ਨੀਲਧਾਰੀ ਬਾਬੇ ਵਲੋਂ ਕੀਤੀਆਂ ਜਾਂਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਵਿਚ ਇੱਕ ਹੋਰ ਕਰਤੂਤ ਜੁੜ ਗਈ ਹੈ ਜੋ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਕਦੇ ਬਾਹੂਬਲੀ ਵਾਂਗ ਬਾਬੇ ਦੀ ਐਂਟਰੀ ਤੇ ਕਦੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਥਿਲਨ ਤੇ ਗੁਰੂ ਗਰੰਥ ਸਾਹਿਬ ਦਾ ਨਿਰਾਦਰ ਕਰਨਾ
ਤੇ ਕਦੇ ਬਾਲੀਵੁੱਡ ਗੀਤਾਂ ਤੇ ਕੁੜੀਆਂ ਤੋਂ ਨਾਚ ਕਰਵਾਉਣਾ ਤੇ ਹੁਣ ਨੀਲਧਾਰੀ ਸੰਪਰਦਾ ਦੀ ਵਾਇਰਲ ਹੋਈ ਇਹ ਵੀਡੀਓ ਵੀਡੀਓ ਵਿਚ ਇਹਨਾਂ ਦੇ ਇੱਕ ਪ੍ਰੋਗਰਾਮ ਚਲ ਰਿਹਾ ਜਿਸ ਚ ਇਹਨਾਂ ਦੇ ਬੰਦੇ ਕੀਰਤਨ ਕਰ ਰਹੇ ਹਨ ਤੇ ਸਾਹਮਣੇ ਬੰਦੇ ਤੇ ਬੀਬੀਆਂ ਵੱਲ ਖਿਲਾਰਕੇ ਲੇਟ ਰਹੇ ਹਨ ਤੇ ਸਰ ਘੁਮਾ ਰਹੇ ਹਨ ਹੈਰਾਨੀ ਦੀ ਗੱਲ ਕੀ ਇਸ ਸਾਰੇ ਪਖੰਡ ਵਿਚ ਜੈਕਾਰੇ ਛੱਡੇ ਜਾ ਰਹੇ ਹਨ
ਨਾ ਕੋਈ ਰੋਕਣ ਵਾਲਾ ਨਾ ਕੋਈ ਦੱਸਣ ਵਾਲਾ ਕਿ ਗੁਰਮਤਿ ਕੀ ਹੈ ?? ਕੀ ਸਿੱਖ ਸਿਧਾਂਤ ਅਨੁਸਾਰ ਇਸ ਤਰਾਂ ਵੱਲ ਖਿਲਾਰਕੇ ਸਿਰ ਘੁਮਾਉਣਾ ਸਹੀ ਹੈ ?? ਜੇਕਰ ਇਹ ਇਹਨਾਂ ਦੇ ਕੋਈ ਪ੍ਰੋਗਰਾਮ ਹੈ ਤਾਂ ਫਿਰ ਉਸ ਵਿਚ ਜੈਕਾਰੇ ਛੱਡਕੇ ਕੀ ਸਾਬਿਤ ਕੀਤਾ ਜਾ ਰਿਹਾ ਹੈ ??
ਵੀਡੀਓ ਬਾਰੇ ਆਪਣੇ ਵਿਚਾਰ ਦੀਓ ਕੀ ਇਹ ਸਹੀ ਹੈ ?? ਕਿੱਧਰ ਗਏ ਕੌਮ ਦੇ ਜਥੇਦਾਰ ?? ਇਹਨਾਂ ਖਿਲਾਫ ਕਾਰਵਾਈ ਕੌਣ ਕਰੇਗਾ ??
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …