ਮਸ਼ਹੂਰ ਗਾਇਕਾ ਦਰਬਾਰ ਸਾਹਿਬ ਚ’ਮੱਥਾ ਟੇਕਦਿਆਂ ਹੀ ਹੋਈ ਨਿਰੋਗੀ,ਦੇਖੋ ਵੀਡੀਓ ਤੇ ਸ਼ੇਅਰ ਕਰੋ ..

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ “ਦਰਬਾਰ ਸਾਹਿਬ ਅੰਮ੍ਰਿਤਸਰ ਜੋ ਵੀ ਸੱਚੀ ਸ਼ਰਧਾ ਨਾਲ ਆਉਦਾ ਹੈ ਉਸ ਦਾ ਹਰ ਦੁੱਖ ਦੂਰ ਹੁੰਦਾ ਹੈ ਚਾਹੇ ਉਹ ਗਰੀਬ ਹੋਵੇ ਜਾਂ ਅਮੀਰ “ਗੁਰੂ ਰਾਮਦਾਸ ਜੀ ਹਰ ਕਿਸੇ ਦੀ ਸੁਣਦੇ ਹਨ।”ਜਦੋਂ ਰੋਗਾਂ ਨਾਲ ਦੁਖੀ ਆਸ਼ਾ ਭੋਸਲੇ ਹਰਿਮੰਦਰ ਸਾਹਿਬ ਪਹੁੰਚਦੇ ਹੀ ਦੇਖੋ ਕਿਦਾਂ ਹੋਈ ਨਿਰੋਗੀ “ਕੀਤੀ ਦਰਬਾਰ ਸਾਹਿਬ ਦੀ ਸਿਫਤ ਕਿਹਾ!ਜਦੋਂ 80 ਸਾਲ ਦੀ ਉਮਰ ‘ਚ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਆਈ ਦੇਸ਼ ਦੀ ਮਸ਼ਹੂਰ ਗਾਇਕ ਸ੍ਰਮਤੀ ਆਸ਼ਾ ਭੋਸਲੇ ਜੀ ਨੇ ਗੁਰੂ ਦੇ ਘਰ ਦੀ ਜੋ ਸਿਫਤ ਕੀਤੀ ਤੁਸੀਂ ਵੀ ਸੁਣੋ। ਤੁਸੀ ਇਸ ਵੀਡੀਓ ਚ ਉਨ੍ਹਾਂ ਦੇ ਮੂੰਹੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਦੀ ਸਿਫਤ ਸੁਣ ਸਕਦੇ ਹੋ ਉਨ੍ਹਾਂ ਦੇ ਕਹਿਣਾ ਹੈ ਕਿ ਜਦੋਂ ਮੈਂ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਗਈ |ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕੀਰਤਨ ਸੁਣਕੇ ਮੱਥਾ ਟੇਕਿਆ ਤਾਂ ਉਨ੍ਹਾਂ ਦੇ ਗੋਡਿਆਂ ਦਾ ਦਰਦ ਠੀਕ ਹੋ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਜੋ ਸਕੂਨ ਮਿਲਿਆ ਹੈ ਇਸ ਤਰ੍ਹਾਂ ਦਾ ਸਕੂਨ ਜਿੰਦਗੀ ਚ ਕਦੀ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੀਵਨ ਇੱਥੇ ਆ ਕੇ ਹੀ ਖ਼ਤਮ ਹੋਵੇ ਤਾਂ ਜੀਵਨ ਸਫਲ ਹੋ ਜਾਵੇਗੇ।  ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੋਨੋਂ ਪੈਰਾਂ ਦਾ ਉਪਰੇਸ਼ਨ ਹੋਇਆ ਸੀ ਤੇ ਮੈਂ ਕਦੀ ਵੀ ਗੋਡਿਆਂ ਭਾਰ ਬੈਠ ਨਹੀਂ ਸਕਦੀ ਸੀ ਪਰ ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਸਿਫਤ ਬਿਆਨ ਕਰਦੇ-ਕਰਦੇ ਆਸ਼ਾ ਭੋਸਲੇ ਦੇ ਅੱਖਾਂ ਚ ਪਾਣੀ ਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਸ਼ਬਦ ਵੀ ਸੁਣਾਇਆ। ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ,ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ “ਅਮ੍ਰਿਤ ਸਰੋਵਰ” ਅਤੇ “ਸ਼੍ਰੀ ਅਮ੍ਰਿਤਸਰ” ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.