ਅਜੋਕੇ ਸਮੇਂ ਵਿੱਚ ਸਭ ਤੋਂ ਵੱਡੀ ਬੀਮਾਰੀ ਦੇ ਰੂਪ ਵਿੱਚ ਕੈਂਸਰ ਨੂੰ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਬੀਮਾਰੀ ਦੀ ਖੋਜ਼ ਵਿੱਚ ਅਰਬਾਂ ਡਾਲਰਾਂ ਦਾ ਖਰਚਾ ਕੀਤਾ ਜਾ ਚੁੱਕਾ ਹੈ । ਇਸ ਦੇ ਬਾਵਜੂਦ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਹੁਣ ਤੱਕ ਜਿੰਨੀਆਂ ਵੀ ਖੋਜਾਂ ਹੋਈਆ ਹਨ,
ਉਹ ਕੈਂਸਰ ਦੇ ਇਲਾਜ ਤੋਂ ਜ਼ਿਆਦਾ ਉਸ ਦੀ ਪਛਾਣ ਕਰਨ ਲਈ ਹੀ ਹੋਈਆਂ ਹਨ ।ਕੈਂਸਰ ਮੁੱਖ ਰੂਪ ਤੋਂ ਸਰੀਰ ਦੇ ਕਿਸੇ ਵੀ ਹਿੱਸੇ ‘ਚ ਕੋਸ਼ਿਕਾਵਾਂ ਦੀ ਬੇਕਾਬੂ ਪੈਦਾਵਾਰ ਹੈ। ਜਦੋਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਸ਼ਿਕਾਵਾਂ ਦੀ ਪੈਦਾਵਾਰ,
ਬਿਨਾਂ ਕਿਸੀ ਕੰਟਰੋਲ ਦੇ ਸ਼ੁਰੂ ਹੋ ਜਾਂਦੀ ਹੈ ਤਾਂ ਓਹ ਇਹ ਕੋਸ਼ਿਕਾਵਾਂ ਇਕ ਸਖਤ ਟਿਊਮਰ ਦੀ ਸ਼ਕਲ ਚ ਬਣ ਜਾਂਦੀਆਂ ਹਨ। ਇਸੇ ਨੂੰ ਕੈਂਸਰ ਆਖਦੇ ਹਨ। ਉੱਥੇ ਹੀ ‘ਵਰਡ ਕੈਂਸਰ ਕੇਅਰ ਇੰਡੀਆ ਵੱਲੋਂ ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਵੀਟ ਗ੍ਰਾਸ ਉਗਾਉਣਾ ਸ਼ੂਰ ਕਰ ਦਿੱਤਾ ਹੈ
ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਕਣਕ ਉਗਾਉਣ ਦਾ ਮੌਸਮ ਨਹੀ ਹੁੰਦਾ ਉਹਨਾਂ ਸਮੇਂ ਵਿੱਚ ਵੀਟ ਗ੍ਰਾਸ ਉਗਾਉਣ ਵਿੱਚ ਸਮੱਸਿਆ ਆਉਂਦੀ ਹੈ, ਜਿਸ ਦੇ ਕਰਨ ਉਹ ਇੰਗਲੈਂਡ ਤੋਂ ਇੱਕ ਮਸ਼ੀਨ ਮੰਗਵਾ ਰਹੇ ਹਨ,ਜਿਸ ਨਾਲ ਕਿ ਹਰ ਸਮੇਂ ਵੀਟ ਗ੍ਰਾਸ ਉਗਾਇਆ ਜਾ ਸਕਦਾ ਹੈ,
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …