ਕਦੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗੰਦੇ ਗੀਤਾਂ ਤੇ ਬਣਾਈ ਜਾਂਦੀ Tiktok ਵੀਡੀਓ,ਕਦੇ ਗੁਰਦਵਾਰੇ ਅੰਦਰ ਆਏ ਫ਼ਿਲਮੀ ਕਲਾਕਾਰ ਨਾਲ ਫੋਟੋਆਂ ਖਿਚਵਾਉਣ ਦੀ ਲੱਗੀ ਦੌੜ ਤੇ ਹੁਣ ਗੁਰਦਵਾਰੇ ਸਾਹਿਬ ਚ ਇੱਕ ਪਾਸੇ ਕੀਰਤਨ ਹੋ ਰਿਹਾ ਤੇ ਸੰਗਤ ਪਾਠ ਕਰ ਰਹੀ ਤੇ ਇਹ ਬੀਬੀ ਲੈ ਰਹੀ ਹੈ ਸੈਲਫੀ !!
ਇਸਨੂੰ ਕੀ ਕਹੀਏ ਹੁਣ ?? ਗਲਤੀ ਜਾਂ ਬੇਵਕੂਫੀ ?? ਜਾਂ ਫਿਰ ਗੁਰੂ ਗਰੰਥ ਸਾਹਿਬ ਦੀ ਨਿਰਾਦਰੀ ?? ਗਲਤੀ ਤਾਂ ਲੱਗ ਨਹੀਂ ਰਹੀ ਕਿਉਂਕਿ ਸਭ ਨੂੰ ਪਤਾ ਹੈ ਕਿ ਗੁਰਦਵਾਰਾ ਸਾਹਿਬ ਚ ਅਜਿਹਾ ਕਰਨਾ ਮਨਾ ਹੈ। ਬੇਵਕੂਫ ਕਹੋਗੇ ਤਾਂ ਇਹ ਲੋਕ ਗੁੱਸਾ ਕਰਦੇ ਹਨ ਕਿ ਤੁਸੀਂ ਵੱਡੇ ਸਿੱਖ ਬਣੇ ਫਿਰਦੇ।
ਗੁਰੂ ਗਰੰਥ ਸਾਹਿਬ ਦੀ ਨਿਰਾਦਰੀ ਹੀ ਕਹਾਂਗੇ ਕਿ ਸਭ ਕੁਝ ਜਾਣਦੇ ਹੋਏ ਵੀ ਅਜਿਹੀ ਹਰਕਤ ਕਰਨੀ ਤੇ ਗੁਰੂ ਦਾ ਭੈ ਦਿਲ ਵਿਚ ਨਾ ਰੱਖਣਾ। ਮੋਡਰਨ ਹੋਣ ਦੀਆਂ ਦਲੀਲਾਂ ਦਿੰਦੇ ਅਜਿਹੇ ਲੋਕ ਸਿਧਾਂਤ ਤੋਂ ਉੱਪਰ ਨਹੀਂ। ਬਾਕੀ ਤੁਸੀਂ ਕਿ ਸੋਚਦੇ ਹੋ ਇਸ ਵੀਡੀਓ ਬਾਰੇ…ਵਿਚਾਰ ਜਰੂਰ ਦਿਓ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …