ਦੇਖੋ ਇਸ ਜੇਲ੍ਹ ਚ’ ਕੈਦ ਕੀਤੇ ਗਏ ਸੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦੇ, ਕਿਰਪਾ ਕਰਕੇ ਵੀਡੀਓ ਸਭ ਨਾਲ ਸ਼ੇਅਰ ਕਰੋ ਜੀ

ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਸਾਡੇ ਇਤਿਹਾਸ ਦੇ ਉਹ ਪੰਨੇ ਹਨ ਜਿੰਨਾਂ ਨੂੰ ਕਦੇ ਵੀ ਮੋੜਿਆ ਨਹੀਂ ਜਾ ਸਕਦਾ ਅਤੇ ਜਿੰਨਾਂ ਦੀ ਲਾਸਾਨੀ ਸ਼ਾਹਦਤ ਨੂੰ ਕਦੇ ਵੀ ਦਿਲ ਚੋਂ ਨਹੀਂ ਭੁਲਾਇਆ ਜਾ ਸਕਦਾ ਹੈ |ਵਜੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੂੰ ਧਰਮ ਕਬੂਲ ਕਰਵਾਉਣ ਦੇ ਲਈ ਬਹੁਤ ਤਸੀਹੇ ਦਿੱਤੇ ਅਤੇ ਛੋਟੇ ਸਾਹਿਬਜਾਦਿਆਂ ਦੇ ਭਖਦੇ ਕੋਲੇ ਵੀ ਮਾਰੇ ਪਰ ਕਦੇ ਸਾਹਿਬਜਾਦਿਆਂ ਨੇ ਈਨ ਨਹੀਂ ਸੀ

ਮੰਨੀ ਤੇ ਆਖ਼ਿਰ ਨੂੰ ਵਜੀਰ ਖਾਂ ਨੂੰ ਲਲਕਾਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ,ਅਤੇ ਧਨ ਜਿਗਰਾ ਸੀ ਮਾਤਾ ਗੁਜਰ ਕੌਰ ਜੀ ਦਾ ਜਿੰਨਾਂ ਨੇ ਆਪਣੇ ਪੋਤਿਆਂ ਨੂੰ ਕਲਗੀਆਂ ਲਗਾ ਕੇ ਸ਼ਹੀਦੀ ਪ੍ਰਾਪਤ ਕਰਨ ਭੇਜਿਆ |ਇਤਿਹਾਸ ਦੱਸਦਾ ਹੈ ਕਿਜਦੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਨੂੰ ਮਿਲੇ ਤਾਂ ਉਨ੍ਹਾਂ ਕੋਲ ਇਕ ਥੈਲੀ ਮੋਹਰਾਂ ਦੀ ਸੀ ਬਸ ਇਸੀ ਗੱਲ ਤੇ ਗੰਗੂ ਬੇਈਮਾਨ ਹੋ ਗਿਆ,

ਤੇ ਉਸਨੇ ਥੈਲੀ ਚੁਰਾ ਲਈ ਜਦੋਂ ਮਾਤਾ ਜੀ ਨੇ ਖ਼ਦਸ਼ਾ ਜਤਾਇਆ ਕਿ ਇਹ ਥੈਲੀ ਉਸੀ ਨੇ ਕੀਤੇ ਪਾਸੇ ਕੀਤੀ ਹੈ ਤਾਂ ਬਸ ਖੁਦ ਦੇ ਬਚਾਅ ਦੇ ਵਿਚ ਗੰਗੂ ਨੇ ਮਾਤਾ ਜੀ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਮੋਰਿੰਡਾ ਕੋਤਵਾਲੀ ਵਿਚ ਜਾ ਦਿੱਤੀ, ਇਸ ਕੋਤਵਾਲੀ ਦੇ ਵਿਚ ਦੋ ਥਾਣੇਦਾਰ ਜਾਣੀ ਖਾਨ ਅਤੇ ਮਾਨੀ ਖਾਨ ਉਸੇ ਵੇਲ੍ਹੇ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਿਰਫ਼ਤਾਰ ਕਰਨ ਲਈ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਲਿਆਕੇ ਇਕ ਰਾਤ ਮੋਰਿੰਡਾ ਦੀ ਇਸ ਕੋਤਵਾਲੀ ਵਿਚ ਰਖਿਆ ਜਾਂਦਾ ਹੈ

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ Remat TV ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.