ਆਪਣੀਆਂ ਕਰਤੂਤਾਂ ਕਰਕੇ ਜੇਲ ਦੀ ਹਵਾ ਖਾ ਰਿਹਾ ਰਾਮ ਰਹੀਮ ਜਿਸਨੇ ਸੰਨ 2005 ਦੇ ਵਿਚ ਪੰਜਾਬ ਦੀ ਧਰਤੀ ਤੇ ਬਠਿੰਡੇ ਜਿਲੇ ਵਿਚ ਆਪਣੇ ਡੇਰੇ ਸਲਾਬਤਪੁਰਾ ਵਿਚ ਇੱਕ ਅਜਿਹਾ ਘਿਨਾਉਣਾ ਕੰਮ ਕੀਤਾ ਸੀ
ਜਿਸ ਤੋਂ ਬਾਅਦ ਰਾਮ ਰਹੀਮ ਸਿੱਖ ਜਗਤ ਦੇ ਰੋਹ ਦਾ ਸ਼ਿਕਾਰ ਹੋਇਆ। ਸਲਾਬਤਪੁਰਾ ਡੇਰਾ ਜਿਥੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਤੇ ਰੂਹ ਅਫ਼ਜ਼ਾ ਘੋਲਕੇ ਅੰਮ੍ਰਿਤ ਵਾਂਗ ਲੋਕਾਂ ਨੂੰ ਪਿਲਾਇਆ ਸੀ।
ਉਸ ਸਲਾਬਤਪੁਰਾ ਪਿੰਡ ਵਿਚੋਂ ਸਿੱਖ ਸੰਗਤ ਨੇ ਰਾਮ ਰਹੀਮ ਦਾ ਗੜ੍ਹ ਤੋੜਦੇ ਹੋਏ ਉਸ ਪਿੰਡ ਨੂੰ ਮੁੜ ਸਿੱਖ ਵਲ ਤੋਰਿਆ ਹੈ। ਸਿੱਖ ਜਥੇਬੰਦੀ ਦਰਬਾਰ-ਏ-ਖਾਲਸਾ ਵਲੋਂ ਇਸ ਬਾਰੇ ਸ਼ਲਾਘਾਯੋਗ ਕਾਰਜ ਕਰਦੇ ਹੋਏ ਰਾਮ ਰਹੀਮ ਦੇ ਅਖੌਤੀ ਪ੍ਰਪੰਚ ਨੂੰ ਮਿੱਟੀ ਵਿਚ ਰੋਲਦੇ ਹੋਏ ਮਾਲਵੇ ਦੇ ਮੁੱਖ ਡੇਰੇ ਸਲਾਬਤਪੁਰਾ ਪਿੰਡ ਵਿਚ ਮੁੜ ਤੋਂ ਸਿੱਖੀ ਦਾ ਬੂਟਾ ਲਾ ਕੇ ਵੱਡੀ ਸੇਵਾ ਕੀਤੀ ਗਈ ਹੈ।
ਇਸ ਬਾਬਤ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤ ਨੂੰ ਇਸ ਪਿੰਡ ਬਾਰੇ ਜਾਣਕਰੀ ਦਿੱਤੀ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …