TikTok ਵਾਲੀਆਂ ਕੁੜੀਆਂ ਬਾਰੇ ਤਾਂ ਪਤਾ ਪਰ ਇਸ ਪੰਜਾਬਣ ਕੁੜੀ ਬਾਰੇ ਜਾਣਦੇ ਤੁਸੀਂ ??

TikTok ਤੇ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਪੰਜਾਬ ਦੀਆਂ ਕੁਝ ਕੁੜੀਆਂ ਜਾਂ ਸੋਸ਼ਲ ਮੀਡੀਆ ਤੇ ਇੱਕ ਦੂਜੀ ਨੂੰ ਗਾਲਾਂ ਕੱਢਣ ਵਾਲੀਆਂ ਫ਼ਿਲਮੀ ਮਾਡਲਾਂ ਤੇ ਐਕਟਰਨੀਆਂ ਬਾਰੇ ਤਾਂ ਸਾਰੇ ਹੀ ਜਾਣਦੇ ਹਨ। ਪਰ ਕੀ ਤੁਸੀਂ ਮੋਦੀ ਤੇ ਓਬਾਮਾ ਦੇ ਨਾਲ ਬੈਠੀ ਇਸ ਕੁੜੀ ਬਾਰੇ ਜਾਣਦੇ ਹੋ ?? ਇਹ ਕੁੜੀ ਪੰਜਾਬ ਦੀ ਧੀ ਹੈ,ਨਾਮ ਹੈ ਗੁਰਦੀਪ ਕੌਰ,ਜਾਣਦੇ ਹੋ ??

ਜੇ ਨਹੀਂ ਤਾਂ ਚਲੋ ਅਸੀਂ ਦਸਦੇ ਹਾਂ ਕਿ ਇਹ ਪੰਜਾਬਣ ਕੁੜੀ ਕੌਣ ਹੈ ?? ਇਹ ਤਸਵੀਰਾਂ ਦੇਖੋ ਜਿਨਾਂ ਵਿਚ ਗੁਰਦੀਪ ਕੌਰ ਮੋਦੀ,ਓਬਾਮਾ,ਟਰੂਡੋ ਨਾਲ ਦਿਖਾਈ ਦੇ ਰਹੀ ਹੈ। ਦਰਅਸਲ ਗੁਰਦੀਪ ਕੌਰ ਇੱਕ ਅੰਤਰਰਾਸ਼ਟਰੀ ਦੁਭਾਸ਼ੀ ਕੰਪਨੀ ਵਿਚ ਕੰਮ ਕਰਦੀ ਹੈ। ਭਾਵ ਕਿ ਅੰਤਰਰਾਸ਼ਟਰੀ ਪੱਧਰ ਤੇ ਹੁੰਦੇ ਮੰਤਰੀਆਂ ਜਾਂ ਵੱਡੇ ਲੀਡਰਾਂ ਦੇ ਪ੍ਰੋਗਰਾਮਾਂ ਵਿਚ ਗੁਰਦੀਪ ਕੌਰ ਆਪਣੀ ਕੰਪਨੀ ਵਲੋਂ ਸਬੰਧਿਤ ਪ੍ਰੋਗਰਾਮ ਵਿਚਲੇ ਵੱਡੇ ਮੰਤਰੀਆਂ ਵਿਚਕਾਰ ਇੰਟ੍ਰਪ੍ਰੇਟਰ ਵਜੋਂ ਯਾਨੀ ਦੁਭਾਸ਼ੀਏ ਵਜੋਂ ਕੰਮ ਕਰਦੀ ਹੈ।
Image result for gurdeep kaur cheema modi ji language interpreter ਉਦਾਹਰਣ ਵਜੋਂ ਮੋਦੀ ਜੇਕਰ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨਾਲ ਮੁਲਾਕਾਤ ਕਰਨ ਤਾਂ ਮੋਦੀ ਨੂੰ ਚੀਨ ਦੀ ਬੋਲੀ ਨਹੀਂ ਆਉਂਦੀ ਤੇ ਚੀਨ ਦੇ ਪ੍ਰਧਾਨ ਮੰਤਰੀ ਨੂੰ ਹਿੰਦੀ ਨਹੀਂ ਆਉਂਦੀ ਤਾਂ ਉਸ ਸਮੇਂ ਗੁਰਦੀਪ ਕੌਰ ਇਹਨਾਂ ਦੋਹਾਂ ਵਿਚਕਾਰ ਦੁਭਾਸ਼ੀਏ ਵਜੋਂ ਕੰਮ ਕਰਦੀ ਹੈ ਤੇ ਦੋਹੇਂ ਬੋਲੀਆਂ ਜਾਣਦੀ ਹੋਣ ਕਰਕੇ ਮੋਦੀ ਨੂੰ ਚੀਨ ਦੇ ਪ੍ਰਧਾਨ ਮੰਤਰੀ ਦੀ ਗੱਲ ਦਾ ਮਤਲਬ ਹਿੰਦੀ ਚ ਦਸਦੀ ਹੈ
Image result for modi
ਤੇ ਮੋਦੀ ਦੀ ਗੱਲ ਦਾ ਮਤਲਬ ਚੀਨ ਦੇ ਪ੍ਰਧਾਨ ਮੰਤਰੀ ਨੂੰ ਉਸਦੀ ਬੋਲੀ ਵਿਚ ਸਮਝਾਉਂਦੀ ਹੈ। ਇਸੇ ਤਰਾਂ ਗੁਰਦੀਪ ਕੌਰ ਮੋਦੀ ਸਮੇਤ ਬਰਾਕ ਓਬਾਮਾ,ਜਸਟਿਨ ਟਰੂਡੋ ਆਦਿ ਨਾਲ ਵੀ ਕੰਮ ਕਰ ਚੁੱਕੀ ਹੈ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.