ਆਏ ਦਿਨ ਸ਼ੋਸ਼ਲ ਮੀਡਿਆ ਤੇ ਕੋਈ ਨਾ ਕੋਈ ਵੀਡੀਓ ਤੇਜੀ ਨਾਲ ਵਾਇਰਲ ਹੁੰਦੀ ਰਹਿੰਦੀ ਹੈ ਜਿਸਨੂੰ ਲੋਕ ਦੇਖ ਕੇ ਧੜਾ-ਧੜ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਦੇ ਹਨ ਤੇ ਲੋਕਾਂ ਵੱਲੋਂ ਵੀਡੀਓ ਨੂੰ ਭੂਤ ਭਰਵਾਂ ਹੁੰਗਾਰਾ ਮਿਲਦਾ ਹੈ ਤੇ ਜੇਕਰ ਦੇਖਿਆ ਜਾਵੇ ਤਾਂ ਵਾਇਰਲ ਹੁੰਦੀਆਂ ਵੀਡੀਓਸ ਦੇ ਵਿਚ ਕਈ ਵਾਰ ਤਾਂ ਸਾਨੂੰ ਚੰਗਾ ਸੁਨੇਹਾ ਦੇਖਣ ਨੂੰ ਮਿਲਦਾ ਹੈ ਤੇ
ਕਈਆਂ ਵਿਚੋਂ ਸਾਨੂੰ ਮਾੜਾ ਸੰਦੇਸ਼ ਵੀ ਪ੍ਰਾਪਤ ਹੁੰਦਾ ਹੈ ਜਿਸ ਨਾਲ ਸਾਡੇ ਬੱਚਿਆਂ ਦੇ ਦਿਮਾਗ ਤੇ ਬੁਰਾ ਅਸਰ ਪੈਂਦਾ ਹੈ, ਤੇ ਸ਼ੋਸ਼ਲ ਮੀਡਿਆ ਤੇ ਇੱਕ ਗੁਰਸਿੱਖ ਬੱਚੇ ਦੀ ਵੀਡੀਓ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਜੁਬਾਨੀ ਜਪੁਜੀ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ ਤੇ
ਇਸ ਗੁਰਸਿੱਖ ਬੱਚੇ ਦੀ ਸ਼ੋਸ਼ਲ ਮੀਡਿਆ ਤੇ ਬਹੁਤ ਚਰਚਾ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਹੈਰਾਨੀ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕਿੰਨੀਂ ਨਿੱਕੀ ਉਮਰ ਦੇ ਵਿਚ ਇਹ ਬੱਚਾ ਗੁਰਬਾਣੀ ਦਾ ਪਾਠ ਜੁਬਾਨੀ ਕੈਮਰੇ ਦੇ ਸਾਹਮਣੇ ਸੁਣਾ ਰਿਹਾ ਹੈ ਤੇ ਲੋਕਾਂ ਵੱਲੋਂ ਸ਼ੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਬਹੁਤ ਹੀ ਤੇਜੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ |
ਕਿਰਪਾ ਕਰਕੇ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਜਰੂਰ ਕਰਨਾ ਤਾਂ ਜੋ ਤੁਹਾਡੇ ਸ਼ੇਅਰ ਨਾਲ ਉਹ ਵੀਡੀਓ ਹੋਰਨਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਸਕੇ ਤੇ ਉਹ ਗੁਰਬਾਣੀ ਨਾਲ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜ ਸਕਣ |
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …