ਹੁਨਰ ਇੱਕ ਅਜਿਹੀ ਚੀਜ ਹੈ ਜਿਸਨੂੰ ਕਦੇ ਵੀ ਛੁਪਾਇਆ ਨਹੀਂ ਜਾ ਸਕਦਾ ਤੇ ਹਰ ਇੱਕ ਵਿਅਕਤੀ ਵਿਚ ਕੋਈ ਨਾ ਕੋਈ ਹੁਨਰ ਜਰੂਰ ਹੁੰਦਾ ਹੈ ਸਿਰਫ ਲੋੜ ਹੁੰਦੀ ਹੈ ਉਸ ਹੁਨਰ ਨੂੰ ਪਰਖ ਕੇ ਲੋਕਾਂ ਸਾਹਮਣੇ ਰੱਖਣ ਦੀ |ਕੁੱਝ ਲੋਕ ਆਪਣੀ ਮਿਹਨਤ ਦੇ ਬਲਬੂਤੇ ਤੇ ਆਪਣੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਵਾਹ-ਵਾਹ ਖੱਟਦੇ ਹਨ ਤੇ ਕੁੱਝ ਲੋਕ ਆਪਣੇ ਹੁਨਰ ਦੀ ਪਛਾਣ ਨਾ ਕਰਨ ਦੇ ਵਿਚ ਅਸਮਰਥ ਰਹਿੰਦੇ ਹਨ ਤੇ
ਇਸ ਤੋਂ ਇਲਾਵਾ ਕੁੱਝ ਲੋਕ ਆਪਣੀ ਆਰਥਿਕ ਤੰਗੀ ਦੇ ਕਾਰਨ ਵਿਚ ਆਪਣੇ ਹੁਨਰ ਜਾਂ ਕਲਾ ਨੂੰ ਲੋਕਾਂ ਸਾਹਮਣੇ ਨਹੀਂ ਲਿਆ ਸਕਦੇ,ਪਰ ਇੱਕ ਨਾ ਇੱਕ ਤੁਹਾਡਾ ਹੁਨਰ ਲੋਕਾਂ ਸਾਹਮਣੇ ਜਰੂਰ ਆਉਂਦਾ ਹੈ ਤੇ ਤੁਹਾਡੀ ਲੋਕਾਂ ਦੇ ਸਾਹਮਣੇ ਇੱਕ ਵੱਖਰੀ ਪਹਿਚਾਣ ਬਣਾ ਦਿੰਦਾ ਹੈ ਤੇ ਅਜਿਹਾ ਹੀ ਹੁਨਰ ਅਤੇ ਕਲਾ ਦੇਖਣ ਨੂੰ ਮਿਲੀ ਹੈ
ਇਸ ਛੋਟੇ ਜਿਹੇ ਮਾਸੂਮ ਬੱਚੇ ਦੇ ਵਿਚ ਜਿਸਦੀ ਵੀਡੀਓ ਸ਼ੋਸ਼ਲ ਮੀਡਿਆ ਤੇ ਅੱਗੇ ਵਾਂਗ ਫੈਲ ਰਹੀ ਹੈ ਤੇ ਲੋਕਾਂ ਵੱਲੋਂ ਇਸ ਬੱਚੇ ਪ੍ਰਤੀ ਇੱਕ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਜਿਸਨੇ ਕਿ ਛੋਟੇ ਉਮਰ ਦੇ ਵਿਚ ਹੀ ਆਪਣੀ ਕਲਾ ਨੂੰ ਪਰਖ ਕੇ ਇੱਕ ਵੱਡਾ ਕਾਰਨਾਮਾ ਕਰ ਦਿਖਾਇਆ ਹੈ |
ਜੀ ਹਾਂ ਇਹ ਬੱਚਾ ਪੰਛੀਆਂ ਤੋਂ ਲੈ ਕੇ ਜਾਨਵਰਾਂ ਤੱਕ ਹਰ ਕਿਸੇ ਦੀ ਆਵਾਜ ਕੱਢ ਲੈਂਦਾ ਹੈ ਤੇ ਇਹ ਬੱਚਾ ਆਪਣੇ ਇਸ ਹੁਨਰ ਦੇ ਨਾਲ ਕਾਫੀ ਅੱਗੇ ਜਾ ਸਕਦਾ ਹੈ ਬਸ ਲੋੜ ਹੈ ਇਸ ਬੱਚੇ ਨੂੰ ਦਿਸ਼ਾ ਦਿਖਾਉਣ ਦੀ |ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਸ਼ੇਅਰ ਜਰੂਰ ਕਰੋ ਤਾਂ ਜੋ ਇਸ ਬੱਚੇ ਦਾ ਹੌਂਸਲਾ ਵਧਾਇਆ ਜਾ ਸਕੇ |
Check Also
ਦੇਖੋ ਕਿਉਂ ਘੋੜੇ ਤੇ ਚੜ੍ਹ ਕੇ 10ਵੀਂ ਜਮਾਤ ਦਾ ਪੇਪਰ ਦੇਣ ਪੁੱਜੀ ਇਹ ਲੜਕੀ,ਕਾਰਨ ਜਾਣ ਕੇ ਉੱਡੇ ਸਭ ਦੇ ਹੋਸ਼,ਦੇਖੋ ਲਾਈਵ ਵੀਡੀਓ ਤੇ ਸ਼ੇਅਰ ਕਰੋ
ਕਾਰੋਬਾਰੀ ਅਨੰਦ ਮਹਿੰਦਰਾ ਮਾਈਕ੍ਰੋਬਲਾਗਿੰਗ ਸਾਈਟ ਟਵੀਟਰ ਉਤੇ ਖੂਬ ਸਰਗਰਮ ਰਹਿੰਦੇ ਹਨ। ਆਏ ਦਿਨ ਉਨ੍ਹਾਂ ਨੂੰ …