ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਜੋ ਹਰ ਪਾਸੇ ਆਪਣੀ ਸਿੱਖੀ ਦੇ ਝੰਡੇ ਗੱਡ ਰਹੀ ਹੈ ਤੇ ਵਿਦੇਸ਼ਾਂ ਵਿਚ ਵੀ ਸਿੱਖ ਕੌਮ ਦਾ ਨਾਮ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ,ਹਾਲਾਂਕਿ ਵਿਦੇਸ਼ਾਂ ਵਿਚ ਰਹਿੰਦੇ ਗੋਰੇ ਸਿੱਖ ਗੁਰੂਆਂ ਦੇ ਰਸਤੇ ਤੇ ਚਲਦੇ ਹੋਏ ਸਿੱਖੀ ਭਾਵਨਾਂ ਨੂੰ ਆਪਣੀ ਮਰਿਯਾਦਾ ਦੇ ਵਿਚ ਸ਼ਾਮਿਲ ਕਰਦੇ ਹਨ ਤੇ
ਉਹਨਾਂ ਦੇ ਹਿਸਾਬ ਨਾਲ ਹੀ ਆਪਣੀ ਜਿੰਦਗੀ ਇੱਕ ਚੰਗੇ ਢੰਗ ਦੇ ਨਾਲ ਬਤੀਤ ਕਰਦੇ ਹਨ ਤੇ ਅਜਿਹਾ ਹੀ ਕਰ ਦਿਖਾਇਆ ਹੈ ਵਿਦੇਸ਼ ਵਿਚ ਰਹਿੰਦੇ ਇਸ ਸਿੱਖ ਗੋਰੇ ਵੀਰ ਨੇ ਜਿਸਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਪਾਸੋਂ ਵਾਹ-ਵਾਹ ਖੱਟੀ ਹੈ ਤੇ
ਇਸ ਗੋਰੇ ਵੀਰ ਦੀ ਸ਼ੋਸ਼ਲ ਮੀਡਿਆ ਤੇ ਬਹੁਤ ਹੀ ਚਰਚਾ ਹੋ ਰਹੀ ਹੈ ਤੇ ਇਸਦੀ ਵੀਡੀਓ ਬਹੁਤ ਹੀ ਤੇਜੀ ਨਾਲ ਵਾਇਰਲ ਵੀ ਹੋ ਰਹੀ ਹੈ,ਕਿਰਪਾ ਕਰਕੇ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰਾਂ ਲੋਕਾਂ ਨੂੰ ਵੀ ਇਸ ਵੀਰ ਤੋਂ ਪ੍ਰੇਰਣਾ ਮਿਲ ਸਕੇ |
ਜੇਕਰ ਤੁਸੀਂ ਹਮੇਸ਼ਾਂ ਹੀ ਦੇਸ਼ ਦੁਨੀਆਂ ਦੀਆਂ ਸਭ ਤੋਂ ਵਾਇਰਲ ਖਬਰਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਪੇਜ Rehmat TV ਨੂੰ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੇ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |