ਕੁਲਫੀਆਂ ਖਾਦੀਆਂ ਤੇ ਪੈਸੇ ਨਾ ਦਿੱਤੇ !! Amritsar

ਗਰੀਬ ਦਾ ਹੱਕ ਮਾਰਨਾ ਪਾਪ ਹੁੰਦਾ ਹੈ। ਅਕਸਰ ਤੁਸੀਂ ਭਗਵੰਤ ਮਾਨ ਜਾਂ ਜਸਵਿੰਦਰ ਭੱਲੇ ਦੀਆਂ ਕਮੇਡੀ ਫ਼ਿਲਮਾਂ ਵਿਚ ਦੇਖਿਆ ਹੋਣਾ ਕਿ ਪੁਲਿਸ ਵਾਲੇ ਕਿਸੇ ਦੁਕਾਨਦਾਰ ਜਾਂ ਰੇੜੀ ਵਾਲੇ ਕੋਲੋਂ ਜਦੋਂ ਕੋਈ ਚੀਜ ਲੈ ਕੇ ਖਾਂਦੇ ਹਨ

ਤਾਂ ਉਹ ਪੈਸੇ ਨਹੀਂ ਦਿੰਦੇ। ਉਹ ਤਾਂ ਚਲੋ ਨਕਲੀ ਵੀਡੀਓ ਹੁੰਦੀਆਂ ਪਰ ਅਜਿਹਾ ਅਸਲੀ ਵੀ ਹੁੰਦਾ ਹੈ ਤੇ ਹੋਇਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਥੇ ਇੱਕ ਕੁਲਫੀਆਂ ਵੇਚਣ ਵਾਲੇ ਨਿੱਕੇ ਬੱਚੇ ਕੋਲੋਂ ਪੁਲਿਸ ਨੇ ਕੁਲਫੀਆਂ ਲਈਆਂ ਪਰ ਪੈਸੇ ਨਾ ਦਿੱਤੇ। ਪਿੱਛੇ ਇੱਕ ਬੰਦਾ ਗੱਡੀ ਵਿਚ ਸੀ ਜੋ ਇਹ ਸਭ ਦੇਖ ਰਿਹਾ ਸੀ ਉਸਨੇ ਜਾ ਕੇ ਫਿਰ ਪੁਲਿਸ ਵਾਲਿਆਂ ਨਾਲ ਜੋ ਕੁਝ ਕੀਤਾ ਉਹ ਤੁਸੀਂ ਆਪੇ ਦੇਖ ਲਓ। Image result for ice cream seller ਗਰੀਬ ਨਾਲ ਅਜਿਹਾ ਕਰਨਾ ਗਲਤ ਹੁੰਦਾ ਹੈ ਪਰ ਅਜਿਹੇ ਪੁਲਿਸ ਵਾਲਿਆਂ ਬਾਰੇ ਕੀ ਕਿਹਾ ਜਾਵੇ ?? ਜਿਥੇ ਹਜਾਰਾਂ ਰੁਪਏ ਤਨਖਾਹਾਂ ਲੈਣ ਵਾਲੇ ਇਹ ਮੁਲਾਜਮ ਕੁਲਫੀਆਂ ਦੇ ਪੈਸੇ ਦੇਣ ਤੋਂ ਇਨਕਾਰੀ ਹੋਣ ਓਥੇ ਤਰੱਕੀ ਤੇ ਭਲਾਈ ਦੀ ਉਮੀਦ ਕਿਸੇ ਤੋਂ ਕੀ ਲਾਈਏ ???

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.