ਦੇਖੋ ਹੁਣ ਫਿਰ ਦੋ ਲੜਕੀਆਂ ਦੀ Tik-Tok ਵੀਡੀਓ ਤੋਂ ਬਾਅਦ ਨਵ-ਵਿਆਹੀ ਲੜਕੀ ਨੇ ਕੀਤਾ ਸਿੱਖ ਮਰਿਯਾਦਾ ਦਾ ਘਾਣ

ਸ਼ੋਸ਼ਲ ਮੀਡਿਆ ਤੇ ਅੱਜ ਇੱਕ ਵੀਡੀਓ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸਨੂੰ ਦੇਖਣ ਤੋਂ ਬਾਅਦ ਤੁਹਾਡਾ ਦਿਲ ਦੁਖੀ ਹੋ ਜਾਵੇਗਾ |ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕਿ ਇੱਕ ਲੜਕੀ ਦਰਬਾਰ ਸਾਹਿਬ ਦੀ ਪ੍ਰਕਿਰਿਆਂ ਦੇ ਵਿਚ Tik-Tik ਵੀਡੀਓ ਬਣਾ ਰਹੀ ਹੈ ਜਿਸਨੂੰ ਦੇਖਣ ਤੋਂ ਬਾਅਦ ਸਿੱਖ ਧਰਮ ਵਿਚ ਇਸਦੀ ਬਹੁਤ ਹੀ ਨਿੰਦਿਆ ਕੀਤੀ ਜਾ ਰਹੀ ਹੈ |

ਹਾਲ ਹੀ ਵਿਚ 2-3 ਪਹਿਲਾਂ ਤਿੰਨ ਕੁੜੀਆਂ ਵੱਲੋਂ ਇੱਕ ਵੀਡੀਓ ਬਹੁਤ ਹੀ ਤੇਜੀ ਨਾਲ ਵਾਇਰਲ ਹੋਈ ਸੀ ਜਿਸ ਬਾਰੇ ਲੋਕਾਂ ਨੇ ਬਹੁਤ ਹੀ ਬੁਰਾ ਮਨਾਇਆ ਤੇ ਉਸਦੀ ਨਿੰਦਿਆ ਕੀਤੀ ਤੇ ਆਖਿਰ ਉਹਨਾਂ ਕੁੜੀਆਂ ਨੇ ਵੀਡੀਓ ਦੇ ਜਰੀਏ ਸਿੱਖ ਸੰਗਤਾਂ ਕੋਲੋਂ ਹੱਥ ਜੋੜ ਕੇ ਮਾਫ਼ੀ ਵੀ ਮੰਗੀ ਹੈ ਪਰ ਲੋਕ ਆਪਣੀਆਂ ਹਰਕਤਾਂ ਤੋਂ ਅਜੇ ਵੀ ਬਾਜ ਨਹੀਂ ਆਉਂਦੇ ਦਿਖਾਈ ਦੇ ਰਹੇ ਤੇ ਦਿਨੋਂ-ਦਿਨ ਸਿੱਖ ਧਰਮ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ

ਜਿਸ ਨਾਲ ਸਿੱਖ ਧਰਮ ਦਾ ਉਹਨਾਂ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਵਿਚ ਹੀ ਘਾਣ ਕੀਤਾ ਜਾ ਰਿਹਾ ਹੈ ਤੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਤੇ ਕੋਈ ਗੰਭੀਰ ਕਦਮ ਚੁੱਕਣਾ ਚਾਹੀਦਾ ਤੇ ਨਾ ਸਿਰਫ ਇਸ ਲੜਕੀ ਤੇ ਬਲਕਿ ਜੋ ਵੀ ਲੋਕ ਦਰਬਾਰ ਸਾਹਿਬ ਵਿਚ ਆ ਕੇ ਵੀਡੀਓਗ੍ਰਾਫੀ ਕਰਕੇ ਸਿੱਖ ਮਰਿਯਾਦਾ ਦੀ ਉਲੰਘਣਾ ਕਰਦੇ ਹਨ ਉਹਨਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ

ਤਾਂ ਜੋ ਦੁਬਾਰਾ ਦਰਬਾਰ ਸਾਹਿਬ ਵਿਚ ਇਸ ਤਰਾਂ ਦੀ ਘਟੀਆ ਹਰਕਤ ਨਾ ਕੀਤੀ ਜਾ ਸਕੇ ਕਿਉਂਕਿ ਇਹ ਕੋਈ ਇੱਕ ਮਾਮਲਾ ਨਹੀਂ ਬਲਕਿ ਦਿਨੋਂ-ਦਿਨ ਲੋਕਾਂ ਦੇ ਵੱਲੋਂ ਵੀਡੀਓਸ ਬਣਾਈਆਂ ਜਾ ਰਹੀਆਂ ਹਨ ਜੋ ਕਿ ਸਰਾ-ਸਰ  ਗਲਤ ਹਨ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸ਼੍ਰੋਮਣੀ ਕਮੇਟੀ ਇਸ ਪ੍ਰਤੀ ਕੋਈ ਠੋਸ ਕਦਮ ਚੁੱਕੇ |

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.