ਪੰਜਾਬ ਚ ਫਿਰ ਵਾਪਰੀ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ “ਨਾਬਾਲਗ਼ ਲੜਕੀ ਨੂੰ 5 ਨੌਜਵਾਨਾਂ ਨੇ ਅਗਵਾ ਕਰ ਕੀਤਾ ਬਲਾਤਕਾਰ, ਲਾਸ਼ ਨੂੰ ਲਾਈ ਅੱਗ (ਵੀਡੀਓ)

ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਦੇ ਹਨ ਅਜਿਹੀ ਹੀ ਇੱਕ ਦਰਦਭਰੀ ਘਟਨਾ ਪੰਜਾਬ ਤੋਂ ਆਈ ਹੈ ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਵੱਧ ਦੁੱਖ ਵਾਲੀ ਗੱਲ ਨਹੀਂ ਹੋ ਸਕਦੀ ਜਦੋ ਆ ਖਬਰ ਦੇਖੀ ਅੱਖਾ ਚੋ ਪਾਣੀ ਆ ਗਿਆ ਤੇ ਗੁੱਸਾ ਵੀ ਐਨਾ ਕੀ ਇਹ ਸਭ ਕਰਨ ਵਾਲੇ ਸਾਲਿਆ ਨੂੰ ਚੋਕ ਕ ਖੜਾ ਕੇ ਗੋਲੀ ਮਾਰਾ।ਪਿੰਡ ਗੁਲਾੜ ਜਿਲਾ ਸੰਗਰੂਰ ਦੇ ਗਰੀਬ ਪਰਿਵਾਰ ਦੀ ਪੰਦਰਾ ਸਾਲ ਦੀ ਲੜਕੀ ਦਾ ਚਾਰ ਪੰਜ ਮੁੰਡਿਆ ਨੇ ਬਲਾਤਕਾਰ ਕਰਕੇ ਤੇ ਦੋਨੋ ਬਾਹਾ ਵੱਢਕੇ ਜਿੰਦਾ ਨੂੰ ਪਟਰੋਲ ਪਾਕੇ ਸਾੜ ਦਿੱਤਾ ਗਿਆ।

ਬੇਟੀ ਬਚਾਓ ਅਭਿਅਾਨ ਕਿੱਥੇ ਹੈ ਭਗਤੋ ਲੱਖ ਲਾਹਨਤਾਂ ਸਟੇਜਾਂ ਤੇ ੳੁੱਚੀ ੳੁੱਚੀ ਬੋਲ ਬੋਲਕੇ ਵੋਟਾਂ ਲੈਣ ਲਈ ਗੰਦੀ ਰਾਜਨੀਤੀ ਦੇ ਪੁਅਾੜੇ ਤੇ ਲੋਕ ਸਾਡੇ ਵੀ ਮਾੜੇ ਜੋ ਅਜਿਹੀਅਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਜਿਹੇ ਕੁੱਤੇ ਬੰਦਿਅਾ ਨੂੰ ਫਾਂਸੀ ਟੰਗਿਅਾ ਹੋਵੇ ਜਾਂ ਸਿੱਧਾ ਚੌਂਕ ਚ ਖੜਾਕੇ ਗੋਲੀਅਾਂ ਨਾਲ ਭੁੰਨਿਅਾ ਹੋਵੇ ਤਾਂ ਛੇਤੀ ਛੇਤੀ ਕੋਈ ਗਲਤੀ ਨਹੀ ਕਰੂਗਾ , ਮੁਸਕਿਲ ਏ ਪੰਜਾਬ ਦੇ ਹਾਲਤ ਸੁਧਰਨਾ ਦਿਨੋ ਦਿਨ ਮਾੜੇ ਹਾਲਾਤ ਬਣ ਰਹੇ ਵੱਧ ਤੋ ਵੱਧ ਸ਼ੇਆਰ ਕਰੋ ਔਰਤ ਜਾਤੀ ਉੱਤੇ ਸਦੀਆਂ ਤੋਂ ਹੀ ਜ਼ੁਲਮ ਹੋ ਰਹੇ ਹਨ ਕੋਈ ਸਮਾਂ ਸੀ ਕਿ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਜਿਸ ਤਰ੍ਹਾਂ ਆਦਮੀ ਦੁਆਰਾ ਕਿਸੇ ਭੋਗ ਵਿਲਾਸ ਦੀ ਵਸਤੂ ਨੂੰ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ। ਉਸ ਤਰ੍ਹਾਂ ਹੀ ਕੁਝ ਲੋਕਾਂ ਦਾ ਔਰਤ ਪ੍ਰਤੀ ਸੋਚਣ ਦਾ ਨਜ਼ਰੀਆ ਇਹੋ ਜਿਹਾ ਹੀ ਹੈ। ਅਜਿਹਾ ਮਾਮਲਾ ਪਿੰਡ ਗੁਲਾੜ ਦੀ ਨਾਬਾਲਗ ਲੜਕੀ ਦੇ ਸੰਬੰਧ ਵਿੱਚ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਿਕ 15 ਸਾਲ ਦੀ ਕੁੜੀ ਜਿਸ ਦਾ ਨਾਮ ਸੀਮਾ ਦੱਸਿਆ ਜਾ ਰਿਹਾ ਹੈ

ਉਹ ਲੱਗਭੱਗ ਪੰਜ ਦਿਨ ਪਹਿਲਾਂ ਖਨੌਰੀ ਕਸਬੇ ਵਿਖੇ ਸਿਲਾਈ ਸੈਂਟਰ ਸਿਲਾਈ ਸਿੱਖਣ ਗਈ ਹੋਈ ਸੀ, ਘਰ ਵਾਪਸ ਮੁੜਨ ਲਈ ਉਹ ਖਨੌਰੀ ਦੇ ਕੋਲ ਪੈਟਰੋਲ ਪੰਪ ਤੇ ਖੜ੍ਹੀ ਸੀ ਉਸੇ ਥਾਂ ਤੇ ਕੁਝ ਨੌਜਵਾਨਾਂ ਨੇ ਸੀਮਾ ਨੂੰ ਅਗਵਾ ਕਰ ਲਿਆ , ਉਸ ਬੱਚੀ ਦੇ ਘਰਦਿਆਂ ਵੱਲੋਂ ਕਾਫੀ ਲੱਭਣ ਤੋਂ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਚੱਲਿਆ, ਮੀਡੀਆ ਨੂੰ ਜਾਣਕਾਰੀ ਮੁਤਾਬਿਕ ਇਸ ਮਾਮਲੇ ਸਬੰਧੀ ਪੁਲਸ ਨੇ ਜਦੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਤਾਂ ਗ੍ਰਿਫਤਾਰ ਕੀਤੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਉਸ ਨੂੰ ਅਗਵਾ ਕਰ ਸਾਰਿਆਂ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.