ਅਜੇ ਤੱਕ ਵੀ ਅਸੀਂ ਨਹੀਂ ਸਮਝੇ !! Sikhs | British | India

ਕਹਿੰਦੇ ਹਨ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਪਰ ਇਹ ਆਜ਼ਾਦੀ ਪੰਜਾਬ ਨੂੰ ਵੰਡ ਗਈ। ਇਸ ਵੰਡ ਮਗਰੋਂ ਸਿੱਖ ਕੌਮ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਆ ਗਈ।

ਜਿਨਾਂ ਅੰਗਰੇਜਾਂ ਤੋਂ ਸਿੱਖ ਕੌਮ ਨੇ ਆਜ਼ਾਦੀ ਲੈਣ ਖਾਤਰ ਤੇ ਇਸ ਮੁਲਕ ਨੂੰ ਆਜ਼ਾਦ ਸਾਹ ਦਵਾਉਣ ਲਈ 90% ਤੋਂ ਵੱਧ ਕੁਰਬਾਨੀਆਂ ਕੀਤੀਆਂ ਓਹੀ ਮੁਲਕ ਆਜ਼ਾਦੀ ਮਿਲਣ ਮਗਰੋਂ ਸਿੱਖ ਕੌਮ ਨੂੰ ਜ਼ਰਾਏਮਪੇਸ਼ਾ ਕੌਮ ਕਹਿਣ ਲੱਗ ਪਿਆ।
Image result for sikh
ਸਿੱਖ ਅੰਗਰੇਜ ਦੀ ਗੁਲਾਮੀ ਤੋਂ ਬ੍ਰਾਹਮਣ ਦੇ ਗੁਲਾਮ ਹੋ ਗਏ। ਇਥੇ ਬ੍ਰਾਹਮਣ ਤੋਂ ਭਾਵ ਉਸ ਸੋਚ ਤੋਂ ਹੈ ਜੋ ਘੱਟ ਗਿਣਤੀਆਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਬਿਰਤੀ ਦੀ ਮਾਲਕ ਹੈ।
Image result for angrej 1947
ਵੀਡੀਓ ਵਿਚ ਇਸ ਬਾਰੇ detail ਵਿਚ ਦੱਸਿਆ ਗਿਆ ਹੈ ਕਿ ਸਿੱਖ ਕੌਮ ਕਿਵੇਂ ਅੰਗਰੇਜ ਦੀ ਗੁਲਾਮੀ ਤੋਂ ਬ੍ਰਾਹਮਣ ਦੀ ਗੁਲਾਮੀ ਤੱਕ ਅੱਪੜੀ….ਜੋ ਹੁਣ ਤੱਕ ਬਦਸਤੂਰ ਜਾਰੀ ਹੈ।

Related posts

Leave a Comment