Tehseeldar ਨੇ ਮੰਗੇ ਪੈਸੇ,ਫਿਰ ਤਹਿਸੀਲਦਾਰ ਨਾਲ ਕੀ ਹੋਇਆ ??

ਰਿਸ਼ਵਤਖੋਰੀ ਵਿਚ ਗਰਕਦਾ ਜਾ ਰਿਹਾ ਮੁਲਕ ਇਸ ਘਿਨਾਉਣੀ ਬਿਮਾਰੀ ਦਾ ਕਿਥੋਂ ਤੱਕ ਸ਼ਿਕਾਰ ਹੋ ਚੁੱਕਾ ਇਹ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ। ਇਹ ਵੀਡੀਓ ਰਾਏਕੋਟ ਦੀ ਤਹਿਸੀਲ ਦੀ ਦੱਸੀ ਜਾ ਰਹੀ ਹੈ ਜਿਥੇ ਇਹ ਬੰਦਾ ਆਪਣੀ ਧੀ ਦਾ ਮੈਰਿਜ ਸਰਟੀਫਿਕੇਟ ਬਨਵਾਉਣ ਲਈ ਆਇਆ ਸੀ।

ਮੈਰਿਜ ਸਰਟੀਫਿਕੇਟ ਬਣਵਾਉਣ ਲਈ ਤਹਿਸੀਲਦਾਰ ਨੇ 5000 ਰੁਪਏ ਮੰਗੇ। ਉਕਤ ਬੰਦੇ ਨੇ ਤਹਿਸੀਲਦਾਰ ਦੀ ਰਿਸ਼ਵਤ ਦੀ ਮੰਗ ਨੂੰ ਪੂਰਾ ਕਰਨ ਲਈ ਫਿਰ ਇਹ ਤਰੀਕਾ ਅਪਣਾਇਆ। ਉਸਨੇ ਓਥੇ ਹੀ ਝੋਲੀ ਅੱਡ ਕੇ ਲੋਕਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇ ਨਾਲ ਦੱਸਣਾ ਸ਼ੁਰੂ ਕਰ ਦਿੱਤਾ
Related image
ਕਿ ਇਹ ਪੈਸੇ ਤਹਿਸੀਲਦਾਰ ਨੇ ਮੰਗੇ ਨੇ ਉਸਨੂੰ ਦੇਣੇ ਨੇ। ਸਰਕਾਰੀ ਅਫਸਰਾਂ ਨੂੰ ਤਨਖਾਹ ਮਿਲਦੀ ਹੈ ਪਰ ਜਿਆਦਾ ਕਮਾਉਣ ਦੀ ਭੁੱਖ ਨਹੀਂ ਮਿਟਦੀ ਤੇ ਇਹ ਵੀਡੀਓ ਵੀ ਓਸੇ ਭੁੱਖ ਦੀ ਹੀ ਉਦਾਹਰਣ ਹੈ।
Related image
ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਵਿਚ ਜਰੂਰ ਦਿਓ…ਕਿ ਅਜਿਹੇ ਭ੍ਰਿਸ਼ਟ ਅਫਸਰਾਂ ਨਾਲ ਕੀ ਹੋਣਾ ਚਾਹੀਦਾ ਹੈ ??

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.