SGPC ਦੇ ਸਾਬਕਾ ਪ੍ਰਧਾਨ ਮੱਕੜ ਬਾਰੇ ਇਹ ਕੀ ਬੋਲ ਗਏ ਸਿੰਘ !!

ਹੁਣ ਦੇਖਣਾ ਇਹ ਹੈ ਕਿ ਸਿੱਖਾਂ ਦੇ ਵੱਡੇ ਹਿੱਸੇ ਨੂੰ ਆਪਣੀ ਗ਼ੁਲਾਮੀ ਦਾ ਅਹਿਸਾਸ ਕਦ ਹੁੰਦਾ ਏ? ਦੇਖਣਾ ਇਹ ਹੈ ਕਿ ਕੀ ਚਿੰਤਤ ਸਿੱਖਾਂ ਦੇ ਸਬਰ ਦਾ ਬੰਨ੍ਹ ਪਹਿਲਾਂ ਟੁੱਟਦਾ ਹੈ ਕਿ ਇਨ੍ਹਾਂ ਗੈਂਗਾਂ ਦੀ ਬੇਅਕਲੀ ਦਾ ਕਿਲ੍ਹਾ? ਸਿੱਖੋ ਮੈਂ ਕੋਈ ਬਹੁਤ ਸਿਆਣਾ ਸਿੱਖ ਤੇ ਹਾਂ ਨੀ ਪਰ ਮੇਰਾ ਇਹ ਇੱਕ ਪੱਕਾ ਦਾਅਵਾ ਹੈ ਕਿ ਸਾਡੇ ਮਸਲਿਆਂ ਦਾ ਇੱਕੋ ਇੱਕ ਹੱਲ ਏ ਤੇ ਉਹ ਹੈ ਆਜ਼ਾਦੀ, ਆਜ਼ਾਦੀ ਹਿੰਦੂਸਤਾਨੀ ਖੂਨੀ ਪੰਜੇ ਚੋਂ, ਉਹ ਅਸੀਂ ਅੱਜ ਲੈ ਲਈਏ ਜਾਂ ਕੱਲ੍ਹ ਜਾਂ ਸਦੀ ਬਾਅਦ। ਪਰ ਇੱਕ ਗੱਲ ਮੇਰੀ ਪੱਲੇ ਬੰਨ੍ਹ ਲਿਉ ਕਿ ਆਜ਼ਾਦੀ ਲੈਂਣ ਚ ਅਸੀਂ ਜਿੰਨੀ ਦੇਰ ਕਰਾਂਗੇ ,ਸਿੱਖੀ ਦਾ ਬੂਟਾ ਉਨਾ ਹੀ ਖੋਖਲਾ ਹੁੰਦਾ ਜਾਵੇਗਾ।

..ਹੁਣ ਦੇਖਣਾ ਇਹ ਹੈ ਕਿ ਸਿੱਖਾਂ ਦੇ ਵੱਡੇ ਹਿੱਸੇ ਨੂੰ ਆਪਣੀ ਗ਼ੁਲਾਮੀ ਦਾ ਅਹਿਸਾਸ ਕਦ ਹੁੰਦਾ ਏ? ਦੇਖਣਾ ਇਹ ਹੈ ਕਿ ਕੀ ਚਿੰਤਤ ਸਿੱਖਾਂ ਦੇ ਸਬਰ ਦਾ ਬੰਨ੍ਹ ਪਹਿਲਾਂ ਟੁੱਟਦਾ ਹੈ ਕਿ ਇਨ੍ਹਾਂ ਗੈਂਗਾਂ ਦੀ ਬੇਅਕਲੀ ਦਾ ਕਿਲ੍ਹਾ? ਸਿੱਖੋ ਮੈਂ ਕੋਈ ਬਹੁਤ ਸਿਆਣਾ ਸਿੱਖ ਤੇ ਹਾਂ ਨੀ ਪਰ ਮੇਰਾ ਇਹ ਇੱਕ ਪੱਕਾ ਦਾਅਵਾ ਹੈ ਕਿ ਸਾਡੇ ਮਸਲਿਆਂ ਦਾ ਇੱਕੋ ਇੱਕ ਹੱਲ ਏ
Image result for makkar ਤੇ ਉਹ ਹੈ ਆਜ਼ਾਦੀ, ਆਜ਼ਾਦੀ ਹਿੰਦੂਸਤਾਨੀ ਖੂਨੀ ਪੰਜੇ ਚੋਂ, ਉਹ ਅਸੀਂ ਅੱਜ ਲੈ ਲਈਏ ਜਾਂ ਕੱਲ੍ਹ ਜਾਂ ਸਦੀ ਬਾਅਦ। ਪਰ ਇੱਕ ਗੱਲ ਮੇਰੀ ਪੱਲੇ ਬੰਨ੍ਹ ਲਿਉ ਕਿ ਆਜ਼ਾਦੀ ਲੈਂਣ ਚ ਅਸੀਂ ਜਿੰਨੀ ਦੇਰ ਕਰਾਂਗੇ ,ਸਿੱਖੀ ਦਾ ਬੂਟਾ ਉਨਾ ਹੀ ਖੋਖਲਾ ਹੁੰਦਾ ਜਾਵੇਗਾ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.