ਅੱਜ ਦੇ ਆਧੁਨਿਕ ਯੁੱਗ ਵਿਚ ਹਰ ਕੋਈ ਕਮਾਉਣ ਦੇ ਪਿੱਛੇ ਦੌੜ ਰਿਹਾ ਹੈ ,ਦੈਨਿਕ ਜੀਵਨ ਵਿਚ ਉਪਯੋਗ ਆਉਣ ਵਾਲੀਆਂ ਲਗਭਗ ਸਭ ਚੀਜਾਂ ਵਿਚ ਰਸਾਇਣਾ ਦਾ ਉਪਯੋਗ ਕਿਸੇ ਨਾ ਕਿਸੇ ਅਨੁਪਾਤ ਵਿਚ ਮਨੁੱਖ ਆਪਣੇ ਫਾਇਦਿਆਂ ਦੇ ਲਈ ਕਰ ਰਿਹਾ ਹੈ |ਇਸਦਾ ਮੂਲ ਕਾਰਨ ਜਿਆਦਾ ਲਾਭ ਕਮਾਉਣਾ ਪਰ ਆਮ ਜਨਤਾ ਨੂੰ ਇਸਦਾ ਮਾੜਾ ਪ੍ਰਭਾਵ ਭੁਗਤਣਾ ਪੈਂਦਾ ਹੈ |ਰਸਾਇਣ ਮਨੁੱਖੀ ਸਰੀਰ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਹਾਨੀਆਂ ਪਹੁੰਚਾਉਂਦਾ ਹੈ ,ਇਸ ਕਾਰਨ ਸਫੈਦ ਵਾਲ ਅਤੇ ਸਫੈਦ ਦਾੜੀ ਵਰਤਮਾਨ ਵਿਚ 60-70% ਨੌਜਵਾਨਾਂ ਦੀ ਮੁੱਖ ਸਮੱਸਿਆ ਬਣ ਗਈ ਹੈ |
ਸਫੈਦ ਵਾਲ ਅਤੇ ਦਾੜੀ ਆਉਣ ਦੇ 3 ਮੁੱਖ ਕਾਰਨ……………………..?
– ਸਫੈਦ ਦਾੜੀ ਦੀ ਸਮੱਸਿਆ ਹਾਰਮੋਨਜ ਅਤੇ ਸਰੀਰ ਵਿਚ ਅਨੇਕਾਂ ਕਮੀਆਂ ਦੇ ਕਾਰਨ ਵੀ ਹੋ ਸਕਦੀ ਹੈ ,ਇਸਦਾ ਮਤਲਬ ਹੈ ਕਿ ਤੁਹਾਡੇ ਪਿਤਾ ਜੀ-ਦਾੜੀ ਜੀ ਨੂੰ ਇਹ ਸਮੱਸਿਆ ਰਹੀ ਹੋਵੇਗੀ |
– ਇੱਕ ਖੋਜ ਦੇ ਮੁਤਾਬਿਕ ,ਜੋ ਲੋਕ ਜਿਆਦਾ ਤਣਾਵ ਪੂਰਨ ਅਤੇ ਗੱਸੇ ਵਿਚ ਰਹਿੰਦੇ ਹਨ ,ਉਹਨਾਂ ਦੇ ਵਾਲ ਵੀ ਘੱਟ ਉਮਰ ਵਿਚ ਹੀ ਸਫੈਦ ਹੁੰਦੇ ਹਨ |
– ਜੋ ਲੋਕ ਬਹੁਤ ਜਿਆਦਾ ਮਾਤਰਾ ਵਿਚ ਨਸ਼ਾ ਅਤੇ ਐਲਕੋਹਲ ਦਾ ਸੇਵਨ ਕਰਦੇ ਹਨ ਉਹਨਾਂ ਦੇ ਵਾਲ ਵੀ ਛੋਟੀ ਉਮਰ ਵਿਚ ਹੀ ਸਫੈਦ ਹੋ ਜਾਂਦੇ ਹਨ ,ਇਸ ਲਈ ਇਹਨਾਂ ਚੀਜਾਂ ਤੋਂ ਬਚੋ |
ਸਫੈਦ ਵਾਲ ਅਤੇ ਦਾੜੀ ਨੂੰ ਨਸ਼ਟ ਕਰਨ ਦੇ ਲਈ ਘਰੇਲੂ ਨੁਸਖੇ……
1. ਫਟਕੜੀ ਅਤੇ ਗੁਲਾਬਜਲ – ਜਦ ਮਨੁੱਖੀ ਸਰੀਰ ਵਿਚ ਮੇਲੇਨਿਨ ਦੀ ਕਮੀ ਹੁੰਦੀ ਹੈ ,ਤਾਂ ਸਫੈਦ ਦਾੜੀ ਅਤੇ ਵਾਲ ਉੱਗਦੇ ਹਨ ,ਇਸ ਲਈ ਥੋੜੀ ਜਿਹੀ ਫਟਕੜੀ ਵਿਚ ਗੁਲਾਬਜਲ ਨੂੰ ਮਿਲਾ ਕੇ ,ਜਦ ਦਾੜੀ ਦੇ ਵਾਲ ਕੱਟਣੇ ਸ਼ੁਰੂ ਕਰੋ ਅਤੇ ਉਸ ਵਕਤ ਜਾਂ ਦਾੜੀ ਰੱਖਣ ਦਾ ਸ਼ੌਂਕ ਹੈ ਤਾਂ ਉਹਨਾਂ ਵਾਲਾਂ ਵਿਚ ਇਸ ਮਿਸ਼ਰਣ ਨੂੰ ਲਗਾਉਣ ਨਾਲ ਜਲਦ ਹੀ ਸਫੈਦ ਵਾਲ ਕਾਲੇ ਹੋ ਜਾਂਦੇ ਹਨ |
2. ਪੁਦੀਨਾ – ਇਹ ਸਭ ਤੋਂ ਸੁਖ ਅਤੇ ਪ੍ਰਭਾਵੀ ਤਰੀਕਾ ਹੈ ਕਿਉਂਕਿ ਪੁਦੀਨਾ ਇੱਕ ਅਜਿਹੀ ਹਰਬ ਹੈ ਜਿਸਦੇ ਅੰਦਰ ਸਭ ਉਪਯੋਗੀ ਤੱਤ ਸ਼ਾਮਿਲ ਹਨ ਜੋ ਸਿਰ ਦੇ ਵਾਲ ਅਤੇ ਦਾੜੀ ਦੇ ਵਾਲਾਂ ਨੂੰ ਕਾਲਾ ਕਰ ਸਕਦੇ ਹਨ ,ਤੁਸੀਂ ਰੋਜਾਨਾ ਪੁਦੀਨੇ ਦੀ ਚਾਹ ਸਵੇਰੇ-ਸਵੇਰੇ ਪੀਣੀ ਸ਼ੁਰੂ ਕਰੋ ਅਤੇ ਤੁਹਾਨੂੰ ਕੁੱਝ ਹੀ ਹਫਤਿਆਂ ਵਿਚ ਇਸਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ |
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …