ਦੇਖੋ ਨੀਟੂ ਸ਼ਟਰਾਂ ਵਾਲੇ ਦੀਆਂ ਵੋਟਾਂ ਗਾਇਬ ਹੋਣ ਦਾ ਅਸਲ ਸੱਚ ਆਇਆ ਸਾਹਮਣੇ,ਦੇਖੋ ਵੀਡੀਓ ਤੇ ਦੱਬ ਕੇ ਸ਼ੇਅਰ ਕਰੋ

ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਜਿੰਨਾਂ ਵਿਚੋਂ ਅਨੇਕਾਂ ਉਮੀਦਵਾਰਾਂ ਨੇ ਮੱਲਾਂ ਮਾਰੀਆਂ ਅਤੇ ਕਈਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਵਿਚੋਂ ਹੀ ਇੱਕ ਆਜਾਦ ਉਮੀਦਵਾਰ ਚੋਣਾਂ ਦੇ ਮੈਦਾਨ ਵਿਚ ਉੱਤਰਿਆ ਸੀ ਜੋ ਕਿ ਅੱਜ ਸ਼ੋਸ਼ਲ ਮੀਡੀਆ ਦਾ ਸਿਤਾਰਾ ਬਣਿਆਂ ਹੋਇਆ ਹੈ ਹਾਲਾਂਕਿ ਉਹ Tik Tok ਤੇ ਵੀ ਬੱਲੇ-ਬੱਲੇ ਕਰਵਾ ਰਿਹਾ ਹੈ |

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੀਟੂ ਸ਼ਟਰਾਂ ਵਾਲੇ ਦੀ ਜੋ ਕਿ ਲੋਕ ਸਭਾ ਚੋਣਾਂ ਦੇ ਵਿਚ ਅਜਾਦ ਉਮੀਦਵਾਰ ਖੜ੍ਹਿਆ ਸੀ ਤੇ ਜਿਸ ਦਿਨ ਚੋਣਾਂ ਦਾ ਨਤੀਜਾ ਆਇਆ ਤਾਂ ਨੀਟੂ ਸ਼ਟਰਾਂ ਵਾਲੇ ਦਾ ਆਪਣੀਆਂ ਵੋਟਾਂ ਦੀ ਗਿਣਤੀ ਦੇਖ ਕੇ ਰੋਣਾ ਆ ਗਿਆ ਹਾਲਾਂਕਿ ਉਹਨਾਂ ਨੇ ਆਪਣਾ ਦੁੱਖ ਮੀਡੀਆ ਦੇ ਨਾਲ ਸਾਂਝਾ ਕੀਤਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ

ਨੀਟੂ ਦਾ ਕਹਿਣਾ ਹੈ ਕਿ ਉਸਦੇ ਪਰਿਵਾਰ ਵਿਚ 9 ਵੋਟਾਂ ਹਨ ਤੇ ਉਸਨੂੰ ਸਿਰਫ਼ 5 ਵੋਟਾਂ ਦੀ ਪਈਆਂ ਹਨ ਜਿਸਨੂੰ ਦੇਖ ਕੇ ਉਸਦਾ ਮਨ ਬਹੁਤ ਭਾਵੁਕ ਹੋਇਆ ਹੈ ਤੇ ਉਸਨੇ ਸ਼ਰੇਆਮ ਵੋਟਾਂ ਦੇ ਵਿਚ ਹੋਈ ਘਪਲੇਬਾਜੀ ਦਾ ਇਲਜਾਮ ਵੀ ਲਗਾਇਆ ਸੀ ਤੇ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨੀਟੂ ਵੱਲੋਂ ਲਗਾਏ ਇਸ ਇਲਜਾਮ ਵਿਚ ਕਿੰਨੀ ਕੁ ਸਚਾਈ ਹੈ ਤੇ

ਜਦੋਂ ਮੀਡਿਆ ਦੇ ਨਾਲ ਉਹਨਾਂ ਦੇ ਆਂਢੀਆਂ ਗੁਆਂਢੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨੀਟੂ ਨੂੰ ਹੁੰਮ-ਹੁੰਮਾ ਕੇ ਵੋਟਾਂ ਪਾਈਆਂ ਹਨ ਤੇ ਉਹਨਾਂ ਦਾ ਵੀ ਇਹੀ ਇਲਜਾਮ ਹੈ ਕਿ ਨੀਟੂ ਨਾਲ ਸ਼ਰੇਆਮ ਧੋਖਾ ਹੋਇਆ ਹੈ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.