‘ਗੁਰੂ ਦੀ ਗੋਲਕ ਗਰੀਬ ਦਾ ਮੂੰਹ’ ਇਹਨਾਂ ਸ਼ਬਦਾਂ ਵਿੱਚ ਗੁਰਮਤਿ ਦੀ ਲੋਕ ਭਲਾਈ ਦੀ ਭਾਵਨਾ ਚਾਨਣ ਦੇ ਦਰਿਆਂ ਵਾਂਗ ਸਪੱਸ਼ਟ ਨਜ਼ਰ ਆ ਰਹੀ ਹੈ।
ਕਿਉਂਕਿ ਗਰੀਬ ਅਤੇ ਲੋੜਵੰਦ ਦੀ ਮਦਦ ਕਰਨਾ ਹੀ ਸਿੱਖ ਧਰਮ ਦਾ ਪਹਿਲਾ ਸਿਧਾਂਤ ਹੈ। ਇਸ ਦੇ ਨਾਲ ਹੀ ‘ਕਿਰਤ ਕਰਨਾ, ਵੰਡ ਛੱਕਣਾ ਅਤੇ ਨਾਮ ਜੱਪਣਾ’ ਸਿੱਖ ਧਰਮ ਦੇ ਮੁੱਢਲੇ ਅਸੂਲ ਹਨ।
ਪਰ ਅੱਜਕਲ ਗੁਰੂ ਦੀਆਂ ਗੋਲਕਾਂ ਕਿਥੇ ਵਰਤ ਹੁੰਦੀਆਂ ਇਸ ਬਾਰੇ ਕਿਸੇ ਨੂੰ ਸ਼ੰਕਾ ਕੋਈ ਨਹੀਂ। ਜਿਨਾਂ ਗੋਲਕਾਂ ਨਾਲ ਧਰਮ ਦਾ ਪ੍ਰਚਾਰ ਕਰਨਾ ਸੀ ਤੇ ਲੋੜਵੰਦ ਦੀ ਮਦਦ ਕਰਨਾ ਸੀ ਉਹ ਗੋਲਕਾਂ ਅੱਜ ਸਿਆਸਤ ਦੀ ਭੇਟ ਚੜਕੇ ‘ਪਾਰਟੀ ਫੰਡ’ ਬਣ ਗਈਆਂ ਹੋਈਆਂ।
ਇਹਨਾਂ ਗੋਲਕਾਂ ਬਾਰੇ ਕੁਝ ਸਵਾਲ ਜਵਾਬ ਤੇ ਵਿਅੰਗ ਕੀਤੇ ਹਨ ਕੰਵਰ ਗਰੇਵਾਲ ਨੇ,ਕੀ ਇਹ ਗੋਲਕਾਂ ਦਾ ਕੰਮ ਕੀ ਸੀ ਤੇ ਕੀਤਾ ਕੀ ਜਾ ਰਿਹਾ ?? ਅਰਬਾਂ ਦਾ ਬਜਟ ਕਿੱਧਰ ਨੂੰ ਜਾ ਰਿਹਾ ??
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …