ਦੇਖੋ ਇਸ ਗੁਰੂ ਘਰ ਵਿਚ ਇਹ ਚਮਤਕਾਰੀ ਸ਼ੀਸ਼ਾ ਦੇਖਣ ਨਾਲ ਲਕਵਾ ਗ੍ਰਹਸਤ ਮੂੰਹ ਹੋ ਜਾਂਦਾ ਹੈ ਬਿਲਕੁਲ ਸਿੱਧਾ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਇਸ ਦੁਨੀਆਂ ਦੇ ਵਿਚ ਅਨੇਕਾਂ ਹੀ ਚਮਤਕਾਰ ਦੇਖਣ ਨੂੰ ਮਿਲਦੇ ਹਨ ਤੇ ਅੱਜ ਅਸੀਂ ਤੁਹਾਨੂੰ ਅਜਿਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਨ ਜਿੱਥੇ ਦਰਸ਼ਨ ਕਰਕੇ ਲਕਵਾ ਗ੍ਰਹਸਤ ਲੋਕਾਂ ਦਾ ਵੀ ਮੂੰਹ ਸਿੱਧਾ ਹੋਇਆ ਹੈ|ਜੀ ਹਾਂ ਅਸੀਂ ਗੱਲ ਕਰ ਰਹੇ ਹਨ ਗੁਰਦੁਆਰਾ ਦਮਦਮਾ ਸਾਹਿਬ ਜੀ ਦੀ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜੀ ਚਮਤਕਾਰੀ ਸ਼ੀਸ਼ਾ ਸ਼ਸ਼ੋਭਿਤ ਹੈ ਤੇ ਜਿਸਨੂੰ ਦੇਖਣ ਨਾਲਲਕਵਾ ਗ੍ਰਹਸਤ ਮਰੀਜ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਉਸਦਾ ਚਿਹਰਾ ਵੀ ਇਕਦਮ ਸਿੱਧਾ ਹੋ ਜਾਂਦਾ ਹੈ |

ਇਸ ਅਸਥਾਨ ਤੇ ਸੰਗਤਾਂ ਦੂਰ-ਦੂਰ ਤੋਂ ਦਰਸ਼ਨ ਕਰਨ ਦੇ ਲਈ ਆਉਂਦੀਆਂ ਹਨ ਤੇ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੀਆਂ ਹਨ ਤੇ ਅਨੇਕਾਂ ਹੀ ਸੰਗਤਾਂ ਦੀ ਨਜਰ ਇਸ ਅਸਥਾਨ ਵਿਖੇ ਸ਼ਸ਼ੋਭਿਤ ਗੁਰੂ ਗੋਬਿੰਦ ਸਿੰਘ ਜੀ ਦਾ ਚਮਤਕਾਰੀ ਸ਼ੀਸ਼ਾ ਦੇਖਣ ਨਾਲ ਲਕਵਾ ਠੀਕ ਹੋ ਜਾਂਦਾ ਹੈ ਤੇ ਤੇ ਇਹ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ

ਜਿੱਥੇ ਲਗਪਗ ਕਈ ਵਰ੍ਹਿਆਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਇਸ ਅਸਥਾਨ ਤੇ ਪਾ ਕੇ ਇਸ ਧਰਤੀ ਨੂੰ ਭਾਗਾਂ ਵਾਲਾ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਦਾ ਇਸ ਅਸਥਾਨ ਤੇ ਇੱਕ ਸ਼ੀਸ਼ਾ ਵੀ ਸ਼ਸ਼ੋਭਿਤ ਹੈ ਜਿਸਨੂੰ ਦੇਖ ਕੇ ਹੁਣ ਤੱਕ ਕਈ ਲਕਵਾ ਗ੍ਰਹਸਤ ਮਰੀਜ ਠੀਕ ਹੋ ਚੁੱਕੇ ਹਨ ਤੇ ਅਨੇਕਾਂ ਹੀ ਸੰਗਤਾਂ ਦੇ ਵੱਲੋਂ ਇਸ ਸ਼ੀਸ਼ੇ ਦੇ ਦਰਸ਼ਨ ਕਰਨ ਦੇ ਲਈ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਤੇ

ਸੰਗਤਾਂ ਦੂਰ-ਦੂਰ ਤੋਂ ਆ ਕੇ ਇਸ ਚਮਤਕਾਰੀ ਸ਼ੀਸ਼ੇ ਦੇ ਦਰਸ਼ਨ ਕਰਦੀਆਂ ਹਨ ਤੇ ਇਸ ਗੁਰਦੁਆਰਾ ਸਾਹਿਬ ਚ’ ਇੱਕ ਨਹੀਂ ਬਲਕਿ ਅਨੇਕਾਂ ਹੀ ਚਮਤਕਾਰ ਦੇਖਣ ਨੂੰ ਮਿਲਦੇ ਹਨ ਜਿਸ ਵਿਚ ਜੋ ਲੋਕ ਲਕਵੇ ਦੀ ਬਿਮਾਰੀ ਨਾਲ ਪਰੇਸ਼ਾਨ ਹਨ ਉਹ ਲੋਕ ਇਸ ਅਸਥਾਨ ਤੇ ਆ ਕੇ ਬਿਲਕੁਲ ਠੀਕ ਹੋ ਜਾਂਦੇ ਹਨ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.