ਦੇਖੋ 60 ਸਾਲ ਪੁਰਾਣੀ ਬਵਾਸੀਰ ਨੂੰ ਵੀ ਜੜ੍ਹੋਂ ਖਤਮ ਕਰ ਦੇਵੇਗਾ ਇਹ ਸ਼ਰਤੀਆ ਇਲਾਜ

ਘਰੇਲੂ ਇਲਾਜ:
* ਸਭ ਤੋਂ ਪਹਿਲਾਂ ਨੈਚੁਰੋਪੈਥੀ ਦੀ ਫਸਟ-ਏਡ ਦੇ ਰੂਪ ਵਿੱਚ ਬਵਾਸੀਰ ਲਈ ਇੱਕ ਬਹੁਤ ਹੀ ਵਧੀਆ ਅਤੇ ਕਾਰਗਰ ਢੰਗ ਹੈ ਆਪਣੇ ਹੀ ਪਿਸ਼ਾਬ ਨਾਲ ਆਪਣਾ ਪਖ਼ਾਨਾ ਸਾਫ਼ ਕਰਨਾ। ਸਵੇਰੇ ਸ਼ਾਮ ਜਦੋਂ ਅਸੀਂ ਪਿਸ਼ਾਬ ਕਰਦੇ ਹਾਂ ਉਦੋਂ ਇੱਕ ਸਾਫ਼ ਬਰਤਨ ਵਿੱਚ ਆਪਣਾ ਪਿਸ਼ਾਬ ਪਾਓ ਅਤੇ ਪਖ਼ਾਨੇ ਤੋਂ ਵਿਹਲੇ ਹੋਣ ਤੋਂ ਬਾਅਦ ਉਸ ਪਿਸ਼ਾਬ ਨਾਲ ਚੰਗੀ ਤਰ੍ਹਾਂ ਆਪਣੀ ਗੁਦਾ ਨੂੰ ਧੋ ਲਵੋ।
* ਪਖ਼ਾਨੇ ਵਾਸਤੇ ਵਰਤੇ ਜਾਣ ਵਾਲੇ ਪਾਣੀ ਵਿੱਚ ਥੋੜ੍ਹੀ ਜਿਹੀ ਫਟਕੜੀ ਜਾਂ ਅੱਧੀ ਕੁ ਚੂੰਢੀ ਪੋਟਾਸ਼ੀਅਮ ਪਰਮੈਗਨੇਟ (ਲਾਲ ਦਵਾਈ) ਪਾਓ ਅਤੇ ਵਰਤੋ। ਇਸ ਦੇ ਨਾਲ ਮਹੁਕੇ ਜਲਦੀ ਠੀਕ ਹੋ ਸਕਦੇ ਹਨ। ਦੁਪਹਿਰ ਦੀ ਰੋਟੀ ਤੋਂ ਬਾਅਦ ਇੱਕ ਗਿਲਾਸ ਲੱਸੀ ਅਜਵਾਇਣ ਪਾ ਕੇ ਪੀਣਾ ਵੀ ਫ਼ਾਇਦੇਮੰਦ ਹੁੰਦਾ ਹੈ। ਸੌਂਦੇ ਵਕਤ ਈਸਬਗੋਲ ਹਲਕੇ ਗਰਮ ਦੁੱਧ ਨਾਲ ਲੈਣਾ ਚਾਹੀਦਾ ਹੈ। ਸਵੇਰੇ ਦੇਸੀ ਗਾਂ ਦੇ ਇੱਕ ਕੱਪ ਦੁੱਧ ਵਿੱਚ ਅੱਧੇ ਨਿੰਬੂ ਦਾ ਰਸ ਪਾ ਕੇ ਤਿੰਨ ਦਿਨ ਪੀਣ ਨਾਲ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ। ਖ਼ੂਨੀ ਬਵਾਸੀਰ ਵਿੱਚ ਨਾਰੀਅਲ ਦੇ ਅੱਗ ਲਗਾ ਕੇ ਸਵਾਹ ਕੀਤੇ ਹੋਏ ਵਾਲਾਂ ਦਾ ਪੂਰਾ ਚਮਚ ਸਵੇਰੇ ਚਮਚ ਸ਼ਾਮ ਨੂੰ ਲਿਆ ਜਾਵੇ ਤਾਂ ਕਾਫ਼ੀ ਫ਼ਾਇਦਾ ਕਰਦਾ ਹੈ।Image result for bawasir
* ਸਰੋ੍ਹਂ ਦੇ ਤੇਲ ਵਿੱਚ ਉਂਗਲ ਡੁਬੋ ਕੇ ਇਹ ਤੇਲ ਮਹੁਕਿਆਂ ’ਤੇ ਲਗਾਓ ਦਰਦ ਵੀ ਹੌਲੀ-ਹੌਲੀ ਘਟੇਗਾ ਅਤੇ ਬਵਾਸੀਰ ਵੀ। ਬਵਾਸੀਰ ਖ਼ੂਨੀ ਹੋਵੇ ਜਾਂ ਬਾਦੀ ਕੱਚਾ ਪਪੀਤਾ ਕੱਟ ਕੇ ਉਸ ਤੋਂ ਨਿਕਲਣ ਵਾਲੇ ਦੁੱਧ ਨੂੰ ਮਹੁਕਿਆਂ ’ਤੇ ਲਗਾਓ ਅਤੇ ਮਿਸ਼ਰੀ ਮਿਲਾ ਕੇ ਠੰਢੇ ਦੁੱਧ ਨਾਲ ਪਪੀਤੇ ਨੂੰ ਖਾਣਾ ਵੀ ਫ਼ਾਇਦਾ ਕਰਦਾ ਹੈ।
* ਬਵਾਸੀਰ ਵਿੱਚ ਠੰਢੇ ਪਾਣੀ ਦਾ ਅਨੀਮਾ ਅਤੇ ਪੇਟ ਦੇ ਨਾਲ-ਨਾਲ ਪਖ਼ਾਨੇ ਵਾਲੀ ਜਗ੍ਹਾ ’ਤੇ ਠੰਢੇ ਪਾਣੀ ਦਾ ਕੱਪੜਾ ਰੱਖਣਾ ਤੇ ਮਿੱਟੀ ਦਾ ਠੰਢਾ ਸੇਕ ਦੇਣਾ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ।Image result for bawasir
ਬੇਸ਼ੱਕ ਇਹ ਘਰੇਲੂ ਨੁਸਖੇ ਕੋਈ ਮਾੜਾ ਪ੍ਰਭਾਵ ਨਹੀਂ ਪਾਉਂਦੇ ਪਰ ਆਪਣੇ ਰੋਗ ਨੂੰ ਸਮਝਣ ਅਤੇ ਖ਼ਤਮ ਕਰਨ ਲਈ ਡਾਕਟਰ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕੁਦਰਤੀ ਜੀਵਨ ਅਤੇ ਯੋਗ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰ ਕੇ ਅਸੀਂ ਇਸ ਬੀਮਾਰੀ ਤੋਂ ਹਮੇਸ਼ਾਂ ਲਈ ਰਾਹਤ ਪਾ ਸਕਦੇ ਹਾਂ।
– ਡਾ. ਹਰਪ੍ਰੀਤ ਸਿੰਘ ਭੰਡਾਰੀ

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.