ਦੇਖੋ ਇਸ ਉਮੀਦਵਾਰ ਨੇ ਲੋਕ ਸਭਾ ਚੋਣਾਂ ਲਈ ਵਿਆਜੂ ਚੁੱਕ ਕੇ ਲਾ ਦਿੱਤੇ ਲੱਖਾਂ ਰੁਪਏ,ਦੇਖੋ ਲਾਈਵ ਵੀਡੀਓ ਤੇ ਸ਼ੇਅਰ ਕਰੋ

ਲੋਕ ਸਭਾ ਦੇ ਨਤੀਜਿਆਂ ਸਬੰਧੀ ਜਿਥੇ ਪੂਰੇ ਦੇਸ਼ ਦੀਆਂ ਨਜ਼ਰਾਂ ਟੀ.ਵੀ. ਚੈਨਲਾਂ ‘ਤੇ ਨਤੀਜੇ ਜਾਨਣ ਲਈ ਟਿਕੀਆਂ ਹੋਈਆਂ ਸਨ।ਉਥੇ ਨਾਲ ਹੀ ਜਲੰਧਰ ਤੋਂ ਜ਼ਮਾਨਤ ਜ਼ਬਤ ਕਰਵਾ ਚੁੱਕੇ ਨੀਟੂ ਸ਼ਟਰਾਂ ਵਾਲੇ ਦੀ ਟੀ.ਵੀ. ਇੰਟਰਵਿਊ ਕਾਮੇਡੀ ਦਾ ਹਿੱਸਾ ਬਣ ਕੇ ਲੋਕਾਂ ਨੂੰ ਹਸਾਉਂਦੀ ਰਹੀ।

ਸੋਸ਼ਲ ਮੀਡੀਏ ‘ਤੇ ਪਹਿਲਾਂ ਨੀਟੂ ਦੀ ਉਹ ਇੰਟਰਵਿਊ ਛਾਈ, ਜਿਸ ਵਿਚ ਪੱਤਰਕਾਰ ਨੇ ਪੁੱਛਿਆ ਕਿ ਤੁਹਾਨੂੰ 5 ਵੋਟਾਂ ਹੀ ਪਈਆਂ ਨੇ? ਤਾਂ ਨੀਟੂ ਰੋਂਦਾ ਹੋਇਆ ਆਖ਼ ਰਿਹਾ ਹੈ ‘ਸਰ ਮੇਰੇ ਘਰ ਦੀਆਂ 9 ਵੋਟਾਂ ਹੈਗੀਆਂ ਤੇ ਮੈਨੂੰ 5 ਪਈਆਂ ਸਰ।’ਅੱਗੋਂ ਪੱਤਰਕਾਰ ਪੁੱਛਦਾ ਹੈ ‘ਤੁਹਾਡੇ ਪਰਿਵਾਰ ਵਾਲਿਆਂ ਨੇ ਵੀ ਵੋਟ ਨਹੀਂ ਪਾਈ?’ ਤਾਂ ਨੀਟੂ ਕਹਿੰਦਾ ਹੈ ਕਿ ਨਹੀਂ ਸਰ, ਮਿਹਨਤ ਕੀਤੀ ਸੀ ਸਰ, ਬੇਈਮਾਨੀ ਹੋ ਗਈ ਸਰ।

’ਨੀਟੂ ਸ਼ਟਰਾਂ ਵਾਲੇ ਦੀ ਇਹ ਕਲਿੱਪ ਕਾਮੇਡੀ ਕਲਿੱਪ ਬਣ ਕੇ ਵਟਸਐੱਪ, ਫ਼ੇਸਬੁੱਕ ਅਤੇ ਟਿੱਕ-ਟੌਕ ‘ਤੇ ਵੱਡੇ ਪੱਧਰ ‘ਤੇ ਵਾਇਰਲ ਹੋਈ।ਟਿੱਕ-ਟੌਕ ‘ਤੇ ਔਰਤਾਂ, ਲੜਕੀਆਂ ਤੇ ਨੌਜਵਾਨ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਕਲਾਕਾਰੀ ਕਰ ਕੇ ਕਾਮੇਡੀ ਕਲਿੱਪ ਪੇਸ਼ ਕੀਤੇ ਜਾ ਰਹੇ ਹਨ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਸਭ ਤੋਂ ਵਾਇਰਲ ਖਬਰਾਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ Rehmat TV ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.