ਗਰੀਬੀ ਭੁੱਖਮਰੀ ਵਿਚ ਘਿਰਿਆ ਭਾਰਤ ਜਿਥੇ ਕਰੋੜਾਂ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ ਉਹ ਵੀ ਸਰਕਾਰਾਂ ਦੇ ਸਾਹਮਣੇ ਪਰ ਫਿਰ ਵੀ ਸਰਕਾਰਾਂ ਚੁੱਪ ਹਨ। ਇਸ ਖਿਲਵਾੜ ਬਾਰੇ ਲੋਕਾਂ ਵਿਚ ਜਾਗਰੂਕਤਾ ਨਹੀਂ ਤੇ ਸਰਕਾਰਾਂ ਕੋਲ ਲੋਕਾਂ ਦੀਆਂ ਮੁਸ਼ਕਿਲਾਂ ਸੁਨਣ ਦਾ ਸਮਾਂ ਨਹੀਂ। ਸਰਕਾਰਾਂ ਦੀ ਲਾਪਰਵਾਹੀ ਤੇ ਲੋਕਾਂ ਦੀ ਨਾਸਮਝੀ ਕਰਕੇ ਦੇਸ਼ ਵਿਚ ਕੁਝ ਅਜਿਹੀਆਂ ਚੀਜਾਂ ਵਿਕ ਰਹੀਆਂ ਹਨ ਜੋ ਕਿ ਵਿਕਸਿਤ ਦੇਸ਼ਾਂ ਵਿਚ ਪੂਰੀ ਤਰਾਂ BAN ਹਨ ਤੇ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਖੁਦ ਵੀ ਇਹ ਚੀਜਾਂ ਰੋਜਾਨਾ ਜੀਵਨ ਜਾਂ ਕਿਤੇ ਨਾ ਕਿਤੇ ਵਰਤਦੇ ਹਾਂ। ਖਾਸ ਕਰਕੇ ਜੋ ਚੀਜ ਇਸ ਲਿਸਟ ਵਿਚ ਪਹਿਲੇ ਨੰਬਰ ਤੇ ਦੱਸੀ ਜਾਵੇਗੀ ਉਹ ਜਰੂਰ ਦੇਖਿਓ। ਸੋ ਸਾਡੇ ਨਾਲ ਬਣੇ ਰਹੋ ਇਸ ਵੀਡੀਓ ਦੇ ਨਾਲ ਕਿਉਂਕਿ ਇਸ ਵੀਡੀਓ ਵਿਚ ਅਸੀਂ ਟੈਲੀਵਿਜ਼ਨ ਤੇ ਚਲਦੀਆਂ ਮਸਹੂਰੀਆਂ ਦਾ ਜਾਲ ਤੁਹਾਡੀਆਂ ਅੱਖਾਂ ਤੋਂ ਹਟਾਵਾਂਗੇ….
ਨੰਬਰ-5 Red Bull
ਜਿਸ ਹਿਸਾਬ ਨਾਲ Red Bull ਕੰਪਨੀ ਇਸ ਐਨਰਜੀ ਡਰਿੰਕ ਦਾ ਵਿਗਿਆਪਨ ਦਿਖਾਉਂਦੀ ਹੈ ਉਸ ਹਿਸਾਬ ਲਗਦਾ ਹੈ ਕਿ ਇਹ high volume Caffeine drink ਸ਼ਾਇਦ ਫਲਾਂ ਦੇ ਜੂਸ ਨਾਲੋਂ ਜਿਆਦਾ ਫਾਇਦੇਮੰਦ ਹੈ ਪਰ ਅਜਿਹਾ ਨਹੀਂ। ਸਾਡਾ youth ਇਸਨੂੰ ਬੜੀ ਸ਼ਾਨ ਨਾਲ ਪੀਂਦਾ ਹੈ ਪਰ ਇਹ ਸਿਹਤ ਲਈ ਹਾਨੀਕਾਰਕ ਹੈ। ਖੋਜ ਵਿਚ ਪਤਾ ਲੱਗਾ ਹੈ ਕਿ ਇਸਨੂੰ ਲਗਾਤਾਰ ਪੀਣ ਨਾਲ ਤਣਾਅ ਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਫਰਾਂਸ ਤੇ ਡੈਨਮਾਰਕ ਵਰਗੇ ਮੁਲਕਾਂ ਵਿਚ ਰੈਡ ਬੁੱਲ ਪੂਰੀ ਤਰਾਂ ਨਾਲ ਬੈਨ ਹੈ ਪਰ ਭਾਰਤ ਦੇ ਨੌਜਵਾਨ ਇਸ ਮਹਿੰਗੀ ਡਰਿੰਕ ਨੂੰ ਪੀਣਾ ਆਪਣੀ ਸ਼ਾਨ ਸਮਝਦੇ ਹਨ। ਵੀਡੀਓ ਸ਼ੇਅਰ ਕਰੋ ਤੇ ਦਿਖਾਓ ਉਹਨਾਂ ਨੂੰ ਤੇ ਦੱਸੋ ਕਿ ਇਹ ਤੁਹਾਡੀ ਸਿਹਤ ਨਾਲ ਕੀ ਕਰ ਸਕਦਾ ਹੈ ??
number-4 Disprin
ਇਹ ਗੋਲੀ ਵਿਦੇਸ਼ਾਂ ਵਿਚ ਸਿਹਤ ਸੁਰਖਿਆ ਮੰਪਦੰਡ ਤੇ ਖਰੀ ਨਹੀਂ ਉਤਰੀ ਇਸ ਕਰਕੇ ਇਸਨੂੰ ਬੈਨ ਕਰ ਦਿੱਤਾ ਗਿਆ ਹੈ। ਇਸੇ ਤਰਾਂ Cold ਤੇ Flu ਠੀਕ ਕਰਨ ਵਾਲੀ D-Cold ਗੋਲੀ ਵੀ ਕਿਡਨੀ ਸਬੰਧੀ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਇਸ ਕਰਕੇ ਇਹ ਵੀ ਵਿਦੇਸ਼ਾਂ ਵਿਚ ਬੈਨ ਹੈ। ਇਸਦੇ ਨਾਲ ਹੀ ਦਰਦ ਆਦਿ ਵਿਚ ਵਰਤੀ ਜਾਣਾ ਵਾਲੀ Nimesulide (ਨਿਮਸੁਲਾਇਡ) ਨੂੰ ਵੀ ਆਸਟ੍ਰੇਲੀਆ,ਅਮਰੀਕਾ ਤੇ ਕਨੇਡਾ ਵਿਚ ਬੈਨ ਕਰ ਦਿੱਤਾ ਗਿਆ ਹੈ ਪਰ ਭਾਰਤ ਵਿਚ ਇਹ ਗੋਲੀਆਂ ਧੜੱਲੇ ਨਾਲ ਵਿਕਦੀਆਂ ਹਨ ਹਰ ਮੈਡੀਕਲ ਸਟੋਰ ਤੇ ਉਹ ਵੀ ਡਾਕਟਰਾਂ ਦੀ ਪਰਚੀ ਤੋਂ ਬਿਨਾ…ਦੱਸੋ ਤੁਸੀਂ ਇਹ ਗੋਲੀਆਂ ਖਰੀਦੋਗੇ ??
number-3 KinderJoy
ਖਿਡੌਣਿਆਂ ਦੇ ਨਾਲ ਮਿਲਣ ਵਾਲੀ kinderjoy ਚੌਕਲੇਟ ਬੱਚਿਆਂ ਨੂੰ ਕਾਫੀ ਪਸੰਦ ਆਉਂਦੀ ਹੈ ਪਰ ਇਸ ਨਾਲ choking hazard ਯਾਨੀ ਗਲੇ ਵਿਚ ਫਸਕੇ ਸਾਹ ਘੁਟਣ ਦਾ ਖਤਰਾ ਰਹਿੰਦਾ ਹੈ ਇਸ ਕਰਕੇ ਅਮਰੀਕਾ ਨੇ ਇਸਤੇ BAN ਲਗਾ ਦਿੱਤਾ ਹੈ। ਜਦੋਂ ਕੀ ਭਾਰਤ ਵਿਚ ਆਪਣੇ ਬੱਚਿਆਂ ਨੂੰ KiderJoy ਦਵਾਉਣਾ ਮਾਪਿਆਂ ਲਈ ਸ਼ਾਨ ਦੀ ਗੱਲ ਸਮਝੀ ਜਾਂਦੀ ਹੈ।
Number-2 BubbleGum ਜਾਂ ਚਵਿੰਗਮ
ਖਾਣ ਤੋਂ ਬਾਅਦ ਚਵਿੰਗਮ ਨੂੰ ਜਿਥੇ ਵੀ ਸੁੱਟਿਆ ਜਾਵੇ ਇਹ ਓਥੇ ਹੀ ਜੁੜ ਜਾਂਦੀ ਹੈ ਇਸਨੂੰ ਲਾਹੁਣਾ ਜਾਂ ਸਾਫ ਕਰਨਾ ਆਸਾਨ ਨਹੀਂ ਹੁੰਦਾ। ਸੋਚੋ ਜੇ ਗਲਤੀ ਨਾਲ ਇਸਨੂੰ ਨਿਗਲ ਲਿਆ ਜਾਵੇ ਜਾਂ ਬੱਚੇ ਨਿਗਲ ਜਾਣ ਤਾਂ ਕੀ ਹੋਵੇਗਾ ?? ਇਸ ਕਰਕੇ ਸਿੰਗਾਪੁਰ ਨੇ bubblegum ਤੇ ਬੈਨ ਲਗਾ ਦਿੱਤਾ ਹੈ। ਪਰ ਭਾਰਤ ਵਿਚ ਇਸਨੂੰ ਚਬਾਉਣਾ ਵੱਡੀ ਗੱਲ ਮੰਨਿਆ ਜਾਂਦਾ ਹੈ। ਖਾਸ ਕਰਕੇ ਖੇਡਦੇ ਹੋਏ ਇਸਨੂੰ ਚਬਾਉਣਾ ਲੋਕ ਆਪਣੀ ਸ਼ਾਨ ਸਮਝਦੇ ਹਨ। ਕਈ ਖਿਡਾਰੀ ਵੀ ਅਜਿਹਾ ਕਰਦੇ ਹਨ ਤੇ ਦੇਖੋ ਦੇਖੀ ਆਮ ਲੋਕ ਵੀ ਉਹਨਾਂ ਨੂੰ follow ਕਰਦੇ ਹਨ ਜਦੋਂ ਕਿ ਖੇਡਦੇ ਸਮੇਂ ਇਸ ਦੇ ਅੰਦਰ ਲੰਘ ਜਾਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ,ਤੁਸੀਂ ਕਦੇ bubblgum ਅੰਦਰ ਲੰਘਾਈ ?
ਅਸੀਂ ਇਹ ਸਾਫ ਕਰਦੀਏ ਕਿ ਅਸੀਂ ਇਸ ਵੀਡੀਓ ਦੁਆਰਾ ਕਿਸੇ ਵੀ ਕੰਪਨੀ ਦੀ ਬੁਰਾਈ ਜਾਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਰ ਇਹ ਜਰੂਰ ਦੱਸ ਦਈਏ ਕਿ ਹਰ ਤਰਾਂ ਦੀ ਨੂਡਲਜ਼ ਵਿਚ MSG ਯਾਨੀ monosodium glutamate (ਮੋਨੋਸੋਡੀਅਮ ਗਲੂਟਾਮੇਟ) ਹੁੰਦਾ ਹੈ। ਜੇ ਸਰੀਰ ਵਿਚ ਇਸਦੀ ਮਾਤਰਾ ਵੱਧ ਜਾਵੇ ਤਾਂ ਦਿਲ ਤੋਂ ਲੈ ਕੇ ਅੱਖਾਂ ਤੱਕ ਦਾ ਖਤਰਨਾਕ ਨੁਕਸਾਨ ਹੋ ਸਕਦਾ ਹੈ। ਤੁਸੀਂ ਟੀਵੀ ਤੇ ਮੈਗੀ ਨੂਡਲਸ ਦਾ ad ਤਾ ਦੇਖਿਆ ਹੀ ਹੋਣਾ ਜਿਸਨੇ ਨਿੱਕੇ ਨਿੱਕੇ ਬੱਚਿਆਂ ਤੱਕ ਇਸਦੀ ਲੱਤ ਲਾ ਦਿੱਤੀ ਹੈ। ਪਰ ਦੱਸ ਦਈਏ ਕਿ ਇਹ AJI-NO-MOTO MSG,maggi ਸਮੇਤ ਕਈ ਤਰਾਂ ਦੇ instant soup,tomato soup ਤੇ ਗਲੀਆਂ ਰੇਹੜੀਆਂ ਆਦਿ ਵਿਚ ਮਿਲਣ ਵਾਲੇ ਹਰ ਤਰਾਂ ਦੇ chinese food ਵਿਚ ਧੱੜਲੇ ਨਾਲ ਵਰਤਿਆ ਜਾਂਦਾ ਹੈ। ਇਹੀ ਨਹੀਂ,ਹੁਣ ਤਾਂ ਹੋਟਲਾਂ ਤੇ restaurants ਵਾਲੇ ਲੋਕ ਵੀ ਆਪਣੀ ਚੀਜ ਦਾ ਸਵਾਦ ਵਧਾਉਣ ਲਈ AJI-NO-MOTO ਦੀ ਵਰਤੋਂ ਕਰਨ ਲੱਗੇ ਹਨ। ਅਸਲ ਵਿਚ AJI-NO-MOTO ਜਿਸਦਾ ਕੈਮੀਕਲ ਨਾਲ ਹੈ MSG ਇੱਕ ਜਪਾਨੀ ਪ੍ਰੋਡਕਟ ਹੈ ਜਿਸਦਾ ਕੰਮ ਸਾਡੀ ਜੀਬ ਤੇ ਪਾਏ ਜਾਣ ਵਾਲੇ taste-buds ਯਾਨੀ ਸਵਾਦ ਦੱਸਣ ਵਾਲੀ ਕਿਰਿਆ ਨੂੰ ਧੱਕੇ ਨਾਲ activate ਕਰਨਾ ਹੁੰਦਾ ਹੈ ਤਾਂ ਜੋ ਉਹ ਸਵਾਦ ਨੂੰ ਜਿਆਦਾ ਪ੍ਰਭਾਵੀ ਤਰੀਕੇ ਨਾਲ ਚੱਖ ਸਕੇ। ਪਰ ਕੁਦਰਤੀ ਤਰੀਕੇ ਨਾਲ ਕਿਸੇ ਖਾਣ ਵਾਲੀ ਚੀਜ ਦਾ ਸਵਾਦ ਮਾਨਣ ਵਿਚ ਤੇ ਧੱਕੇ ਨਾਲ ਨੁਕਸਾਨ ਕਰਕੇ ਜੀਬ ਨੂੰ ਸਵਾਦ ਦੇਣ ਵਿਚ ਫਰਕ ਤਾਂ ਹੈ। ਕੀ ਇਹ ਨਕਲੀ ਸਵਾਦ ਜਿਸਦਾ ਕਰਕੇ ਅਸੀਂ ਹੋਟਲਾਂ ਨੂੰ ਭੱਜਦੇ ਹਾਂ,ਕੀ ਇਹ ਜਿੰਦਗੀ ਨਾਲੋਂ ਜਿਆਦਾ ਵੱਡਾ ਹੈ ? ਕਮੈਂਟ ਕਰਕੇ ਦਸਿਓ ਕਿ ਇਹ ਸਹੀ ਹੈ ਜਾਂ ਗਲਤ ?? ਵੀਡੀਓ ਬਾਰੇ ਕੋਈ ਸਵਾਲ ਜਾਂ ਵਿਚਾਰ ਵੀ ਕਮੈਂਟ ਵਿਚ ਜਰੂਰ ਲਿਖੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …