ਦੇਖੋ ਮੋਗਾ ਦੇ ਨੌਜਵਾਨ ਨੂੰ ਕੈਨੇਡਾ ਲਿਜਾਣ ਤੋਂ ਮੁਕਰਣ ਵਾਲੀ ਲੜਕੀ ਨੇ ਸ਼ਰੇਆਮ ਲਾਵਈ ਹੋ ਕੇ ਕੀਤਾ ਵੱਡਾ ਖੁਲਾਸਾ,ਦੇਖੋ ਲਾਈਵ ਵੀਡੀਓ

ਬੀਤੇ ਦਿਨੀਂ ਮੋਗੇ ਦੇ ਪਿੰਡ ਬੁਰਜ ਦੀਨਾ ਦੇ ਵਿਚ ਇੱਕ ਲੜਕੇ ਵੱਲੋਂ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਉਸ ਲੜਕੇ ਦੇ ਘਰਦਿਆਂ ਨੇ ਉਸਦੀ ਪਤਨੀ ਦੇ ਘਰਦਿਆਂ ਤੇ ਵੱਡੇ ਇਲਜਾਮ ਲਗਾਏ ਸਨ ਕਿ ਉਸਦੀ ਪਤਨੀ ਕੈਨੇਡਾ ਜਾ ਕੇ ਮੁੱਕਰ ਗਈ ਜਿਸ ਤੋਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ ਸੀ ਜਦਕਿ ਹੁਣ ਇਸ ਮਾਮਲੇ ਦੇ ਵਿਚ ਨਵਾਂ ਮੋੜ ਆ ਗਿਆ ਹੈ |

ਦਰਾਸਲ ਬੁਰਜ ਦੀਨਾ ਦੇ ਇੱਕ ਪਰਿਵਾਰ ਵੱਲੋਂ ਲੜਕੇ ਦੇ ਬਾਹਰ ਜਾਣ ਦੀ ਚਾਹਤ ਵਿਚ ਉਸਦਾ ਮੰਗਣਾ ਬੱਧਨੀ ਕਲਾਂ ਦੀ ਕੁੜੀ ਨਾਲ ਕਰ ਦਿੱਤੀ ਜਿਸਦੀ ਕਿ ਆਈਲੈਟਸ ਕੀਤੀ ਹੋਈ ਸੀ ਤੇ ਫਿਰ ਮੁੰਡੇ ਦੇ ਪਰਿਵਾਰ ਨੇ 20 ਲੱਖ ਰੁਪਏ ਖਰਚ ਕਰਕੇ ਲੜਕੀ ਨੂੰ ਕੈਨੇਡਾ ਭੇਜ ਦਿੱਤਾ ਸੀ ਤੇ ਪਿੱਛੋ ਨੌਜਵਾਨ ਮੁੰਡੇ ਨੇ ਜਹਿਰ ਪੀ ਕੇ ਖੁਦਕੁਸ਼ੀ ਕਰ ਲਈ ਗਈ ਸੀ ਤੇ ਲੜਕੀ ਵੱਲੋਂ ਇੱਕ ਲਾਇਵ ਵੀਡੀਓ ਸ਼ੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਹੈ ਤੇ

ਉਸ ਵਿਚ ਲੜਕੀ ਨੇ ਇਸ ਮਾਮਲੇ ਦੀ ਪੂਰੀ ਸਚਾਈ ਦੱਸੀ ਤੇ ਉਸਦਾ ਕਹਿਣਾ ਹੈ ਕਿ ਇਹ ਸਭ ਕੁੱਝ ਝੂਠ ਹੈ ਤੇ ਜਾਨ ਬੁੱਝ ਕੇ mere ਘਰਦਿਆਂ ਨੂੰ ਫਸਾਇਆ ਜਾ ਰਿਹਾ ਹੈ ਤੇ ਉਸਨੇ ਕਿਹਾ ਹੈ ਕਿ ਲੜਕੇ ਨੇ ਮੇਰੇ ਕੈਨੇਡਾ ਨਾ ਬੁਲਾਉਣ ਤੋਂ ਅੱਕ ਕੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਹ ਮੇਰੇ ਜਾਣ ਤੋਂ ਬਾਅਦ ਨਸ਼ਾ ਕਰਨ ਲੱਗ ਪਿਆ ਸੀ

ਜਿਸ ਕਰਕੇ ਉਸਨੇ ਖੁਦਕੁਸ਼ੀ ਕਰ ਲਈ ਤੇ ਲੜਕੀ ਦਾ ਕਹਿਣਾ ਹੈ ਕਿ ਉਹਨਾਂ ਦੋਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਤੇ ਉਹਨਾਂ ਵਿਚ ਅਜਿਹਾ ਕੁੱਝ ਵੀ ਨਹੀਂ ਸੀ ਤੇ ਬਾਕੀ ਇਸ ਲਾਇਵ ਵੀਡੀਓ ਵਿਚ ਤੁਸੀਂ ਲੜਕੀ ਦੇ ਕੋਲੋਂ ਇਸ ਮਾਮਲੇ ਦੀ ਅਸਲ ਸਚਾਈ ਜਾਣ ਸਕਦੇ ਹੋ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.