ਪੱਗ ਨੇ ਅੱਜ ਫਿਰ ਬਚਾਈ ਭਾਖੜ੍ਹਾ ਨਹਿਰ ਵਿੱਚ ਡੁੱਬ ਰਹੀ ਕੁੜੀ ਦੀ ਜਾਨ

ਪੱਗ ਸਿਰ ਦਾ ਤਾਜ ਹੁੰਦੀ ਹੀ ਹੈ.. ਪਰ ਇਹ ਬਹੁਤ ਵਾਰ ਕੀਮਤੀ ਜਾਨਾਂ ਵੀ ਬਚਾ ਚੁੱਕੀ ਹੈ, ਹਾਲ ਹੀ ਵਿੱਚ ਇੱਕ ਵਿਡੀਓ ਸ਼ੋਸ਼ਲ ਮੀਡੀਆਂ ਤੇ ਕਾਫੀ ਚਰਚਾ ਵਿੱਚ ਹੈ, ਸਮਾਣਾ ਦੇ ਨਜੀਦੀਕ ਪਿੰਡ ਗੜ੍ਹੀ ਸਾਹਿਬ ਕੋਲ ਇੱਕ ਕੁੜੀ ਨੇ ਭਾਖੜਹਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ

ਤਾਂ ਕੁੱਝ ਨੌਜਵਾਨਾਂ ਨੇ ਸਿਰ ਤੇ ਬੰਨੀਆਂਂ ਪੱਗਾਂ ਅਤੇ ਪਰਨੇ ਦੀ ਮਦਦ ਨਾਲ ਕੁੜੀ ਨੂੰ ਨਹਿਰ ਵਿੱਚ ਡੁੱਬਣ ਤੋਂ ਬਚਾ ਲਿਆ, ਨੌਜਵਾਨਾਂ ਨੇ ਜਦ ਕੁੜੀ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦਾ ਕਾਰਨ ਪੁੱਛਿਆ ਤਾਂ
Image result for turban
ਕੁੜੀ ਨੇ ਇੱਕ ਰਿਸ਼ਤੇਦਾਰ ਮੁੰਡੇ ਤੇ ਉਸਦੀ ਜਿੰਦਗੀ ਖਰਾਬ ਕਰਨ ਦਾ ਇਲਜਾਮ ਲਾਈਆ..

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.