ਇਸ ਦੁਨੀਆਂ ਵਿਚ ਦੇ ਵਿਚ ਸਾਨੂੰ ਰੋਜ਼ਾਨਾਂ ਹੀ ਅਨੋਖੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਤੇ ਅਨੇਕਾਂ ਹੀ ਕਰਿਸ਼ਮਾਂ ਇਸ ਦੁਨੀਆਂ ਦੇ ਵਿਚ ਆਏ ਦਿਨ ਹੁੰਦੇ ਰਹਿੰਦੇ ਹਨ ਜਿੰਨਾਂ ਨੂੰ ਦੇਖ ਕੇ ਬੰਦਾ ਇੱਕਦਮ ਚੌਕ ਜਾਂਦਾ ਹੈ ਤੇ ਦੇਖ ਕੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਪਾਉਂਦਾ,ਪਰ ਹਕੀਕਤ ਵਿਚ ਇਹ ਘਟਨਾਵਾਂ ਦੇਖਣ ਤੇ ਸਾਨੂੰ ਪਤਾ ਲੱਗਦਾ ਹੈ ਕਿ
ਪ੍ਰਮਾਤਮਾ ਦੇ ਹੀ ਸਭ ਕੁੱਝ ਹੱਥ ਵੱਸ ਹੈ ਕਿਉਂਕਿ ਜੇ ਰੱਬ ਚਾਹੇ ਤਾਂ ਮਰੇ ਬੰਦੇ ਨੂੰ ਵੀ ਜਿਉਂਦਾ ਕਰ ਸਕਦਾ ਹੈ ਤੇ ਅੱਜ ਇਸ ਘਟਨਾ ਵਿਚ ਵੀ ਰੱਬ ਦੇ ਰੰਗ ਦੇਖ ਕੇ ਹੈਰਾਨੀ ਮਹਿਸੂਸ ਹੁੰਦੀ ਹੈ ਕਿਉਂਕਿ ਤੁਸੀਂ ਹੁਣ ਤੱਕ ਜੰਮਦੇ ਬੱਚੇ ਨੂੰ ਕੋਈ ਹੋਰ ਕਿਰਿਆਂ ਕਰਦੇ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਅੱਜ ਤੱਕ ਜੰਮਦੇ ਬੱਚੇ ਨੂੰ ਹੀ ਤੁਰਦੇ ਹੋਏ ਦੇਖਿਆ ਹੈ,
ਪਰ ਇਸ ਵੀਡੀਓ ਵਿਚ ਦੇਖ ਕੇ ਤੁਹਾਨੂੰ ਹੈਰਾਨੀ ਤਾਂ ਮਹਿਸੂਸ ਜਰੂਰ ਹੋ ਰਹੀ ਹੋਵੇਗੀ ਪਰ ਇਹ ਵੀਡੀਓ ਪੂਰੀ ਤਰਾਂ ਨਾਲ ਸੱਚ ਹੈ ਤੇ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਕਿ ਜਨਮ ਤੋਂ ਕੁੱਝ ਮਿੰਟ ਬਾਅਦ ਹੀ ਇਹ ਬੱਚਾ ਡਾਕਟਰ ਦੇ ਹੱਥ ਦਾ ਸਹਾਰਾ ਲੈ ਕੇ ਤੁਰ ਰਿਹਾ ਹੈ ਕਿਉਂਕਿ ਜੰਮਦੇ ਬੱਚੇ ਨੂੰ ਤੁਰਨਾ ਤਾਂ ਦੂਰ ਦੀ ਗੱਲ ਬਲਕਿ ਬੱਚਾ ਕੁੱਝ ਮਿੰਟ ਵਿਚ ਅੱਖਾਂ ਹੀ ਮੁਸ਼ਕਿਲ ਨਾਲ ਖੋਲਦਾ ਹੈ,
ਪਰ ਕੁਦਰਤ ਦੇ ਇਸ ਕਰਿਸ਼ਮੇਂ ਨੂੰ ਦੇਖ ਕੇ ਹੈਰਾਨੀ ਮਹਿਸੂਸ ਹੋ ਰਹੀ ਹੈ ਕਿ ਜੰਮਦਾ ਬੱਚਾ ਹੀ ਤੁਰਨ ਕਿਵੇਂ ਲੱਗ ਗਿਆ |ਦੋਸਤੋ ਵਾਹਿਗੁਰੂ ਦੇ ਹੱਥ ਹੀ ਸਭ ਕੁੱਝ ਹੈ, ਉਹ ਚਾਹੇ ਤਾਂ ਚਿੜੀਆਂ ਤੋਂ ਬਾਜੇ ਨੂੰ ਵੀ ਹਰਾ ਸਕਦਾ ਹੈ, ਉਹ ਚਾਹੇ ਤਾਂ ਮਰੇ ਬੰਦੇ ਨੂੰ ਵੀ ਜਿਉਂਦਾ ਕਰ ਸਕਦਾ ਹੈ, ਉਹ ਚਾਹੇ ਤਾਂ ਦਿਨ ਰਾਤ ਨੂੰ ਵੀ ਇੱਕ ਕਰ ਸਕਦਾ ਹੈ |ਭਾਵ ਕਿ ਰੱਬ ਤੇ ਹਮੇਸ਼ਾਂ ਵਿਸ਼ਵਾਸ਼ ਰੱਖਣਾ ਚਾਹੀਦਾ ਹੈ ਤੇ ਕੁਦਰਤ ਦੇ ਇਸ ਕਰਿਸ਼ਮੇਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ |