ਦੇਖੋ ਸੁਖਬੀਰ ਬਾਦਲ ਬਾਰੇ ਨਵਾਂ ਸੱਪ ਹੀ ਕੱਢ ਗਿਆ ਭਗਵੰਤ ਮਾਨ,ਦੇਖੋ ਵੀਡੀਓ ਤੇ ਦੱਬ ਕੇ ਸ਼ੇਅਰ ਕਰੋ

ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ ਜਿਨਾਂ ਵਿਚੋਂ ਪੰਜਾਬ ਦੇ ਬਹੁਤ ਉਮੀਦਵਾਰਾਂ ਦੀ ਕਿਸਮਤ ਹਾਰੀ ਅਤੇ ਕਈਆਂ ਦੀ ਕਿਸਮਤ ਨੇ ਬਾਜੀ ਮਾਰ ਲਈ ਤੇ ਉਹਨਾਂ ਵਿਚੋਂ ਹੀ ਇੱਕ ਦਮਦਾਰ ਚਿਹਰਾ ਨਿਕਲ ਕੇ ਸਾਹਮਣੇ ਆਉਂਦਾ ਹੈ ਜੋ ਕਿ ਅੱਜ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ |

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਲਕਾ ਸੰਗਰੂਰ ਦੇ MP ਭਗਵੰਤ ਮਾਨ ਸਿੰਘ ਦੀ ਜੋ ਕਿ ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਨਤੀਜੇ ਵਿਚੋਂ ਵੱਡੀ ਜਿੱਤ ਹਾਸਿਲ ਕਰ ਚੁੱਕੇ ਹਨ ਤੇ ਪਿੱਛਲੇ ਕੁੱਝ ਸਮੇਂ ਤੋਂ ਉਹਨਾਂ ਦੇ ਨਾਲ ਆਰ ਨੇਤ ਦੇ ਗਾਣੇ “ਦੱਬਦਾ ਕਿੱਥੇ ਆ” ਨੂੰ ਜੋੜਿਆ ਗਿਆ ਸੀ ਜੋ ਕਿ ਉਹਨਾਂ ਤੇ ਅੱਜ ਪੂਰੀ ਤਰਾਂ ਨਾਲ ਢੁੱਕਦਾ ਵੀ ਨਜਰ ਆ ਰਿਹਾ ਹੈ ਤੇ

ਉਹਨਾਂ ਨੇ ਇੰਟਰਵਿਊ ਵਿਚ ਆਪਣੇ ਐਂਟੀ ਪਾਰਟੀ ਦੇ ਕਈ ਵਿਰੋਧੀਆਂ ਨੂੰ ਆਪਣਾ ਨਿਸ਼ਾਨਾਂ ਬਣਾਇਆ ਤੇ ਉਹਨਾਂ ਵਿਚੋਂ ਹੀ ਭਗਵੰਤ ਮਾਨ ਨੇ ਆਪਣੀ ਇੰਟਰਵਿਊ ਦੇ ਵਿਚ ਸ਼ਰੇਆਮ ਬਾਦਲ ਅਤੇ ਉਸਦੀ ਪਤਨੀ ਤੇ ਤਵਾ ਲਾ ਦਿੱਤਾ ਜਿਸ ਵਿਚ ਉਸਨੇ ਕਿਹਾ ਕਿ

ਐਤਕੀ ਸੁਖਬੀਰ ਬਾਦਲ ਵੀ MP ਬਣ ਚੁੱਕਿਆ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਸਾਹਮਣੇ ਸਾਡੇ ਤੋਂ ਝਿੜਕਾਂ ਖਾਇਆ ਕਰੇਗਾ  ਤੇ ਭਗਵੰਤ ਮਾਨ ਨੇ ਹੋਰ ਵੀ ਆਪਣੇ ਵਿਰੋਧੀਆਂ ਬਾਰੇ ਬਹੁਤ ਕੁੱਝ ਕਿਹਾ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.