ਨਹਾਉਂਦਾ ਕਾਕਾ ਐਸਾ Massage ਦੇ ਗਿਆ…ਸੋਚਣ ਦਾ ਸਮਾਂ ਆਗਿਆ

‘ਪਵਨ ਗੁਰੂ, ਪਾਣੀ ਪਿਤਾ,ਮਾਤਾ ਧਰਤ ਮਹੁਤ’ ਗੁਰਬਾਣੀ ਦੇ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਕੋਈ ਸਮਾਂ ਸੀ ਜਦੋਂ ਕਿਹਾ ਕਰਦੇ ਸਾਂ ਕਿ ਪੰਜਾਬ ਦਾ ਪਾਣੀ ਅੰਮ੍ਰਿਤ ਹੈ ਜੋ ਮਨ ਤੇ ਤਨ ਦੀ ਪਿਆਸ ਬੁਝਾ ਕੇ ਤੰਦਰੁਸਤੀ ਬਖਸ਼ਦਾ ਹੈ। ਅੱImage result for water in punjabਜ ਹਾਲਾਤ ਉਲਟ ਹੋ ਗਏ ਹਨ। ਹੁਣ ਪੰਜਾਬ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਪਹਿਲਾਂ ਵਰਗਾ ਸ਼ੁੱਧ ਤੇ ਸਾਫ ਪਾਣੀ ਨਸੀਬ ਹੁੰਦਾ ਹੋਵੇ। ਪੰਜਾਬ ਦੇ ਪਾਣੀ ਦੀਆਂ ਦੋ ਸਮੱਸਿਆਵਾਂ ਹਨ- ਪਹਿਲੀ ਸਮੱਸਿਆ ਸ਼ੁੱਧ ਪਾਣੀ ਦੀ ਤੇ ਦੂਜੀ ਅਹਿਮ ਸਮੱਸਿਆ ਪੰਜਾਬ ਤੋਂ ਘੱਟ ਰਹੇ ਧਰਤੀ ਦੇ ਹੇਠਲੇ ਤੇ ਉਪਰਲੇ ਪਾਣੀ ਦੀ। ਅੱਜ ਦੇ ਸਮੇਂ ਪਾਣੀ ਨਾਲ ਸੰਬੰਧਿਤ ਵੱਡੀ ਸਮੱਸਿਆ ਧਰਤੀ ਹੇਠਲਾ ਪਾਣੀ ਤੇ ਦਰਿਆਵਾਂ ਵਿਚਲੇ ਪਾਣੀ ਦਾ ਪੱਧਰac ਘਟਣਾ ਹੈ। ਵਰਖਾ ਵੀ ਸਤੁਲਿਤ ਨਹੀਂ ਹੋ ਰਹੀ। Image result for water in punjabਪੰਜਾਬ ਜਿਸ ਦਾ ਨਾਂ ਦਰਿਆਵਾਂ ਨਾਲ ਜੁੜਿਆ ਹੋਇਆ ਹੈ,ਉਸ ਦਾ 80 ਫੀਸਦੀ ਪਾਣੀ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਜਾਂ ਹੋ ਗਿਆ। ਇਸ ਸਬ ਕਾਸੇ ਨੂੰ ਇਸ ਬੱਚੇ ਨੇ ਇਸ ਵੀਡੀਓ ਰਹੀ ਬਾਖੂਬੀ ਦੱਸਿਆ ਹੈ ਕਿ ਜੇਕਰ ਪਾਣੀ ਦੀ ਦੁਰਵਰਤੋਂ ਰੋਕੀ ਨਾ ਗਈ ਤੇ ਧਰਤੀ ਹੇਠਲਾ ਪਾਣੀ ਦਾ ਪੱਧਰ ਇਸੇ ਤਰਾਂ ਥੱਲੇ ਜਾਂਦਾ ਰਿਹਾ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਕਿਹੋ ਜਿਹਾ ਹੋਵੇਗਾ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.