ਕੁੜੀਆਂ ਛੇੜਨ ਵਾਲੇ ਭੂੰਡ ਆਸ਼ਕਾਂ ਦਾ ਦੇਖੋ ਕੀ ਹਾਲ ਕੀਤਾ LIVE

ਧੀ ਜਾਂ ਬੇਟੀ ਮਾਂ ਅਤੇ ਪਿਤਾ ਦੇ ਜਿਨਸੀ ਸੰਬੰਧਾਂ ਤੋਂ ਪੈਦਾ ਹੋਈ ਮਦੀਨ ਔਲਾਦ; ਕੁੜੀ, ਜਾਂ ਮਾਦਾ ਪਸ਼ੂ ਹੁੰਦੀ ਹੈ। ਇਸ ਦਾ ਨਰ ਹਮਰੁਤਬਾ ਪੁੱਤ ਜਾਂ ਬੇਟਾ ਹੁੰਦਾ ਹੈ।

ਮਰਦ-ਪ੍ਰਧਾਨ ਸਮਾਜ ਵਿੱਚ ਧੀਆਂ ਨੂੰ ਅਕਸਰ ਪੁੱਤਰਾਂ ਦੇ ਮੁਕਾਬਲੇ ਵੱਖ ਜਾਂ ਘੱਟ ਪਰਿਵਾਰਕ ਹੱਕ ਹੁੰਦੇ ਹਨ। ਅਜਿਹਾ ਧੀਆਂ ਨੂੰ ਘੱਟ ਅਤੇ ਪੁੱਤਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ
Image result for girl
ਅਤੇ ਇਸ ਮਕਸਦ ਲਈ ਮਦੀਨ ਭਰੂਣ ਹੱਤਿਆ ਦਾ ਢੰਗ ਪ੍ਰਚਲਿਤ ਹੋ ਗਿਆ। ਤਾਂ ਹੀ ਇਹ ਕਹਾਵਤ ਬਣ ਗਈ ਹੈ ‘ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ’।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.