ਦੇਖੋ ਆਉਣ ਵਾਲੇ ਕੁਝ ਦਿਨਾਂ ਚ’ ਪੰਜਾਬ ਦੇ ਇਸ ਪਿੰਡ ਵਿਚੋਂ ਹੋ ਸਕਦਾ ਹੈ ਪਾਣੀ ਖਤਮ,ਦੇਖੋ ਹੈਰਾਨ ਕਰ ਦੇਣ ਵਾਲਾ ਵੀਡੀਓ

ਇਸ ਦੀ ਪਹਿਚਾਣ ਅੰਮ੍ਰਿਤ ਰੂਪੀ ਪਾਣੀ ਵਜੋਂ ਕੀਤੀ ਜਾਣੀ ਵੀ ਸੁਭਾਵਿਕ ਹੈ । ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਰ ਅਜ ਪੰਜ ਪਾਣੀਆਂ ਦੀ ਧਰਤੀ ਤੇ ਪਾਣੀ ਦੇ ਹੀ ਗੰਭੀਰ ਸੰਕਟ ਦੇ ਬਦਲ ਮੰਡਰਾ ਰਹੇ ਹਨ ਅਤੇ ਜੇ ਇਸੇ ਤਰ੍ਹਾਂ ਚਲਦਾ ਰਿਹਾ ਅਤੇ ਵੇਲਾ ਨਾ ਸੰਭਾਲਿਆ ਗਿਆ ਤਾਂ ਇਸ ਸੰਕਟ ਦੇ ਇਕ ਕਿਆਮਤ ਦਾ ਰੂਪ ਧਾਰਨ ਕਰਨ ਦੀ ਸੰਭਾਵਨਾ ਹੈ । ਦੁਨੀਆਂ ਭਰ ਵਿਚ ਪਾਣੀ ਬਚਾਉਣ ਨੂੰ ਲੈ ਕੇ ਮੁਹਿੰਮ ਚੱਲ ਰਹੀ ਹੈ ਪਰ ਕੋਈ ਧਿਆਨ ਨਹੀਂ ਦੇ ਰਿਹਾ ਹੈ ਹੁਣ ਦੁਨੀਆਂ ਤੋਂ ਪਾਣੀ ਖਤਮ ਹੋਣ ਦੀ ਸ਼ੁਰੂਆਤ ਹੋ ਗਈ ਹੈ ਸਾਊਥ ਅਫ੍ਰੀਕਾ ਦੇ ਕੇਪਟਾਊਨ ਵਿਚ ਮਹਿਜ 10 ਦਿਨ ਦਾ ਪਾਣੀ ਹੋਰ ਬਚਿਆ ਹੈ।
ਪੰਜਾਬ ਵਿਚ ਵੀ ਦਿਨੋਂ ਦਿਨ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ਅਤੇ ਇਸ ਕਰਕੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਥੇ ਹੀ ਸੰਗਰੂਰ ਦੇ ਲੋਕਾਂ ਨੂੰ ਡਰ ਹੈ ਕਿ ਜੇਕਰ ਇਥੇ ਪਾਣੀ ਦੀ ਘਾਟ ਹੁੰਦੀ ਹੈ ਤਾ ਉਹਨਾਂ ਨੂੰ ਇਲਾਕਾ ਛੱਡ ਕੇ ਜਾਣਾ ਵੀ ਪੈ ਸਕਦਾ ਹੈ ਕਿਉਂਕਿ ਖੇਤੀ ਮਾਹਿਰਾਂ ਨੇ ਪਾਣੀ ਦੇ ਮਸਲੇ ਤੇ ਸੰਗਰੂਰ ਨੂੰ ਡੇਜਰ ਜੋਨ ਵਿਚ ਐਲਾਨ ਕਰ ਦਿੱਤਾ ਹੈ ,ਇਸੇ ਡਰ ਦੇ ਚਲਦੇ ਭਵਾਨੀਗੜ ਦੇ ਪਿੰਡ ਦੇ ਲੋਕਾਂ ਅਤੇ ਪੰਚਾਇਤ ਨੇ ਮਿਲ ਕੇ ਇੱਕ ਮਤਾ ਪਾਸ ਕੀਤਾ ਹੈ। ਝੋਨੇ ਦੀ ਖੇਤੀ ਕਰ ਰਹੇ ਕਿਸਾਨਾਂ ਨੂੰ ਉਹਨਾਂ ਪਾਣੀ ਦੀ ਮਹੱਤਤਾ ਦੇ ਬਾਰੇ ਵਿਚ ਦੱਸਿਆ ਜਾਵੇਗਾ। ਦੇਖੋ ਇਹ ਵੀਡੀਓ

80% ਤੋਂ ਵੱਧ ਪਾਣੀ ਖਤਮ ਹੋਣ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ। ਖੇਤੀ ਅਤੇ ਸਨਅਤ ਲਈ ਸਿਰਫ ਦਰਿਆਈ ਪਾਣੀ ਦੀ ਵਰਤੋਂ ਹੋਣੀ ਚਾਹੀਦੀ ਹੈ ਅਤੇ ਧਰਤੀ ਹੇਠਲਾ ਕੀਮਤੀ ਪਾਣੀ ਸਿਰਫ ਪੀਣ ਲਈ ਰੱਖਣਾ ਚਾਹੀਦਾ ਹੈ ।ਕੁਦਰਤ ਨੇ ਪੰਜਾਬ ਨੂੰ ਧਰਤੀ ਹੇਠ ਤਾਜ਼ੇ/ਸਾਫ ਪਾਣੀ ਦਾ ਅਣਮੁੱਲਾ ਭੰਡਾਰ ਦਿੱਤਾ ਹੈ। ਜੋ ਕਿ ਆਉਣ ਵਾਲੇ ਸਮੇਂ ਵਿੱਚ ਕੇਵਲ ਪੰਜਾਬੀਆਂ ਲਈ ਜੀਵਨ ਦਾਨ ਹੀ ਨਹੀਂ ਨਹੀਂ ਬਣਨਾ ਸਗੋਂ ਵੱਡੀ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.