ਦੇਖੋ ਕਿਵੇਂ ਆਖਰੀ ਸਟੇਜ ਦੇ ਕੈਂਸਰ ਪੀੜ੍ਹਤ ਮਰੀਜ ਵੀ ਇਸ ਵੀਰ ਦੀ ਦਵਾਈ ਨਾਲ ਹੋ ਰਹੇ ਨੇ ਠੀਕ,ਦੇਖੋ ਵੀਡੀਓ ਤੇ ਸਭ ਨਾਲ ਸ਼ੇਅਰ ਕਰੋ

ਜਿਸ ਤਰ੍ਹਾਂ ਕੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਧਰਤੀ ਨੂੰ ਰੇਹਾਂ ਸਪਰੇਹਾਂ ਨੇ ਖੋਖਲਾ ਕਰ ਦਿੱਤਾ, ਜੋ ਇਹਨਾਂ ਰੇਹਾਂ ਸਪਰੇਹਾਂ ਨੇ ਜਿੱਥੇ ਪੰਜਾਬ ਦੀ ਧਰਤੀ ‘ਚ ਕੈਂਸਰ ਬੀਜ ਦਿੱਤਾ, ਉਥੇ ਉਹ ਅੱਜ ਸਾਡੇ ਘਰ ਸਾਡੇ ਆਪਣਿਆਂ ਤੱਕ ਪਹੁੰਚ ਗਿਆ ਹੈ।ਅੱਜ ਜ਼ਿਆਦਾ ਨਾ ਕਹੀਏ ਤਾਂ ਹਰ ਗਲੀ ਮੁਹੱਲੇ ‘ਚ ਕੈਂਸਰ ਦੇ ਮਰੀਜ਼ ਹਨ।

ਇਹ ਬਿਮਾਰੀ ਕੌੜੀ ਵੇਲ ਦੀ ਤਰਾਂ ਇਸ ਕਰਕੇ ਵੱਧ ਰਹੀ ਹੈ ਕਿ ਇਸ ਦਾ ਸਹੀ ਤਰੀਕੇ ਨਾਲ ਇਲਾਜ਼ ਨਹੀਂ ਹੋ ਰਿਹਾ।ਅੱਜ ਪੰਜਾਬੀ ਲੋਕ ਚੈਨਲ ਦੀ ਟੀਮ ਨਾਲ ਗੱਲਬਾਤ ਦੌਰਾਨ ਡਾਕਟਰ ਹਰਭਿੰਦਰ ਸਿੰਘ ਨੇ ਦੱਸਿਆ ਕੋਈ ਲਾ ਇਲਾਜ ਬਿਮਾਰੀ ਨਹੀਂ ਬਲਕਿ ਇਸ ਦਾ ਇਲਾਜ ਹੈ।

ਪੰਜਾਬੀ ਲੋਕ ਚੈਨਲ ਦੀ ਟੀਮ ਨੇ ਉਹਨਾਂ ਠੀਕ ਹੋਏ ਕੈਂਸਰ ਦੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਮਰੀਜ਼ਾਂ ਨੇ ਦਸਿਆ ਕਿ ਕਿਵੇਂ ਅਸੀਂ ਇਸ ਡਾਕਟਰ ਪਾਸੋਂ ਠੀਕ ਹੋਏ ਹਾਂ। ਇਸ ਵੀਡੀਓ ਵਿੱਚ ਤੁਸੀਂ ਠੀਕ ਹੋਏ ਮਰੀਜ਼ਾਂ ਨਾਲ ਹੋਈ ਗੱਲਬਾਤ ਵੀ ਸੁਣ ਸਕਦੇ ਹੋ, ਇਹਨਾਂ ਲੋਕਾਂ ਲਈ ਇਹ ਡਾਕਟਰ ਹੀ ਨਹੀਂ ਬਲਕਿ ਰੱਬ ਦੇ ਬਰਾਬਰ ਹਨ।

ਡਾਕਟਰ ਸਾਬ ਦੇ ਦੱਸਣ ਮੁਤਾਬਿਕ ਆਖਰੀ ਸਟੇਜ ਤੇ ਪੁੱਜੇ ਹੋਏ ਮਰੀਜ਼ਾਂ ਦਾ 100% ਪੱਕਾ ਇਲਾਜ ਵੀ ਨਹੀਂ ਹੋ ਸਕਦਾ।ਇਸ ਵਿਸ਼ੇਸ਼ ਮੁਲਾਕਾਤ ਵਿੱਚ ਡਾਕਟਰ ਸਾਬ ਨੇ ਕੁਝ ਲੱਛਣ ਸਾਂਝੇ ਕੀਤੇ ਹਨ, ਜਿਹਨਾਂ ਨੂੰ ਤੁਸੀਂ ਇਸ ਵੀਡਿਓ ‘ਚ ਸੁਣ ਸਕਦੇ ਹੋ। ਆਓ ਸੁਣੀਏ ਇਸ ਵੀਡੀਓ ‘ਚ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.