Haryana ਸਰਕਾਰ ਦੇ ਵਤੀਰੇ ਤੋਂ ਅੱਕੇ ਡਰਾਈਵਰ ਨੇ ਕੀਤੀ ਪਾਕਿਸਤਾਨ ਭੇਜਣ ਦੀ ਮੰਗ !!

ਪਾਕਿਸਤਾਨ ਦਾ ਇਤਿਹਾਸ ਪੁਰਾਤਨ ਸਿੰਧੂ ਘਾਟੀ ਸੱਭਿਅਤਾ ਨਾਲ ਜੁੜਦਾ ਹੈ ਜੋ ਕਿ ਇਸ ਖੇਤਰ ਵਿੱਚ 5000 ਸਾਲ ਪਹਿਲਾਂ ਆ ਕੇ ਵੱਸੇ ਸਨ। ਫਿਰ ਇੱਥੇ ਇੰਡੋ-ਆਰੀਆ ਲੋਕਾਂ ਦਾ ਆਗਮਨ ਹੋਇਆ। ਇਸ ਖੇਤਰ ‘ਤੇ ਕਈ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ। ਇਹਨਾਂ ਵਿੱਚ ਫਾਰਸੀ, ਯੂਨਾਨੀ, ਅਰਬੀ, ਅਫ਼ਗਾਨ ਤੇ ਤੁਰਕ ਸ਼ਾਮਿਲ ਸਨ। ਇਹਨਾਂ ਨੇ ਇਸ ਖੇਤਰ ਵਿੱਚ ਇਸਲਾਮ ਧਰਮ ਦੀ ਨੀਂਹ ਰੱਖੀ।

16ਵੀਂ-17ਵੀਂ ਸਦੀ ਦੌਰਾਨ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਇਸ ਸਾਮਰਾਜ ਨੇ ਲਗਪਗ 200 ਸਾਲਾਂ ਤੱਕ ਇਸ ਖੇਤਰ ‘ਤੇ ਰਾਜ ਕੀਤਾ। ਮੁਗਲ ਸਾਮਰਾਜ ਦਾ ਜਦੋਂ ਪਤਨ ਹੋਣਾ ਸ਼ੁਰੂ ਹੋ ਗਿਆ ਤਾਂ ਆਧੁਨਿਕ ਪਾਕਿਸਤਾਨ ਦੇ ਪੰਜਾਬ ਸੂਬੇ, ਸਿੰਧ ਸੂਬੇ ਅਤੇ ਬਲੋਚਿਸਤਾਨ, ਖ਼ੈਬਰ ਦੇ ਕੁਝ ਕੁ ਹਿੱਸਿਆਂ ‘ਤੇ ਸਿੱਖਾਂ ਨੇ ਸ਼ਾਸਨ ਕੀਤਾ ਅਤੇ ਬਾਕੀ ਬਚੇ ਹਿੱਸਿਆਂ ‘ਤੇ ਸਥਾਨਕ ਮੁਸਲਮਾਨ ਹਾਕਮ ਕਾਬਜ਼ ਰਹੇ। 18ਵੀਂ ਸਦੀ ਦੌਰਾਨ ਅੰਗਰੇਜ਼ਾਂ ਨੇ ਇਸ ਖੇਤਰ ‘ਤੇ ਕਬਜ਼ਾ ਕਰਕੇ ਕਾਫ਼ੀ ਸਮਾਂ ਇਸ ਖੇਤਰ ‘ਤੇ ਰਾਜ ਕੀਤਾ।
Image result for ਪਾਕਿਸਤਾਨ
1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਦੌਰਾਨ ਮੁਸਲਮਾਨਾਂ ਲਈ ਵੱਖਰਾ ਦੇਸ਼ ਹੋਂਦ ਵਿੱਚ ਆਇਆ, ਜਿਸਨੂੰ ਮੌਜੂਦਾ ਪਾਕਿਸਤਾਨ ਕਿਹਾ ਜਾਂਦਾ ਹੈ। ਪਾਕਿਸਤਾਨ ਦੇ 1947-48 ਤੇ 1965 ਵਿੱਚ ਕਸ਼ਮੀਰ ਮੁੱਦੇ ‘ਤੇ ਭਾਰਤ ਨਾਲ ਦੋ ਜੰਗਾਂ ਕੀਤੀਆਂ ਹਨ ਅਤੇ ਤੀਜੀ ਜੰਗ 1971 ਬੰਗਲਾਦੇਸ਼ ਦੇ ਨਿਰਮਾਣ ਕਾਰਨ ਹੋਈ। ਭਾਰਤ ਦੇ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਵੀ 1998 ਵਿੱਚ ਆਪਣਾ ਪ੍ਰਮਾਣੂ ਪ੍ਰੀਖਣ ਕੀਤਾ। ਪਾਕਿਸਤਾਨ ਦੇ ਭਾਰਤ ਨਾਲ ਸਬੰਧ ਸ਼ੁਰੂ ਤੋਂ ਹੀ ਗੈਰ-ਸੁਖਾਵੇਂ ਰਹੇ ਹਨ।
ਪਾਕਿਸਤਾਨ ਦੱਖਣੀ ਏਸ਼ੀਆ ਵਿੱਚ ਸਥਿਤ ਹੈ। ਇਸਦੇ ਗੁਆਂਢੀ ਦੇਸ਼ ਭਾਰਤ, ਅਫ਼ਗਾਨੀਸਤਾਨ, ਚੀਨ ਅਤੇ ਇਰਾਨ ਹਨ। ਪੂਰਬੀ ਪਾਸੇ ਇਸਦੀ ਸਰਹੱਦ ਭਾਰਤ, ਉੱਤਰੀ ਪਾਸੇ ਚੀਨ, ਪੱਛਮੀ ਪਾਸੇ ਅਫ਼ਗਾਨੀਸਤਾਨ ਤੇ ਇਰਾਨ ਅਤੇ ਦੱਖਣ ਵੱਲੋਂ ਅਰਬ ਸਾਗਰ ਨਾਲ ਲੱਗਦੀ ਹੈ ।
Image result for driver truck
ਪਾਕਿਸਤਾਨ ਦਾ ਕੁੱਲ ਰਕਬਾ 7,96,095 ਵਰਗ ਕਿਃ ਮੀਃ ਹੈ ਜਿਸ ਵਿਚੋਂ 7,70,875 ਵਰਗ ਕਿਃ ਮੀਃ ਜ਼ਮੀਨੀ ਅਤੇ 25,220 ਵਰਗ ਕਿਃ ਮੀਃ ਪਾਣੀ ਨੇ ਘੇਰਿਆ ਹੋਇਆ ਹੈ। ਇੱਥੋਂ ਦੀਆਂ ਸਰਹੱਦਾਂ ਦੀ ਕੁੱਲ ਲੰਬਾਈ 6,774 ਕਿਃ ਮੀਃ ਹੈ ਜਿਸ ਵਿੱਚੋਂ ਅਫ਼ਗਾਨੀਸਤਾਨ ਨਾਲ 2,430 ਕਿਃ ਮੀਃ , ਚੀਨ ਨਾਲ 523 ਕਿਃ ਮੀਃ , ਭਾਰਤ ਨਾਲ 2912 ਕਿਃ ਮੀਃ ਅਤੇ ਇਰਾਨ ਨਾਲ 909 ਕਿਃ ਮੀਃ ਲੱਗਦੀ ਹੈ। ਇਸਦੀ ਜਲੀ ਸਰਹੱਦ 1,046 ਕਿਃ ਮੀਃ ਲੰਬੀ ਹੈ। ਇੱਥੋਂ ਦਾ ਜਲਵਾਯੂ ਗਰਮ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.