ਦੇਖੋ ਕਿਉਂ ਘੋੜੇ ਤੇ ਚੜ੍ਹ ਕੇ 10ਵੀਂ ਜਮਾਤ ਦਾ ਪੇਪਰ ਦੇਣ ਪੁੱਜੀ ਇਹ ਲੜਕੀ,ਕਾਰਨ ਜਾਣ ਕੇ ਉੱਡੇ ਸਭ ਦੇ ਹੋਸ਼,ਦੇਖੋ ਲਾਈਵ ਵੀਡੀਓ ਤੇ ਸ਼ੇਅਰ ਕਰੋ

ਕਾਰੋਬਾਰੀ ਅਨੰਦ ਮਹਿੰਦਰਾ ਮਾਈਕ੍ਰੋਬਲਾਗਿੰਗ ਸਾਈਟ ਟਵੀਟਰ ਉਤੇ ਖੂਬ ਸਰਗਰਮ ਰਹਿੰਦੇ ਹਨ। ਆਏ ਦਿਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਕੋਈ ਨਾ ਕੋਈ ਅਨੋਖੀ ਚੀਜ਼ ਦਿਖ ਜਾਂਦੀ ਹੈ, ਜਿਸ ਨੂੰ ਉਹ ਸ਼ੇਅਰ ਕਰ ਦਿੰਦੇ ਹਨ।

ਮਹਿੰਦਰਾ ਨੇ ਐਤਵਾਰ ਨੂੰ ਵੀ ਇਕ ਟਵੀਟ ਕੀਤਾ, ਜਿਸ ਵਿਚ ਇਕ ਬੱਚੀ ਘੋੜੇ ਉਤੇ ਸਵਾਰ ਹੋ ਕੇ ਸਕੂਲ ਜਾਂਦੀ ਦਿਸ ਰਹੀ ਹੈ।ਟਵੀਟ ਵਿਚ ਲਿਖਿਆ ਹੈ ਕਿ ਇਹ ਵੀਡੀਓ ਕਲਿਪ ਮੇਰੇ ਵਟਸਐਪ ਉਤੇ ਆਇਆ ਸੀ

ਜਿਸ ਵਿਚ ਕੇਰਲ ਸਥਿਤ ਤ੍ਰਿਸੂਰ ਵਿਚ ਇਕ ਲੜਕੀ 10ਵੀਂ ਦੀ ਪ੍ਰੀਖਿਆ ਘੋੜੇ ਉਤੇ ਸਵਾਰ ਹੋਣ ਕੇ ਦੇਣ ਜਾ ਰਹੀ ਹੈ। ਉਸ ਨੇ ਲਿਖਿਆ ਹੈ, ਸ਼ਾਨਦਾਰ ਅਜਿਹੇ ਕਲਿਪ ਵਾਇਰਲ ਹੋਣੇ ਚਾਹੀਦੇ ਹਨ। ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਜੇਕਰ ਤੁਸੀਂ ਹਮੇਸ਼ਾਂ ਹੀ ਦੇਸ਼ ਦੁਨੀਆਂ ਦੀਆਂ ਸਭ ਤੋਂ ਵਾਇਰਲ ਖਬਰਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਪੇਜ Rehmat TV ਨੂੰ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੇ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਦੇਖੋ ਕਿਵੇਂ ਪੰਛੀਆਂ ਤੋਂ ਲੈ ਕੇ ਸ਼ੇਰ ਤੱਕ ਹਰ ਤਰ੍ਹਾਂ ਦੇ ਜਾਨਵਰ ਦੀ ਆਵਾਜ ਕੱਢ ਲੈਂਦਾ ਹੈ ਇਹ ਮਾਸੂਮ ਬੱਚਾ,ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰਿਓ ਜੀ

ਹੁਨਰ ਇੱਕ ਅਜਿਹੀ ਚੀਜ ਹੈ ਜਿਸਨੂੰ ਕਦੇ ਵੀ ਛੁਪਾਇਆ ਨਹੀਂ ਜਾ ਸਕਦਾ ਤੇ ਹਰ ਇੱਕ …

Leave a Reply

Your email address will not be published.