ਜੇ 5000 ਤੋਂ ਉਪਰ ਆਉਂਦਾ ਬਿਜਲੀ ਦਾ ਬਿੱਲ ਤਾਂ ਇਸ ਤਰੀਕੇ ਨਾਲ ਸਿਰਫ 500 ਆਵੇਗਾ..

ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹਨ ਪਰ ਕਈ ਅਜਿਹੇ ਤਰੀਕੇ ਵੀ ਹਨ ਜਿਸ ਨਾਲ ਬਿਜਲੀ ਦਾ ਬਿੱਲ ਕਈ ਗੁਣਾਂ ਘਟਾਇਆ ਜਾ ਸਕਦਾ ਹੈ।ਮਾਰਕਿਟ ਵਿਚ ਕਈ ਅਜਿਹੇ ਯੰਤਰ ਮੋਜੂਦ ਹਨ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ,ਜਿਸ ਤਰਾਂ ਸੋਲਰ ਵਾਟਰ ਹੀਟਰ, ਸਟਰੀਟ ਲਾਈਟਸ, ਰੋਡ ਬਲਿੰਕਰਜ਼, ਗਾਰਡਨ ਲਾਈਟਸ, ਸੋਲਰ ਕੁਕਰ ਤੇ ਸੋਲਰ ਲਾਲਟੈਨ ਤਾਂ ਕਾਫ਼ੀ ਸਮੇਂ ਤੋਂ ਵਰਤੋਂ ਵਿੱਚ ਆ ਕੇ ਬਿਜਲੀ ਦੀ ਬੱਚਤ ਕਰ ਹੀ ਰਹੇ ਹਨ। Image result for electricity billਇਸੇ ਤਰਾਂ ਹੀ ਐਲੂਮੀਨੀਅਮ ਫਰੇਮ ਵਾਲੇ ਪੌਲੀ ਕ੍ਰਿਸਟੇਲਾਈਨ ਸਿਲੀਕੌਨ ਸੋਲਰ ਸੈੱਲ ਅੱਜਕੱਲ੍ਹ ਸਰਕਾਰੀ ਤੇ ਗ਼ੈਰ-ਸਰਕਾਰੀ ਇਮਾਰਤਾਂ ਦੀਆਂ ਛੱਤਾਂ ਉਪਰ ਲੱਗੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਸੋਲਰ ਪੈਨਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਪੈਨਲ 3 ਤੋਂ ਲੈ ਕੇ 250 ਵਾਟ ਵਿੱਚ 25 ਸਾਲ ਦੀ ਵਾਰੰਟੀ ਨਾਲ ਮਿਲਦੇ ਹਨ। ਇਹ ਪੈਨਲ ਸੂਰਜੀ ਊਰਜਾ ਨੂੰ ਇਕੱਠੀ ਕਰਕੇ ਬਿਜਲੀ ਪੈਦਾ ਕਰਦੇ ਹਨ। ਘਰ ਵਿੱਚ ਵਰਤੋਂ ਲਈ ਘੱਟੋ-ਘੱਟ 100-100 ਵਾਟ ਦੇ ਕਈ ਪੈਨਲਾਂ ਦੀ ਲੋੜ ਹੁੰਦੀ ਹੈ।Image result for electricity bill ਸੋਲਰ ਪਾਵਰ ਰਾਹੀਂ ਹੁਣ ਪੈਟਰੋਲ ਪੰਪਾਂ ’ਤੇ ਬਿਜਲੀ ਪੈਦਾ ਕਰ ਕੇ ਬਿਜਲੀ ਦੀ ਬੱਚਤ ਕੀਤੀ ਜਾ ਰਹੀ ਹੈ।ਸੋਲਰ ਪਾਵਰ ਪੈਦਾ ਕਰਨ ਲਈ ਕਿਸੇ ਵੀ ਖੁੱਲ੍ਹੀ ਥਾਂ ਜਾਂ ਘਰ ਦੀ ਛੱਤ ’ਤੇ, ਜਿੱਥੇ ਪੂਰੀ ਧੁੱਪ ਮਿਲਦੀ ਹੋਵੇ, 100 ਵੋਲਟ ਦੇ 4 ਸੋਲਰ ਪੈਨਲ ਲਾ ਕੇ ਸੋਲਰ ਇੰਨਵਰਟਰ ਦੀ ਸਹਾਇਤਾ ਨਾਲ 12 ਵੋਲਟ ਦੀਆਂ ਬੈਟਰੀਆਂ ਚਾਰਜ ਕਰ ਕੇ ਘਰ ਦੇ ਪੱਖੇ, ਟਿਊਬ ਲਾਈਟਸ, ਟੀਵੀ ਤੇ ਬਿਜਲੀ ਨਾਲ ਚੱਲਣ ਵਾਲੇ ਹੋਰ ਛੋਟੇ ਉਪਕਰਨ ਚਲਾਏ ਜਾ ਸਕਦੇ ਹਨ, ਜਿਸ ਨਾਲ ਹਜਾਰਾਂ ਰੁਪਏ ਆਉਣ ਵਾਲੇ ਬਿਜਲੀ ਦੇ ਬਿਲ ਨੂੰ ਘੱਟ ਕੀਤਾ ਜਾ ਸਕਦਾ ਹੈ ..

ਇਸੇ ਤਰਾਂ ਹੀ ਬਿਜਲੀ ਦੀ ਬਚਤ ਲਈ ਸਿੰਗਾਪੁਰ ਦੀ ਕੰਪਨੀ PTE ਲਿਮਿਟੇਡ ਇੰਡਿਆ ਵਿੱਚ HANS ਨਾਮ ਦਾ ​ਅਜਿਹਾ ਪਾਵਰਬੈਂਕ ਲੈ ਕੇ ਆਈ ਹੈ , ਜਿਸਦੇ ਨਾਲ ਤੁਸੀ ਘਰ ਦੀ ਲਾਇਟ, ਪੱਖੇ ਅਤੇ ਟੀਵੀ ਸਹਿਤ ਘਰ ਦੀਆਂ ਕਈ ਚੀਜਾਂ ਆਸਾਨੀ ਨਾਲ ਚਲਾ ਸਕਦੇ ਹੋ। ਇਸ ਡਿਵਾਇਸ ਨੂੰ ਕੰਪਨੀ ਨੇ ਫਰੀ ਇਲੈਕਟ੍ਰੀਸਿਟੀ ਜਨਰੇਟਰ ਦਾ ਵੀ ਨਾਮ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਹ ਪਾਵਰਬੈਂਕ ਸੋਲਰ ਐਨਰਜੀ ਅਤੇ ਬਿਜਲੀ ਦੋਨਾਂ ਨਾਲ ਚਾਰਜ ਹੋ ਸਕੇਗਾ । ਇਹ ਡਿਵਾਈਸ ਲਗਾਤਾਰ 12 ਸਾਲ ਤਕ ਫ੍ਰੀ ‘ਚ ਬਿਜਲੀ ਦੇਣ ‘ਚ ਸਮਰਥ ਹੈ।ਸੋਲਰ ਸਿਸਟਮ ਲਾ ਕੇ ਪੈਸੇ ਤੇ ਬਿਜਲੀ, ਦੋਵਾਂ ਦੀ ਬੱਚਤ ਕੀਤੀ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.