ਦੇਖੋ ਕਿਵੇਂ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਇਹ ਭੈਣ ਪੈਰਾਂ ਨਾਲ ਉਡਾ ਲੈਂਦੀ ਹੈ ਹਵਾਈ ਜਹਾਜ,ਦੇਖੋ ਵੀਡੀਓ ਤੇ ਦੱਬ ਕੇ ਸ਼ੇਅਰ ਕਰੋ

ਅਸੀਂ ਰੋਜ਼ਾਨਾਂ ਹੀ ਸ਼ੋਸ਼ਲ ਮੀਡਿਆ ਤੇ ਵੱਡੇ ਤੋਂ ਵੱਡੇ ਕਾਰਨਾਮਿਆਂ ਦੇ ਬਾਰੇ ਸੁਣਦੇ ਹਾਂ ਤੇ ਸੁਣਦੇ ਆ ਰਹੇ ਹਾਂ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਕਾਰਨਾਮੇ ਦੇ ਬਾਰੇ ਦੱਸਣ ਜਾ ਰਹੇ ਹਨ ਜਿਸਨੂੰ ਤੁਸੀਂ ਸੁਣ ਕੇ ਅਤੇ ਅੱਖੀ ਦੇਖ ਕੇ ਹੈਰਾਨੀ ਮਹਿਸੂਸ ਕਰੋਂਗੇ ਤੇ ਇਹ ਕਾਰਨਾਮਾ ਸੱਚ-ਮੁੱਚ ਹੀ ਹੈਰਾਨ ਕਰਨ ਵਾਲਾ ਹੈ |

ਜੀ ਹਨ ਇਹ ਕਾਰਨਾਮਾ ਕੀਤਾ ਹੈ ਅਮਰੀਕਾ ਦੀ ਰਹਿਣ ਵਾਲੀ ਜੈਸਿਕਾ ਕੌਕਸ ਨੇ ਕੀਤਾ ਹੈ ਜਿਸਨੇ ਹੱਥਾਂ ਨਾਲ ਨਹੀਂ ਬਲਕਿ ਪੈਰਾਂ ਦੇ ਨਾਲ ਜਹਾਜ ਨੂੰ ਉੜਾ ਕੇ ਪੂਰੇ ਵਿਸ਼ਵ ਦੇ ਵਿਚ ਇੱਕ ਵੱਖਰੀ ਮਿਸਾਲ ਪੇਸ਼ ਕਰ ਦਿੱਤੀ ਹੈ |

ਦੱਸਿਆ ਜਾ ਰਿਹਾ ਹੈ ਕੀ ਜੈਸਿਕਾ ਦੋਨਾਂ ਬਾਹਾਂ ਤੋਂ ਬਚਪਨ ਤੋਂ ਹੀ ਅਪਾਹਿਜ ਹੈ ਤੇ ਉਸਦੀਆਂ ਬਚਪਨ ਤੋਂ ਹੀ ਦੋਨੋਂ ਬਾਹਾਂ ਨਹੀਂ ਹਨ ਤੇ ਫਿਰ ਵੀ ਉਸਨੇ ਨੇ ਵੱਡੇ-ਵੱਡੇ ਕਾਰਨਾਮੇ ਕਰ ਦਿਖਾਏ ਹਨ |ਜੈਸਿਕਾ ਵਿਸ਼ਵ ਦੀ ਪਹਿਲੀ ਮਹਿਲਾ ਹੈ ਜੋ ਹੱਥਾਂ ਨਾਲ ਨਹੀਂ ਬਲਕਿ ਪੈਰਾਂ ਦੇ ਨਾਲ ਜਹਾਜ ਉਡਾਉਂਦੀ ਹੈ ਤੇ

ਇਸ ਧੀ ਨੇ ਸਮਾਜ ਦੇ ਸਾਹਮਣੇ ਇੱਕ ਵੱਡੀ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਸਰੀਰ ਦੇ ਅਪਾਹਿਜ ਹੋਣ ਨਾਲ ਵਿਅਕਤੀ ਅਪਾਹਿਜ ਨਹੀਂ ਹੁੰਦਾ ਬਲਕਿ ਵਿਅਕਤੀ ਦੀ ਸੋਚ ਅਪਾਹਿਜ ਹੁੰਦੀ ਹੈ ਜੋ ਉਸਨੂੰ ਬੁਲੰਦੀਆਂ ਤੇ ਜਾਣ ਤੋਂ ਰੋਕਦੀ ਹੈ |ਇਸ ਧੀ ਲਈ ਸਾਰੇ ਮਾਣ ਨਾਲ ਸ਼ੇਅਰ ਕਰੋ ਜੀ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.