ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨਾਂ ਨੇ ਸ੍ਰੀ ਅਕਾਲ ਤਖਤ ਦੀ ਫਸੀਲ ਤੇ ਹਿੰਦੁਸਤਾਨੀ ਫੌਜ ਨਾਲ ਜੂਝਦੇ ਹੋਏ ਸ਼ਹਾਦਤ ਪਾਈ ਸੀ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਮਿਲਿਆ ਹੋਇਆ ਹੈ। ਸੰਤ ਜੀ ਦੀ ਗੱਲ ਪੰਜਾਬ ਦੀਆਂ ਫਿਜ਼ਾਵਾਂ ਵਿਚ ਤੇ ਪੰਜਾਬ ਤੋਂ ਬਾਹਰ ਵੀ ਗਾਹੇ ਬਗਾਹੇ ਚਲਦੀ ਰਹਿੰਦੀ ਹੈ।
ਵਿਦੇਸ਼ਾਂ ਵਿਚ ਨਿਕਲੇ ਇੱਕ ਨਗਰ ਕੀਰਤਨ ਮੌਕੇ ਇਸ ਗੋਰੇ ਨੇ ਸੰਤ ਭਿੰਡਰਾਂਵਾਲਿਆਂ ਬਾਰੇ ਆਪਣੇ ਵਿਚਾਰ ਦਿੱਤੇ ਹਨ ਜਿਨਾਂ ਨੂੰ ਸੁਣਕੇ ਹਰ ਸਿੱਖ ਨੂੰ ਮਾਣ ਵੀ ਮਹਿਸੂਸ ਹੋਵੇਗਾ ਕਿ ਸੰਤ ਜੀ ਲਈ ਪਿਆਰ ਤੇ ਸਤਿਕਾਰ ਸਿਰਫ ਸਿੱਖਾਂ ਦੇ ਦਿਲਾਂ ਵਿਚ ਹੀ ਨਹੀਂ ਸਗੋਂ ਵਿਦੇਸ਼ੀ ਲੋਕਾਂ ਦੇ ਦਿਲਾਂ ਵਿਚ ਵੀ ਹੈ।
ਨਾਲ ਹੀ ਗੋਰੇ ਨੇ ਖਾਲਿਸਤਾਨ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਖਾਲਿਸਤਾਨ ਕਿਉਂ ਮੰਗਿਆ ਜਾ ਰਿਹਾ ਤੇ ਖਾਲਿਸਤਾਨ ਦਾ ਰਾਜ ਕਿਹੋ ਜਿਹਾ ਹੋਵੇਗਾ ??
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …