ਜਿਹੜੀਆਂ ਕੁੜੀਆਂ ਸਰਦਾਰਾਂ ਨੂੰ ਪਸੰਦ ਨਹੀਂ ਕਰਦੀਆਂ ਉਹ ਇੱਕ ਵਾਰ ਇਹ ਸੱਚੀ ਘਟਨਾ ਨੂੰ ਜਰੂਰ ਦੇਖਣ,ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰੋ ਜੀ

ਜੋ ਕੁੜੀਆਂ ਕਹਿੰਦੀਆਂ ਨੇ ਸਾਨੂੰ ਸਰਦਾਰ ਮੁੰਡੇ ਪਸੰਦ ਨਹੀਂ ਉਹ ਇਹ ਪੋਸਟ ਜਰੂਰ ਦੇਖਣ ਜੀ (ਦਸਤਾਰ ਨੂੰ ਪਿਆਰ ਕਰਨ ਵਾਲੇ ਸ਼ੇਅਰ ਕਰਨ)ਅੱਜਕਲ ਦੀਆਂ ਮਾਡਰਨ ਬੀਬੀਆਂ (ਕੁੜੀਆਂ) ਸਰਦਾਰ ਮੁੰਡੇ ਵਿਆਹ ਸਮੇਂ ਘੱਟ ਪਸੰਦ ਕਰਦੀਆਂ ਹਨ ਪਤਾ ਨਹੀਂ ਉਨ੍ਹਾਂ ਨੂੰ ਪੱਛਮੀ ਸੱਭਿਆਚਾਰ ਦੀ ਕਿੱਥੋਂ ਚੇਚਕ ਲੱਗ ਗਈ ਹੈ ਪਰ ਜੇ ਦੇਖਿਆ ਜਾਵੇ ਤਾਂ ਪੱਛਮੀ ਮੁਲਕਾਂ ਚ ਸਿੱਖ ਸਰਦਾਰ ਮੁੰਡਿਆ ਦੀ ਵੱਖਰੀ ਪਹਿਚਾਣ ਬਣਦੀ ਜਾਦੀ ਹੈ।

ਇਸ ਵਿਸ਼ੇ ਸੰਬੰਧੀ ਇਹ ਵੀਡੀਓ ਤੇ ਪੋਸਟ ਜਰੂਰ ਦੇਖਣਾ ਜੀ ।ਸਰਦਾਰ ਨੂੰ ਪੰਜਾਬ ਵਿੱਚ ਸਿੱਖ ਧਰਮ ਦੇ ਮਰਦ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਗੁਰੂ ਕਾਲ ਦਾ ਨਹੀਂ ਹੈ, ਇਹ ਸ਼ਬਦ ਮਿਸਲਾਂ ਵੇਲੇ ਸਿੱਖਾਂ ਨਾਲ ਜੁੜਿਆ ਜਿਨ੍ਹਾ ਨੇ ਅਫਗਾਨੀ ਸਰਦਾਰਾਂ ਨੂੰ ਖਦੇੜਿਆ |ਆਮ ਲੋਕਾਂ ਨੇ ਸਿੱਖਾਂ ਨੂੰ ਸਰਦਾਰ ਪਦ ਵਜੋਂ ਨਿਵਾਜਿਆ। “ਸਰਦਾਰ” ਸ਼ਬਦ ਅਸਲ ਵਿੱਚ ਅਫਗਾਨਿਸਤਾਨ ਤੋਂ ਆਇਆ ਹੈ, ਪਸ਼ਤੋ ਭਾਸ਼ਾ ਤੋਂ, ਜਿਸ ਦਾ ਅਰਥ ਹੈ ਸੈਨਾਪਤੀ।

ਇਹ ਸੱਚੀ ਕਹਾਣੀ ਵੀ ਤੁਹਾਡੇ ਲਈ ਪ੍ਰੇਰਨਾ ਸਰੋਤ ਹੋਵੇਗੀ। ਗੋਰੀ ਨੇ ਸਰਦਾਰ ਮੁੰਡੇ ਨਾਲ ਵਿਆਹ ਕਰਵਾਇਆ, ਪਾਉਦੀ ਆ ਪੰਜਾਬੀ ਸੂਟ ਅਤੇ ਬੱਚੇ ਵੀ ਸਰਦਾਰ ਹੀ ਹਨ। ਮੇਰੇ ਇਸ ਵੀਰੇ ਨੂੰ ਕਈ ਸਰਦਾਰਾਂ ਦੀਆਂ ਹੀ ਕੁੜੀਆਂ ਨੇ ਮਨਾਂ ਕੀਤਾ ਸੀ ਜਦੋ ਉਹ ਇੰਡੀਆ ਹੁੰਦਾ ਸੀ ਕਿਓਂਕਿ ਅੱਜ ਕਲ੍ਹ ਸਰਦਾਰਾ ਦੀਆਂ ਕੁੜੀਆਂ ਵੀ ਕਲੀਨ ਸ਼ੇਵ ਮੁੰਡਾ ਭਾਲਦੀਆਂ ਨੇ। ਉਹ Study Base ਤੇ UK ਚਲਾ ਗਿਆ ਤੇ ਇੱਕ ਗੋਰੀ ਨੂੰ ਮੇਰੇ ਵੀਰ ਦੀ Nature ਇੰਨੀ ਚੰਗੀ ਲੱਗੀ ਕਿ ਗੋਰੀ ਨੇ ਖੁਦ Purpose ਕੀਤਾ। ਫਿਰ ਦੋਨਾਂ ਦਾ ਵਿਆਹ ਹੋ ਗਿਆ। ਵੀਰੇ ਨੂੰ PR ਤਾਂ ਦਵਾਈ ਨਾਲੇ ਭਤੀਜਾ/ਭਤੀਜੀ ਇਡੇ Cute ਜਿਹੇ ਸਿੱਖ ਸਰਦਾਰ ਦਿੱਤੇ।

ਇਸ ਲਈ ਕਹਿੰਦਾ ਹਮੇਸ਼ਾ ਆਪਣੇ ਵਾਹਿਗੁਰੂ ਵਿੱਚ ਤੇ ਧਰਮ ਵਿਚ ਯਕੀਨ ਰੱਖੋ। ਕਿਉਕਿ ਵਾਹਿਗੁਰੂ ਜੀ ਨੇ ਇਸ ਵੀਰ ਦੀ ਸਿੱਖੀ ਕਾਇਮ ਰੱਖੀ, ਪੇਪਰ ਵੀ ਬਣ ਗਏ, ਵਿਆਹ ਵੀ ਹੋ ਗਿਆ, ਪੁੱਤ ਵੀ ਹੋ ਗਿਆ ਤੇ ਸਿੱਖੀ ਵਿੱਚ 2 ਜਣਿਆ ਦਾ ਹੋਰ ਵਾਧਾ ਹੋਇਆ। ਕੁੜੀਆ ਵੀ ਇਕ ਗੱਲ ਯਾਦ ਰੱਖਿਓ ਜੋ ਮੁੰਡਾ ਤੁਹਾਡੇ ਇੱਕ ਵਾਰ ਕਹਿਣ ਤੇ ਵਾਲ ਕੱਟਵਾ ਲਵੇ ਉਹ ਤੁਹਾਨੂੰ ਸੱਚਾ ਪਿਆਰ ਨਹੀ ਕਰਦਾ। ਕਿਉਕਿ ਜਿਹੜਾ ਆਪਣੇ ਗੁਰੂ ਦਾ ਜਾਂ ਮਾਪਿਆ ਦਾ ਨਹੀ ਹੋਇਆ ਉਹ ਤੁਹਾਡਾ ਕਿੱਥੋਂ ਹੋ ਜਾਉ।। ਸਰਦਾਰੀ ਤੇ ਦਸਤਾਰ ਨੂੰ ਪਿਆਰ ਕਰਨ ਵਾਲੇ ਸ਼ੇਅਰ ਕਰਨ”

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.