‘ਜਥੇਦਾਰ ਹਵਾਰੇ’ ਦੀ ਜੀਵਨ ਦੀ ਘਟਨਾ ਜਿਸ ਬਾਰੇ 99% Sikh ਨਹੀਂ ਜਾਣਦੇ

ਜਗਤਾਰ ਸਿੰਘ ਹਵਾਰਾ ਨੂੰ “ਅਕਾਲ ਤਖਤ” ਦੇ “ਜਥੇਦਾਰ” ਵਜੋਂ ਨਿਯੁਕਤ ਕੀਤਾ ਗਿਆ ਹੈ। 11 ਨਵੰਬਰ 2015 ਨੂੰ “ਸਰਬਤ ਖਾਲਸਾ ਇਕੱਠ” ਦੇ ਸਾਹਮਣੇ ਇਸ ਦੀ ਨਿਯੁਕਤੀ ਕੀਤੀ ਗਈ। ਹਵਾਰਾ “ਬੱਬਰ ਖ਼ਾਲਸਾ” ਦਾ ਮੈਂਬਰ ਹੈ ਜੋ ਖ਼ਾਲਿਸਤਾਨ ਲਹਿਰ ਵਿੱਚ ਆਜ਼ਾਦੀ ਲਈ ਲੜਨ ਵਾਲਿਆਂ ਵਿਚੋਂ ਮੰਨਿਆ ਜਾਂਦਾ ਹੈ।

ਹਵਾਰਾ ਦਾ ਜਨਮ ਹਵਾਰਾ ਪਿੰਡ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੋਇਆ ਜੋ ਸਿੱਖ ਧਰਮ ਨਾਲ ਸਬੰਧਿਤ ਹੈ।ਇਸ ਦੇ ਪਿਤਾ ਦੀ ਮੌਤ 1991 ਵਿੱਚ ਹੋਈ। ਹਵਾਰਾ, ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ਼ਤਲ ਕਰਨ ਵਾਲਿਆਂ ਵਿਚੋਂ ਮੁੱਖ ਸੀ।
Image result for ਜਥੇਦਾਰ ਹਵਾਰੇ
ਇਸ ਤੋਂ ਪਹਿਲਾਂ ਇਸਨੇ 15 ਸਾਲ ਦੀ ਉਮਰ ਵਿੱਚ ਮੁਕਤਸਰ ਦੇ ਇੱਕ ਗ੍ਰੰਥੀ ਦਾ ਵੀ ਕ਼ਤਲ ਕੀਤਾ ਪਰ ਇਸ ਦੋਸ਼ ਲਈ ਇਸਨੂੰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ।[2004 ਵਿੱਚ ਇਹ ਮੁੜ ਸੁਰਖੀਆਂ ਵਿੱਚ ਆਇਆ ਜਦੋਂ ਇਸਨੇ “ਬੁੜੈਲ” ਜੇਲ ਦੀਆਂ ਸਖ਼ਤ ਸੁਰੱਖਿਆ ਪਾਬੰਦੀਆਂ ਨੂੰ ਤੋੜ ਕੇ ਨੰਗੇ ਹੱਥਾਂ ਨਾਲ 90 ਫੁੱਟ ਲੰਬੀ ਸੁਰੰਗ ਪੱਟ ਕੇ ਫ਼ਰਾਰ ਹੋਇਆ
Image result for ਜਥੇਦਾਰ ਹਵਾਰੇ
ਜਿਸ ਵਿੱਚ ਉਸ ਦੇ ਦੋ ਸਾਥੀਆਂ ਨੇ ਉਸ ਦੀ ਮਦਦ ਕੀਤੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.