ਕੀ ਤੁਸੀਂ ਜਾਣਦੇ ਹੋ ?? ਗੰਗੂ ਬ੍ਰਾਹਮਣ ਦੀ ਪੀੜੀ ਚੋਂ ਸੀ Indira Gandhi

ਗੰਗੂ ਬ੍ਰਾਹਮਣ ਬਾਰੇ ਸਾਰਿਆਂ ਨੂੰ ਹੀ ਪਤਾ ਹੈ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਸੂਬਾ ਸਰਹੰਦ ਵਜੀਰ ਖਾਨ ਨੂੰ ਫੜਾਉਣ ਵਾਲਾ ਇਹ ਗੰਗੂ ਬ੍ਰਾਹਮਣ ਹੀ ਸੀ। ਇਸੇ ਗੰਗੂ ਦੇ ਇਸ ਪਾਪ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਕੇ ਸ਼ਹੀਦ ਕੀਤਾ ਗਿਆ ਸੀ। ਗੁਰੂ ਘਰ ਦਾ ਕਿਸੇ ਸਮੇਂ ਰਸੋਈਆ ਰਿਹਾ ਇਹ ਗੰਗੂ ਨਮਕ ਹਰਾਮ ਨਿਕਲਿਆ ਤੇ ਪਾਪ ਕਮਾ ਗਿਆ। ਅੱਜ ਅਸੀਂ ਦਸਾਂਗੇ ਕਿ ਗੰਗੂ ਬ੍ਰਾਹਮਣ ਦਾ ਇੰਦਰਾ ਗਾਂਧੀ ਨਾਲ ਕੀ ਰਿਸ਼ਤਾ ਹੈ ?? ਇੰਦਰਾ ਗਾਂਧੀ ਓਹੀ ਜਿਸਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਤੇ ਗੋਲੀਆਂ-ਤੋਪਾਂ-ਟੈਂਕਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕੀਤਾ ਸੀ। ਅਸਲ ਵਿਚ ਇੰਦਰਾ ਗਾਂਧੀ ਓਸੇ ਗੰਗੂ ਬ੍ਰਾਹਮਣ ਦੀ 7ਵੀਂ ਪੀੜੀ ਤੋਂ ਸੀ। ਜੀ ਹਾਂ…ਗੰਗੂ ਬ੍ਰਾਹਮਣ ਦੀ ਹੀ ਅੱਗੇ ਦੀ ਅੱਗੇ ਔਲਾਦ ਸੀ ਇੰਦਰਾ ਗਾਂਧੀ ਜਿਸਨੇ ਆਪਣੇ ਪੁਰਖਿਆਂ ਵਾਂਗ ਸਿੱਖ ਕੌਮ ਨਾਲ ਵੈਰ ਕਮਾਇਆ।

ਕਿਉਂਕਿ ਗੰਗੂ ਨੇ ਮੁਗ਼ਲ ਹਕੂਮਤ ਦੀ ਮਦਦ ਕੀਤੀ ਸੀ ਇਸ ਕਰਕੇ ਬਾਦਸ਼ਾਹ ਫਰੁਖਸੀਅਰ ਨੇ ਗੰਗੂ ਨੂੰ ਅਲਾਹਾਬਾਦ ਕੋਲ ਇੱਕ ਨਹਿਰ ਦੇ ਕਿਨਾਰੇ ਬੰਗਲਾ ਇਨਾਮ ਵਜੋਂ ਦਿੱਤਾ ਸੀ ਤੇ ਨਾਲ ਕਈ ਏਕੜ ਜਮੀਨ ਵੀ ਦਿੱਤੀ ਸੀ। ਗੰਗੂ ਦੇ ਪੁੱਤਰ ਦਾ ਨਾਮ ਸੀ ਰਾਜ ਕੌਲ। ਕੌਲ ਇੱਕ ਗੋਤ ਹੈ,ਜਾਤ ਹੈ ਬ੍ਰਾਹਮਣਾਂ ਵਿਚ। ਰਾਜ ਕੌਲ ਦਾ ਪੁੱਤਰ ਹੋਇਆ ਲਕਸ਼ਮੀ ਨਰੈਣ,ਉਸਦਾ ਅੱਗੇ ਪੁੱਤਰ ਹੋਇਆ ਗੰਗਾਧਰ ਤੇ ਫਿਰ ਗੰਗਾਧਰ ਦਾ ਪੁੱਤਰ ਹੋਇਆ ਮੋਤੀ ਲਾਲ ਨਹਿਰੂ,ਮੋਤੀ ਲਾਲ ਨਹਿਰੂ ਦਾ ਪੁੱਤਰ ਹੋਇਆ ਪੰਡਿਤ ਜਵਾਹਰਲਾਲ ਨਹਿਰੂ ਤੇ ਜਵਾਹਰਲਾਲ ਨਹਿਰੂ ਦੀ ਧੀ ਸੀ ਇੰਦਰਾ ਗਾਂਧੀ।Image result for indira gandhi ਸੋ ਇਸ ਤਰਾਂ ਇੰਦਰਾ ਗਾਂਧੀ ਗੰਗੂ ਕੌਲ ਦੀ 7ਵੀਂ ਪੀੜੀ ਚੋਂ ਸੀ। ਹੁਣ ਤੁਸੀਂ ਸੋਚੋਗੇ ਕਿ ਗੰਗੂ ਕੌਲ ਦੀ ਤੇ ਜਵਾਹਰਲਾਲ ਫਿਰ ਨਹਿਰੂ ਕਿਵੇਂ ਹੋਇਆ ?? ਅਸਲ ਵਿਚ ਗੰਗੂ ਨੂੰ ਨਹਿਰ ਦੇ ਕਿਨਾਰੇ ਅਲਾਹਾਬਾਦ ਵਿਚ ਬੰਗਲਾ ਇਨਾਮ ਵਜੋਂ ਮਿਲਿਆ ਸੀ ਓਸੇ ਦਾ ਕਰਕੇ ਇਹ ਪਰਿਵਾਰ ਨਹਿਰੂ ਵਜੋਂ ਯਾਨੀ ਨਹਿਰ ਦੇ ਕਿਨਾਰੇ ਰਹਿਣ ਵਾਲਿਆਂ ਕਰਕੇ ਮਸ਼ਹੂਰ ਹੋਗਿਆ ਸੀ।Image result for gangu brahmin ਸੋ ਇਸ ਤਰਾਂ ਇਹ ਪਰਿਵਾਰ ਗੰਗੂ ਤੋਂ ਹੀ ਸਿੱਖ ਵਿਰੋਧੀ ਰਿਹਾ ਤੇ ਫਿਰ ਇੰਦਰਾ ਗਾਂਧੀ ਕਿਵੇਂ ਘੱਟ ਕਰਦੀ ?? ਇਹ ਜਾਣਕਾਰੀ ਬਹੁਤ ਘੱਟ ਸੰਗਤ ਨੂੰ ਪਤਾ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.