ਕਿੰਨੀ ਵੀ ਸੱਚੀ ਕਿਉਂ ਨਾ ਹੋਵੇ ਪਤਨੀ ਪਰ ਕਦੇ ਵੀ ਨਹੀਂ ਦੱਸਦੀ ਆਪਣੇ ਪਤੀ ਨੂੰ ਇਹ 2 ਗੱਲਾਂ..

ਪਤੀ ਪਤਨੀ ਦੇ ਵਿੱਚ ਬਹੁਤ ਵੈਸੇ ਤਾ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਇਹ ਗੱਲਾਂ ਚਲਦੀਆਂ ਹੀ ਰਹਿੰਦੀਆਂ ਹਨ ਪਰ ਕਈ ਕੱਪਲ ਦੇ ਵਿੱਚ ਇਹ ਗੱਲਾਂ ਆਮ ਹੀ ਹੋ ਜਾਂਦੀਆਂ ਹਨ, ਜਿਸਦੇ ਕਾਰਨ ਇਸ ਖੂਬਸੂਰਤ ਰਿਸ਼ਤੇ ਵਿੱਚ ਦਰਾੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਰਿਸ਼ਤਾ ਚਾਹੇ ਕਿੰਨਾ ਵੀ ਮਜਬੂਤ ਕਿਉਂ ਨਾ ਹੋਵੇ ਪਰ ਉਸਦੇ ਟੁੱਟਣ ਦੇ ਲਈ ਬਸ ਇਕ ਛੋਟੀ ਜਿਹੀ ਦਰਾੜ ਹੀ ਹੋਣੀ ਚਾਹੀਦੀ ਹੁੰਦੀ ਹੈ ਅਜਿਹੇ ਵਿੱਚ ਆਪਣੇ ਸਾਥੀ ਨੂੰ ਏਨੀ ਜਗਾ ਜ਼ਰੂਰ ਦਿਓ ਕਿ ਉਹ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਸ਼ੇਅਰ ਕਰ ਸਕੇ ,ਵਿਆਹ ਦਾ ਰਿਸ਼ਤਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ। ਇਸਦੇ ਲਈ ਦੋ ਇਨਸਾਨ ਦੇ ਇਲਾਵਾ ਭਰੋਸਾ ਅਤੇ ਪਿਆਰ ਦੀ ਵੀ ਲੋੜ ਹੁੰਦੀ ਹੈ, ਪਰ ਜੇਕਰ ਇਹ ਦੋਨੋ ਹੀ ਇਸ ਵਿੱਚ ਨਾ ਹੋਣ ਤਾ ਇਸ ਰਿਸ਼ਤੇ ਦੇ ਹੋਣ ਜਾ ਨਾ ਹੋਣ ਦਾ ਕੋਈ ਮਤਲਬ ਨਹੀਂ ਹੁੰਦਾ ਹੈ, ਇਸ ਰਿਸ਼ਤੇ ਨੂੰ ਸਵਾਰਨ ਦੀ ਜਿੰਮੇਵਾਰੀ ਜਿੰਨੀ ਪਤਨੀ ਦੀ ਹੁੰਦੀ ਹੈ ਉਨੀ ਹੀ ਜਿੰਮੇਵਾਰੀ ਪਤੀ ਦੀ ਹੁੰਦੀ ਹੈ, ਇਹ ਰਿਸ਼ਤਾ ਇੱਕ ਦੂਜੇ ਦੇ ਬਿਨਾ ਅਧੂਰਾ ਹੈ। ਵੈਸੇ ਤਾ ਪਤਨੀ ਪਤੀ ਨੂੰ ਸਾਰੀਆਂ ਗੱਲਾਂ ਦਸਦੀ ਹੈ ਪਰ ਕੁਝ ਅਜਿਹੀਆਂ ਗੱਲਾਂ ਵੀ ਹੁੰਦੀਆਂ ਹਨ ਜਿੰਨਾ ਨੂੰ ਉਹ ਚਾਹ ਕੇ ਵੀ ਆਪਣੇ ਪਤੀ ਨੂੰ ਨਹੀਂ ਦੱਸ ਪਾਉਂਦੀ ਹੈ। ਇੱਥੇ ਗੁੱਸਾ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਪਤਨੀ ਜੋ ਤੁਹਾਨੂੰ ਨਹੀਂ ਦੱਸਦੀ ਹੈ ਉਸ ਵਿਚ ਤੁਹਾਡੀ ਹੀ ਭਲਾਈ ਲੁਕੀ ਹੁੰਦੀ ਹੈ। ਚੱਲੋ ਦੱਸਦੇ ਹਾਂ ਕਿ ਪਤਨੀ ਭਾਵੇ ਕਿੰਨੀ ਵੀ ਸੱਚੀ ਹੋਵੇ,ਕਿੰਨਾ ਵੀ ਪਿਆਰ ਕਰਦੀ ਹੋਵੇ ਪਰ ਇਹ ਦੋ ਗੱਲਾਂ ਜ਼ਰੂਰ ਲਕਾਉਂਦੀ ਹੈ।ਜਦ ਪਤੀ ਦਿਨ ਭਰ ਦਾ ਥੱਕਿਆ ਹੋਇਆ ਘਰ ਆਉਂਦਾ ਹੈ ਤਾ ਪਤਨੀ ਉਸਤੋਂ ਕਈ ਗੱਲਾਂ ਲੁਕੋ ਲੈਂਦੀ ਹੈImage result for husband wife ਕਿਉਂਕਿ ਉਹ ਨਹੀਂ ਚਹੁੰਦੀ ਕਿ ਉਸਦੇ ਥੱਕੇ ਹੋਏ ਪਤੀ ਨੂੰ ਹੋਰ ਜ਼ਿਆਦਾ ਟੈਨਸ਼ਨ ਦਿੱਤੀ ਜਾਵੇ ਅਜਿਹੇ ਵਿੱਚ ਉਹ ਛੋਟੀਆਂ ਗੱਲਾਂ ਜਾ ਸਮੱਸਿਆਵਾ ਨੂੰ ਖੁਦ ਹੀ ਹੱਲ ਕਾਰਨ ਦੀ ਕੋਸ਼ਿਸ਼ ਕਰਦੀ ਹੈ। ਏਨਾ ਹੀ ਨਹੀਂ ਤੁਹਾਨੂੰ ਇਸ ਗੱਲ ਦੀ ਖਬਰ ਵੀ ਨਹੀਂ ਹੁੰਦੀ ਹੈ ਇਸਦੇ ਇਲਾਵਾ ਤੁਹਾਡੀ ਪਤਨੀ ਤੁਹਾਨੂੰ ਕਦੇ ਇਹ ਨਹੀਂ ਦੱਸਦੀ ਹੈ ਕਿ ਉਸਨੂੰ ਤੁਹਾਡੇ ਨਾਲ ਸਰੀਰਕ ਸਬੰਧ ਰੱਖਣਾ ਕਿਵੇਂ ਦਾ ਲੱਗਦਾ ਹੈ ਇਸ ਤਰ੍ਹਾਂ ਦੀਆ ਗੱਲਾਂ ਉਹ ਆਪਣੀਆਂ ਸਹੇਲੀਆਂ ਨਾਲ ਕਰਨਾ ਪਸੰਦ ਕਰਦੀ ਹੈ।ਆਮ ਤੋਰ ਤੇ ਦੇਖਿਆ ਗਿਆ ਹੈ ਕਿ ਪਤੀ ਆਪਣੀ ਪਤਨੀ ਦੇ ਹੱਥ ਪੈਸਾ ਰੱਖਦਾ ਹੈ ਕਿਉਂਕਿ ਉਸ ਨਾਲ ਉਹ ਘਰ ਦਾ ਖਰਚਾ ਚਲਾਉਂਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਤਨੀ ਉਸ ਵਿੱਚੋ ਕੁਝ ਪੈਸੇ ਲੁਕੋ ਕੇ ਰੱਖ ਲੈਂਦੀ ਹੈ, Image result for husband wife
ਜਿਸਦੇ ਬਾਰੇ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਅਸਲ ਵਿੱਚ ਪਤਨੀ ਉਹ ਪੈਸੇ ਤੁਹਾਡੇ ਤੋਂ ਲੁਕਾਉਂਦੀ ਹੈ ਤਾ  ਕਿ ਉਹ ਤੁਹਾਨੂੰ ਆਉਣ ਵਾਲੇ ਸਮੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ਤੇ ਮਦਦ ਕਰ ਸਕੇ ਅਜਿਹੇ ਵਿੱਚ ਜੇਕਰ ਤੁਹਾਡੀ ਪਤਨੀ ਨੂੰ ਇਹ ਆਦਤ ਹੈ ਅਤੇ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾ ਗੁੱਸਾ ਹੋਣ ਦੀ ਜਰੂਰਤ ਨਹੀਂ ਹੈ ਬਲਕਿ ਉਸਦਾ ਸਾਥ ਦੇਣ ਦੀ ਲੋੜ ਹੈ

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.