HS Phoolka ਨੇ ਬੀਬੀ ਖਾਲੜਾ ਨੂੰ ਅਨੋਖੀ ਹੀ ਸਲਾਹ ਦੇ ਦਿੱਤੀ..| Bibi Khalra

ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਵਕੀਲ H.S. Phoolka ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਹਲਕੇ ਤੋਂ ਬੀਬੀ ਖਾਲੜਾ ਦੀਆਂ ਚੋਣਾਂ ਵਿੱਚ ਅਤਮ ਆਦਮੀ ਪਾਰਟੀ , ਸ਼੍ਰੋਮਣੌ ਅਕਾਲੀ ਦਲ ਟਕਸਾਲੀ ਅਤੇ PDA ਨੂੰ ਇਕੱਠੇ ਹੋਣ ਲਈ ਕਿਹਾ ਸੀ ।

ਫੂਲਕਾ ਨੇ ਕਿਹਾ ਕਿ ਬੀਬੀ ਖਾਲੜ੍ਹਾ ਦੀ ਹਮਾਇਤ ਚ ਤਿੰਨਾ ਪਾਰਟੀਆਂ ਨੂੰ ਇਕੱਠੇ ਹੋ ਜਾਣਾ ਚਾਹਿਦਾ ਸੀ ਪਰ ਓਹ ਇਸ ਵਿੱਚ ਅਸਫਲ ਰਹੇ ਨੇ ।
Image result for phoolka singh
ਓਹਨਾਂ ਨੇ ਕਿਹਾ ਕਿ ਓਹ ਕਿਸੇ ਵੀ ਹਲਕੇ ਤੋਂ ਚੋਣ ਨਹੀਂ ਲੜ੍ਹ ਰਹੇ ਅਤੇ ਨਾ ਹੀ ਕਿਸੇ ਊਮੀਦਵਾਰ ਲਈ ਚੋਣ ਪ੍ਰਚਾਰ ਕਰਨ ਲਈ ਜਾਣਗੇ ।
Image result for khalra bibi

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.