ਦੇਖੋ ਕਿਵੇਂ ਅੱਜ ਦੇ ਦਿਨ ਜ਼ਿਲ੍ਹਿਆਂ ਵਾਲੇ ਬਾਗ ਚ’ ਕਰੀਬ 379 ਭਾਰਤੀ ਲੋਕ ਹੋਏ ਸੀ ਸ਼ਹੀਦ,ਕਿਰਪਾ ਕਰਕੇ ਇਤਿਹਾਸ ਸ਼ੇਅਰ ਜਰੂਰ ਕਰੋ ਜੀ

13 ਅਪ੍ਰੈਲ 1919 ਨੂੰ ਅੰਮ੍ਰਿਤਸਰ ਸ਼ਹੀਦ ਚ’ ਜ਼ਿਲ੍ਹਿਆਂ ਵਾਲੇ ਬਾਗ ਚ’ ਹੋਏ ਖੂਨੀ ਸਾਕੇ ਨੂੰ ਕਰੀਬ 100 ਸਾਲ ਪੂਰੇ ਹੋ ਚੁੱਕੇ ਹਨ ਤੇ ਸ਼ਹੀਦਾਂ ਨੂੰ ਸਮਰਪਿਤ 100 ਸਾਲ ਪੂਰੇ ਹੋਣ ਤੇ ਅੰਮ੍ਰਿਤਸਰ ਦੇ ਵਿਚ ਸ਼ਹੀਦ ਮਾਰਚ ਕੱਢਿਆ ਗਿਆ |

13 ਅਪ੍ਰੈਲ 1919 ਚ’ ਜ਼ਿਲ੍ਹਿਆਂ ਵਾਲੇ ਬਾਗ ਚ’ ਖੂਨੀ ਕਾਂਡ ਨੂੰ ਅੰਜਾਮ ਦੇਣ ਵਾਲੇ ਜਨਰਲ ਡਾਇਰ ਵੱਲੋਂ ਜ਼ਿਲ੍ਹਿਆਂ ਵਾਲੇ ਬਾਗ ਤੇ ਬਹੁਤ ਹੀ ਵੱਡਾ ਅੱਤਿਆਚਾਰ ਕੀਤਾ ਗਿਆ ਜਿਸ ਵਿਚ ਲੱਖਾਂ ਦੀ ਗਿਣਤੀ ਦੇ ਵਿਚ ਲੋਕਾਂ ਦੀਆਂ ਜਾਨਾਂ ਗਈਆਂ ਜਿਸ ਵਿਚ ਕਰੀਬ ਭਾਰਤ ਦੇ ਕਰੀਬ 379 ਲੋਕ ਸ਼ਹੀਦ ਹੋ ਗਏ ਅਤੇ 2000 ਏ ਕਰੀਬ ਲੋਕ ਬੁਰੀ ਤਰਾਂ ਨਾਲ ਜਖਮੀ ਹੋ ਗਏ ਸੀ

ਜਿੰਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ 100 ਸਾਲ ਪੂਰੇ ਹੋਣ ਤੇ ਅੰਮ੍ਰਿਤਸਰ ਦੇ ਵਿਚ ਇੱਕ ਮਾਰਚ ਕਢਿਆ ਗਿਆ ਤੇ ਇਹ ਇੱਕ ਬਹੁਤ ਹੀ ਵਧੀਆ ਤੇ ਨੇਕ ਉਪਰਾਲਾ ਹੈ ਕਿਉਂਕਿ ਇਸ ਨਾਲ ਸਾਡੇ ਸ਼ਹੀਦਾਂ ਦੀਆਂ ਸ਼ਾਹਦਤ ਨੂੰ ਸਿੱਜਦਾ ਹੁੰਦਾ ਹੈ ਤੇ ਉਹਨਾਂ ਦੀ ਕੁਰਬਾਨੀ ਹਮੇਸ਼ਾਂ ਸਾਡੇ ਜਹਿਣ ਦੇ ਵਿਚ ਰਹਿੰਦੀ ਹੈ |

ਜੇਕਰ ਤੁਸੀਂ ਹਮੇਸ਼ਾਂ ਹੀ ਦੇਸ਼ ਦੁਨੀਆਂ ਦੀਆਂ ਸਭ ਤੋਂ ਵਾਇਰਲ ਖਬਰਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਪੇਜ ਕੌਰ ਮੀਡਿਆ ਨੂੰ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੇ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.