GYM ਵਾਲਾ ਬਾਬਾ ਆਗਿਆ,Social Media ਤੇ ਛਾਅ ਗਿਆ

ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ….ਮਨਮੋਹਨ ਵਾਰਿਸ ਦਾ ਇਹ ਗੀਤ ਤਾਂ ਸਭਨੇ ਸੁਣਿਆ ਹੀ ਹੋਣਾ।

ਇਸ ਬਜ਼ੁਰਗ ਸਰਦਾਰ ਬਾਪੂ ਦੀ ਇੱਕ ਵੀਡੀਓ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਘੁੱਮ ਰਹੀ ਹੈ ਜਿਸ ਵਿਚ ਇਹ ਬਜ਼ੁਰਗ ਜਿਮ ਵਿਚ ਜ਼ੋਰ ਅਜ਼ਮਾ ਰਿਹਾ ਹੈ। ਅਜਕਲ ਦੇ ਨੌਜਵਾਨਾਂ ਨਾਲੋਂ ਵੱਧ ਭਾਰ ਚੁੱਕ ਕੇ,ਡੰਬਲ ਮਾਰਕੇ ਵੱਖਰੀ ਜਿਹੀ ਪ੍ਰੇਰਨਾ ਦੇ ਰਿਹਾ ਇਹ ਬਜ਼ੁਰਗ ਦੱਸ ਰਿਹਾ ਕਿ ਉਸਦੀ ਖੁਰਾਕ ਤੇ ਸਿਹਤ ਕਿਸੇ ਨੌਜਵਾਨ ਨਾਲੋਂ ਘਟ ਨਹੀਂ ਤੇ ਜਜ਼ਬੇ ਦੇ ਤਾਂ ਕਹਿਣੇ ਹੀ ਕੀ ਨੇ !!
Image result for gym
ਅਸੀਂ ਇਸ ਬਜ਼ੁਰਗ ਦੀਆਂ ਹੋਰ ਵੀਡੀਓ ਵੀ ਲੱਭੀਆਂ ਹਨ ਜਿਨਾਂ ਨੂੰ ਤੁਹਾਡੇ ਲਈ ਹਾਜਿਰ ਕਰ ਰਹੇ ਹਾਂ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.