ਵੱਡਾ ਕਹਿਰ | Sultanpur Lodhi ‘ਚ ਕਰੀਬ 150 ਏਕੜ੍ਹ ਕਣਕ ਸੜ੍ਹ ਕੇ ਸੁਆਹ |

ਅੱਜ ਦੁਪਹਿਰ ਸੁਲਤਾਨਪੁਰ ਲੋਧੀ ਦੇ ਨਜਦੀਕੀ ਪਿੰਡ ਦੀਪੇਵਾਲ ਕੋਲ ਕਿਸਾਨਾਂ ਦੀ ਕਰੀਬ 150 ਏਕੜ੍ਹ ਕਣਕ ਸੜ੍ਹ ਤੇ ਤਬਾਹ ਹੋ ਗਈ ।

ਤੇਜ ਹਵਾ ਚਲਦੀ ਹੋਣ ਕਰਕੇ ਕਈ ਘੰਟੇ ਅੱਗ ਤੇ ਕਾਬੂ ਨਹੀ ਪਾਇਆ ਗਿਆ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਅਤੇ ਫਾਇਰ ਬਿਰਗੇਡ ਨੂੰ ਵੀ ਸੂਚਿਤ ਕੀਤਾ ਪਰ ਕਪੂਰਥਲਾਂ ਤੋਂ ਫਾਇਰ ਬਿਰਗੇਡ ਨੂੰ ਘਟਨਾਂ ਵਾਲੀ ਥਾਂ ਤੇ ਪਹੁੰਚਣ ਤੱਕ ਦਰਜਣਾ ਖੇਤਾਂ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ
ਇਸ ਮੌਕੇ ਤੇ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਪੀੜਿ੍ਹਤ ਕਿਸਾਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਵੀ ਫਾਇਰ ਬਿਰਗੇਡ ਦੀ ਸਹੂਲਤ ਮਹੱਈਆ ਕਰਵਾਈ ਜਾਵੇ ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.