ਦੇਖੋ ਕਿਵੇਂ ਅਪਾਹਿਜ ਹੋਣ ਦੇ ਬਾਵਜੂਦ ਵੀ ਸੜ੍ਹਕਾਂ ਤੇ ਭੀਖ ਮੰਗਣ ਦੀ ਬਜਾਏ ਕਿਤਾਬਾਂ ਵੇਚ ਕੇ ਗੁਜਾਰਾ ਕਰਦਾ ਹੈ ਇਹ ਸਿੱਖ ਵੀਰ,ਵੀਡੀਓ ਦੇਖੋ ਤੇ ਸ਼ੇਅਰ ਕਰੋ ਜੀ

ਸ਼ੋਸ਼ਲ ਮੀਡਿਆ ਤੇ ਇੱਕ ਸਿੱਖ ਵੀਰ ਦੀ ਵੀਡੀਓ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਆਉਂਦੇ-ਜਾਂਦੇ ਲੋਕਾਂ ਨੂੰ ਰੋਕ-ਰੋਕ ਕੇ ਉਹਨਾਂ ਨੂੰ ਬੱਚਿਆਂ ਦੇ ਖਿਡਾਉਣੇ ਤੇ ਕਿਤਾਬਾਂ ਵੇਚ ਰਿਹਾ ਹੈ |ਇਹ ਵੀਰ ਲੁਧਿਆਣਾ ਦਾ ਬਲਵੰਤ ਸਿੰਘ ਵਿੱਕੀ ਹੈ ਜੋ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਭਰਾ ਨਾਲ ਰਲ ਕੇ ਘਰ ਦਾ ਗੁਜਾਰਾ ਚਲਾ ਰਿਹਾ ਹੈ |

ਸਰੀਰਕ ਪੱਖੋਂ ਭਾਵੇਂ ਬਲਵੰਤ ਸਿੰਘ ਅਪਾਹਿਜ ਹੈ ਪਰ ਉਸਦੀ ਸੋਚ ਇਹਨਾਂ ਅਪਾਹਿਜ ਜੰਜੀਰਾਂ ਨੂੰ ਤੋੜ ਕੇ ਸਮਾਜ ਸਾਹਮਣੇ ਇੱਕ ਵੱਡਾ ਸੁਨੇਹਾ ਪੇਸ਼ ਕਰਦੀ ਹੈ ਤੇ ਬਲਵੰਤ ਸਿੰਘ ਨੇ ਮੀਡਿਆ ਨਾਲ ਗੱਲ-ਬਾਤ ਕਰਦੇ ਸਮੇਂ ਆਪਣੀ ਜ਼ੁਬਾਨ ਦੇ ਵਿਚੋਂ ਉਹਨਾਂ ਬੋਲਾਂ ਨੂੰ ਉਸਾਰ ਦਿੱਤਾ ਸ਼ਾਇਦ ਜਿਸਨੂੰ ਸੁਣ ਕੇ ਹਰ ਸਿੱਖ ਦੇ ਅੰਦਰੋਂ ਹਿੰਮਤ ਨਾ ਹਾਰਨ ਦਾ ਇੱਕ ਵੱਖਰਾ ਜਜਬਾ ਉਜਾਗਰ ਹੁੰਦਾ ਹੈ

ਹਾਲਾਂਕਿ ਬਲਵੰਤ ਸਿੰਘ ਚੰਗੀ ਤਰਾਂ ਬੋਲ ਵੀ ਨਹੀਂ ਸਕਦਾ ਤੇ ਫਿਰ ਵੀ ਉਸਨੇ ਮੀਡਿਆ ਦੇ ਨਾਲ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਤੇ ਉਸਦਾ ਕਹਿਣਾ ਹੈ ਕਿ ਉਹ ਕਦੇ ਵੀ ਸਿੱਖੀ ਨੂੰ ਦਾਗ ਨਹੀਂ ਲੱਗਣ ਦੇਵੇਗਾ ਤੇ ਨਾ ਹੀ ਕਦੇ ਹਿੰਮਤ ਹਾਰੇਗਾ ਬਲਕਿ ਉਸਦਾ ਕਹਿਣਾ ਹੈ ਕੀ ਵਿਅਕਤੀ ਨੂੰ ਕਦੇ ਵੀ ਹਿੰਮਤ ਹਾਰ ਕੇ ਘਰ ਨਹੀਂ ਬੈਠਨਾ ਚਾਹੀਦਾ ਬਲਕਿ

ਜੀਵਨ ਵਿਚ ਮਿਹਨਤ ਕਰਕੇ ਅੱਗੇ ਵਧਦੇ ਰਹਿਣਾ ਚਾਹੀਦਾ ਤੇ ਇਸ ਸੋਚ ਦੇ ਚਲਦਿਆਂ ਹੀ ਉਹ ਲੁਧਿਆਣਾ ਦੀਆਂ ਸੜ੍ਹਕਾਂ ਉੱਤੇ ਅਪਾਹਿਜ ਹੋਣ ਤੇ ਬਾਵਜੂਦ ਵੀ ਕਿਤਾਬਾਂ ਵੇਚਦਾ ਹੈ |ਇਸ ਵੀਰ ਦੇ ਜਜਬੇ ਨੂੰ ਲੱਖ ਵਾਰ ਸਲਾਮ |ਕਿਰਪਾ ਕਰਕੇ ਇਹ ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰਿਓ ਜੀ

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.