ਕੀ ਹੈ ਭਾਈ ਧਿਆਨ ਸਿੰਘ Mand ਦੇ ਘਰ ਮੱਝ ਦਾ ਮਸਲਾ ??

ਬੀਤੀ ਸਰਕਾਰ ਮੌਕੇ ਡੇਰਾ ਸਿਰਸਾ ਮੁਖੀ ਨੂੰ ਆਪਣੇ ਪ੍ਰਭਾਵ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਵਾਉਣ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਅਤੇ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾਉਣ ਦੀਆਂ ਗਲਤੀਆਂ ਦਾ ਸੇਕ ਬਾਦਲ ਦਲ ਦੀ ਸਿਆਸੀ ਹੋਣੀ ਨੂੰ ਲਗਾਤਾਰ ਸਾੜਦਾ ਜਾ ਰਿਹਾ ਹੈ।

ਭਾਵੇਂ ਕਿ ਬਾਦਲ ਦਲ ਦੇ ਬਰਾਬਰ ਕਿਸੇ ਸਿੱਖ ਧਿਰ ਦਾ ਵੱਡਾ ਖਲਾਅ ਸਿੱਖ ਸਿਆਸਤ ਵਿੱਚ ਪਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਹੁਣ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਬਾਦਲ ਦਲ ਤੋਂ ਕਿਨਾਰਾ ਕਰਦੇ ਜਾ ਰਹੇ ਹਨ।
Image result for dhyan singh mand
ਅਜਿਹੇ ਵਿੱਚ ਆਪਣੀ ਸਿਆਸੀ ਹੋਣੀ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੇ ਬਾਦਲ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਹੁਣ ਇੱਕ ਨਵੀਂ ਰੱਟ ਫੜੀ ਹੈ। ਸੁਖਬੀਰ ਸਿੰਘ ਬਾਦਲ ਜਿੱਥੇ ਵੀ ਰੈਲੀ ਕਰਨ ਜਾ ਰਹੇ ਹਨ
Image result for badal cm
ਉੱਥੇ ਇਹ ਸ਼ਬਦ ਜ਼ਰੂਰ ਦੁਹਰਾਉਂਦੇ ਹਨ, “ਬੇਅਦਬੀ ਕਰਨ ਵਾਲੇ ਰਾਖਸ਼ਸ ਹਨ, ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਅਤੇ ਬੇਅਦਬੀ ‘ਤੇ ਸਿਆਸਤ ਕਰਨ ਵਾਲਿਆਂ ਦਾ ਵੀ ਕੱਖ ਨਾ ਰਹੇ।”

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.