ਟੂਣਾ ਇੱਕ ਅਜਿਹਾ ਸ਼ਬਦ ਜਿਸਨੂੰ ਸੁਣਕੇ ਕੁਝ ਲੋਕ ਡਰ ਜਾਂਦੇ ਨੇ ਤੇ ਕੁਝ ਦੇ ਦਿਮਾਗ ਵਿਚ ਨਾਰੀਅਲ,ਸੁਰਖੀ-ਬਿੰਦੀ,ਲਾਲ ਕਪੜਾ ਤੇ ਹੋਰ ਸਮਾਨ ਆ ਜਾਂਦਾ।
ਜਾਦੂ-ਟੂਣਾ (ਜਾਂ ਜਾਦੂਗਰੀ) ਮੋਟੇ ਤੌਰ ਉੱਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਇਸਦਾ ਸਬੰਧ ਨਾ ਤਾਂ ਵਿਗਿਆਨ ਨਾਲ ਹੈ ਤੇ ਨਾ ਹੀ ਕਿਸੇ ਧਰਮ ਨਾਲ ਇਹ ਸਿਰਫ ਅੰਧਵਿਸ਼ਵਾਸ ਦੀ ਹੀ ਕਿਸਮ ਹੈ।
ਇਸ ਵੀਡੀਓ ਵਿਚ ਕੁਝ ਵੀਰਾਂ ਨੂੰ ਟੂਣੇ ਵਾਲਾ ਭਾਂਡਾ ਲੱਬਾ ਤੇ ਉਸਤੋਂ ਬਾਅਦ ਟੂਣੇ ਚੋਂ ਕੀ ਨਿਕਲਿਆ ਉਹ ਤੁਸੀਂ ਆਪੇ ਦੇਖ ਲਓ।
ਪਰ ਇਹ ਜਰੂਰ ਦੱਸ ਦਈਏ ਕਿ ਹੁਣ ਦੇ ਸਮੇਂ ਵਿਚ ਟੂਣੇ ਬਾਰੇ ਲੋਕਾਂ ਵਿਚ ਜਾਗਰੂਕਤਾ ਜਰੂਰ ਆਈ ਹੈ,ਹੁਣ ਸਿਰਫ ਕੁਝ ਪੁਰਾਣੇ ਖਿਆਲਾਂ ਦੇ ਲੋਕ ਹੀ ਇਸ ਵਿਚ ਯਕੀਨ ਰੱਖਦੇ ਹਨ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …