ਗੁਰੂਦੁਆਰਾ ਸ਼ੀਸ਼ ਗੰਜ ਸਾਹਿਬ ਦਿੱਲੀ ਕਮੇਟੀ ਵਾਲੇ ਕਹਿੰਦੇ 500 ਦੀਓ ਤਾਹੀ ਕਮਰਾ ਮਿਲਣਾ ਨਹੀਂ ਬਾਹਰ ਜਾਓ ਕਿਤੇ ਵੀ…350 ਰੁਪਏ ਪਿੱਛੇ ਸਿੱਖ ਹੀ ਗੁਰੂਦੁਵਾਰਿਆ ਚ ਰੁਲਣ ਲੱਗ ਗਏ ਤਾਂ ਕੀ ਬਣੇਗਾ ਸੋਚੋ ??
ਗੁਰੂਦਵਾਰਾ ਸ਼੍ਰੀ ਸ਼ੀਸ਼ ਗੰਜ਼ ਸਾਹਿਬ, ਅੰਬਾਲਾ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਪੁਰਾਣੇ ਸ਼ਹਿਰ ਵਿਚ ਸਬਜ਼ੀ ਮੰਡੀ ਨੇੜੇ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੋਕ ਵਿਚ ਸ਼ਹੀਦ ਕਰ ਦਿਤਾ ਗਿਆ ਤਾਂ ਕਿਸੇ ਦੀ ਹਿਮਤ ਨਹੀਂ ਹੋਈ ਕੇ ਉਹ ਗੁਰੂ ਸਾਹਿਬ ਦਾ ਸ਼ਰੀਰ ਜਾਂ ਸੀਸ ਚੁਕ ਸਕੇ |
ਪਰ ਅਕਾਲ ਪੁਰਖ ਦੀ ਮਰਜੀ ਨਾਲ ਤੇਜ ਹਨੇਰੀ ਚਲੀ ਅਤੇ ਉਸ ਹਨੇਰੇ ਦੇ ਉਹਲੇ ਵਿਚ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁਕਣ ਵਿਚ ਕਾਮ੍ਯਾਬ ਹੋ ਗਏ ਅਤੇ ਭਾਈ ਲਖੀ ਸ਼ਾਹ ਜੀ ਗੁਰੂ ਸਾਹਿਬ ਦਾ ਸ਼ਰੀਰ ਅਪਣੇ ਘਰ ਲੈ ਗਏ ਅਤੇ ਸ਼ਰੀਰ ਦਾ ਸੰਸਕਾਰ ਅਪਣੇ ਘਰ ਨੂੰ ਅਗ ਲਗਾ ਕੇ ਕਿਤਾ ਕਿਉਂਕੇ ਉਸ ਤਰਹਾਂ ਸੰਸਕਾਰ ਕਰਨਾ ਖਤਰੇ ਨਾਲ ਭਰਿਆ ਸੀ |
ਦੁਸਰੀ ਤਰਫ਼ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਇਥੇ ਪੰਹੁਚੇ | ਇਥੇ ਰਾਤ ਗੁਜ਼ਾਰ ਕੇ ਭਾਈ ਜੈਤਾ ਜੀ ਦੁਸਰੇ ਦਿਨ ਸਵੇਰੇ ਸ਼੍ਰੀ ਅਨੰਦਪੁਰ ਸਾਹਿਬ ਲਈ ਚਲ ਪਏ
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …