More

ਦੇਖੋ ਕਿਵੇਂ ਪੂਰੀ ਜਿੰਦਗੀ ਵਿਚ ਦੁਬਾਰਾ ਕਦੇ ਪੱਥਰੀ ਨਹੀਂ ਬਣੇਗੀ ਬਸ ਖਾਣੀ ਸ਼ੁਰੂ ਕਰ ਦਿਓ ਇਹ ਚੀਜ,ਵੀਡੀਓ ਦੇਖੋ ਤੇ ਸ਼ੇਅਰ ਕਰੋ

ਤੁਹਾਨੂੰ ਸਟੋਨ ਸਮੱਸਿਆ ਦਾ ਸਾਹਮਣਾ ਕਰਨ ਲਈ ਪ੍ਰੇਸ਼ਾਨੀ ਹੋ ਰਹੀ ਹੈ ਤਾ ਦੇਖੋ, ਜੇ ਗੁਰਦੇ ਵਿਚ ਕੁਝ ਪੱਥਰੀ ਦਾ ਲੱਛਣ ਨਜ਼ਰ ਆਉਂਦਾ ਹੈ .ਸਾਨੂੰ ਅਜਿਹੀਆਂ ਚੀਜ਼ਾਂ ਨੂੰ ਨੋਟ ਕਰਨ ਦੀ ਲੋੜ ਹੈ ਜੋ ਸਾਡੇ ਸਰੀਰ ਵਿਚ ਬਦਲਦੀਆਂ ਹਨ. ਮੈਨੂੰ ਆਸ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਅਤੇ ਬਹੁਤ ਮਹੱਤਵਪੂਰਨ ਵੀਡੀਓ ਨੂੰ ਦੋਸਤਾਂ ਨਾਲ ਸ਼ੇਅਰ ਤੇ ਸਾਂਝਾ ਕਰੋਗੇ. ਅੱਜ ਅਜੋਕੇ ਸਮੇ ਵਿਚ ਇਹੋ ਜੇਹਾ ਬਾਹਰਲੀਆਂ ਚੀਜਾਂ ਖਾ ਰਹੇ ਆ ਜੋ ਸਾਡੇ ਲਾਏ ਸੇਹਤਮੰਦ ਨਹੀਂ ਹੈਗੀਆਂ ਪਰ ਫਿਰ ਵੀ ਅਸੀਂ ਓਹਨਾ ਦਾ ਸੇਵਨ ਕਰ ਹੈ ਆ ਜਿਸਦੀ ਵਜੇ ਕਰਕੇ ਸਾਨੂ ਨਵੀਆਂ…

Read More

ਜਾਣੋ ਕਿਵੇਂ ਗਠੀਏ ਦੀ ਬਿਮਾਰੀ ਮੁੱਢ ਤੋਂ ਖਤਮ ਹੋ ਜਾਵੇਗੀ ਬਸ ਕਰ ਲਵੋ ਇਹ ਕੰਮ,ਜਾਣਕਾਰੀ ਦੇਖੋ ਤੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਆਯੁਰਵੇਦ ਦਾ ਕਹਿਣਾ ਹੈ ਕਿ ਸਰੀਰ ਨਾਲ ਜੁੜੀਆਂ ਸਾਰੀਆ ਸਮੱਸਿਆਵਾਂ ਨੂੰ ਦੂਰ ਰੱਖ ਪਾਉਣ ‘ਚ ਤਾਂਬੇ ਵਿੱਚ ਰੱਖਿਆ ਹੋਇਆ ਪਾਣੀ ਲਾਭਦਾਇਕ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਤਾਂਬੇ ਦੇ ਬਰਤਨ ਦਾ ਪਾਣੀ ਪੀਣ ਦੇ ਕੁੱਝ ਅਜਿਹੇ ਫ਼ਾਇਦਿਆਂ ਦੱਸ ਰਹੇ ਹਾਂ, ਜੋ ਹਰ ਕਿਸੇ ਲਈ ਲਾਭਦਾਇਕ ਹੈ। ਰੀਰ ਦੀ ਤੰਦਰੁਸਤੀ ਲਈ ਰੋਜ਼ਾਨਾ ਨਿਯਮਤ ਮਾਤਰਾ ਵਿੱਚ ਪਾਣੀ ਪੀਣਾ ਸਿਹਤ ਲਈ ਚੰਗੀ ਗੱਲ ਹੈ। ਹਰ ਇਨਸਾਨ ਨੂੰ ਤੰਦਰੁਸਤ ਰਹਿਣ ਲਈ ਅੱਠ ਤੋਂ ਦਸ ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਪਰ ਜੇ ਇਹ ਪਾਣੀ ਤਾਂਬੇ ਦੇ ਗਿਲਾਸ ਵਿੱਚ ਪੀਤਾ ਜਾਵੇ ਤਾਂ ਇਹ ਹੋਰ ਵੀ…

Read More