ਕੱਬਡੀ ਦਾ ਸੱਚ ਜੋ ਕੋਈ ਨਹੀਂ ਬੋਲਦਾ | ਸ਼ੁਕਰ ਐ Lakha Sidhana ਬੋਲਿਆ

ਖੇਡ ਕਬੱਡੀ ਵਿੱਚ ਨਸ਼ੇ ਵੜ ਚੁੱਕੇ ਹਨ, ਕੋਈ ਇਸ ਬਾਰੇ ਬੋਲਣ ਨੂੰ ਰਾਜੀ ਨਹੀਂ, ਇੱਕ ਬੋਲਿਆ ਹੈ ਤੇ ਉਹ ਹੈ ਲੱਖਾ ਸਿਧਾਣਾ। ਗੱਲਬਾਤ ਸੁਣਿਓ ਤੇ ਕਬੱਡੀ ਖਿਡਾਰੀਆਂ ਨੂੰ tag ਜਰੂਰ ਕਰੋ।

ਇਕ ਮਨਹੂਸ ਖਬਰ ਆ ਚੁੱਕੀ ਹੈ ਕਿ ਕਬੱਡੀ ਖਿਡਾਰੀ ਬਿੱਟੂ ਦੁਗਾਲ ਨਹੀਂ ਰਿਹਾ, ਸਿਰ ਦੀ ਨਾੜ ਪਾਟ ਗਈ ਸੀ। ਇਸਤੋਂ ਪਹਿਲਾਂ ਵੀ ਕੁਝ ਖਿਡਾਰੀ ਮੌਤ ਦੀ ਗੋਦ ਵਿਚ ਜਾ ਚੁੱਕੇ ਹਨ
Image result for lakha sidhana
ਜਿਨਾਂ ਬਾਰੇ ਅਫਵਾਹਾਂ ਤੇ ਜਾਣਕਾਰੀ ਹੀ ਦੱਸੀ ਜਾਂਦੀ ਰਹੀ ਕਿ ਨਸ਼ੇ ਦੀ ਓਵਰਡੋਜ਼ ਨਾਲ ਉਹਨਾਂ ਦੀ ਮੌਤ ਹੋਈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.